16/09/2025
Maruti Suzuki ਨੇ ਆਪਣੀ SUV , Victoris Lauch ਕੀਤੀ ਜਿਸਦੀ Ex Showroom ਕੀਮਤ 10.49 ਲੱਖ ਤੋਂ ਸ਼ੁਰੂ ਹੈ । ਇਹ ਕਾਰ ਤੁਹਾਨੂੰ ਪੈਟਰੋਲ, Smart Hybrid, Strong Hybrid, ALLGRIP Select (6AT) ਅਤੇ S-CNG ਇੰਜਣ ਨਾਲ ਉਪਲੱਬਧ ਮਿਲੇਗੀ ।
ਜਿਵੇਂ ਤੁਹਾਨੂੰ ਪਤਾ ਹੈ ਕਿ ਮਰੂਤੀ ਦੇ ਦੋ ਤਰਾਂ ਦੇ ਸ਼ੋਅ ਰੂਮ ਹਨ :
Nexa ਅਤੇ Maruti Suzuki Arena
ਇਹ ਤੁਹਾਨੂੰ Maruti Suzuki Arena ਤੋਂ ਮਿਲੇਗੀ ।
ਤੁਹਾਨੂੰ ਇਸ ਵਿੱਚ 10 ਕਿਸਮ ਦੇ ਰੰਗ ਮਿਲਣਗੇ ਅਤੇ 21 ਤਰਾਂ ਦੇ ਮਾਡਲ (Variant) ਮਿਲਣਗੇ ।
Strong Hybrid ਦੇ ਟਾਪ ਮਾਡਲ ਦੀ ਕੀਮਤ 19.98 ਲੱਖ ਰਹੇਗੀ ਜਦੋਂ ਕਿ ALLGRIP ਦੇ ਟਾਪ ਮਾਡਲ ਦੀ ਕੀਮਤ 19.21 ਲੱਖ ਰਹੇਗੀ ।
ਮਰੂਤੀ ਕਹਿੰਦੀ ਹੈ ਕਿ ਇੱਕ ਮੁਕੰਮਲ ਪੈਕੇਜ ਹੈ ਜਿਸਦੀ ਸੇਫਟੀ 5 star ਹੈ । ਪੈਟਰੋਲ ਤੇ ਐਵਰੇਜ ਲਗਭਗ 21 ਕਿਲੋਮੀਟਰ ਪ੍ਰਤੀ ਲਿਟਰ ਅਤੇ ਹਾਈਬ੍ਰਿਡ ਲਈ ਐਵਰੇਜ ਲਗਭਗ 28 ਕਿਲੋਮੀਟਰ ਪ੍ਰਤੀ ਲਿਟਰ ਦੀ ਕਲੇਮ ਕੀਤੌ ਹੈ ।