Kalgidhar Academy Public School, Bhikhiwind

Kalgidhar Academy Public School, Bhikhiwind ਪੇਜ ਨੂੰ ਜ਼ਰੂਰ ਲਾਈਕ ਅਤੇ ਸ਼ੇਅਰ ਕਰੋ ਜੀ।
Please Like

18/08/2026

16/08/2026

# # cricketacademy

16/08/2026

Kalgidhar Academy Public School, Bhikhiwind

ਵੀਰ ਸੁਖਦੀਪ ਸਿੰਘ ਜੋ ਗ੍ਰੰਥੀ ਹਨ , ਜਿਨ੍ਹਾਂ ਦਾ ਇੱਕ ਮਹੀਨਾ ਪਹਿਲਾਂ kidney failure ਕਰਕੇ transplant ਕੀਤਾ ਗਿਆ , ਉਨ੍ਹਾਂ ਦੇ ਦੋ. ਬੱਚੇ ...
06/08/2026

ਵੀਰ ਸੁਖਦੀਪ ਸਿੰਘ ਜੋ ਗ੍ਰੰਥੀ ਹਨ , ਜਿਨ੍ਹਾਂ ਦਾ ਇੱਕ ਮਹੀਨਾ ਪਹਿਲਾਂ kidney failure ਕਰਕੇ transplant ਕੀਤਾ ਗਿਆ , ਉਨ੍ਹਾਂ ਦੇ ਦੋ. ਬੱਚੇ ਜੋ ਪਹਿਲਾਂ ਤੋਂ ਇਸ ਸਕੂਲ ਵਿਚ ਪੜ੍ਹ ਰਹੇ ਹਨ ਉਨਾਂ ਦੀ ਪੜ੍ਹਾਈ ਦੀ ਸਾਰੀ ਫੀਸ ਛੋਟ ਕੀਤੀ ਗਈ । ਬੱਚੇ ਪੜ੍ਹਨ ਵਿਚ ਹੁਸ਼ਿਆਰ ਹਨ l ਜਦੋਂ. ਉਹ ਸਕੂਲ ਆਏ ਤਾਂ ਪਤਾ ਲੱਗਾ ਕਿ ਇਸ ਲਈ ਉਹਨਾਂ ਕੋਲ ਅੱਧਾ ਕਿਲ੍ਹਾ ਜਮੀਨ ਸੀ ਉਹ ਵੀ ਵਿਕ ਗਈ l ਪ੍ਰਨ ਕਰਦੇ ਹਾਂ ਕਿ ਇਹ ਮੁਸੀਬਤ ਬੱਚਿਆਂ ਦੀ ਪੜ੍ਹਾਈ ਵਿੱਚ ਰੋੜਾ ਨਹੀਂ ਬਣੇਗੀ l ਅਸੀਂ ਗੁਰੂ ਘਰ ਦੇ ਮੰਗਤੇ ਹਾਂ ਪ੍ਰੰਤੂ ਹਰ ਸਮੇਂ ਮਾਪਿਆਂ ਨਾਲ ਹਾਂ l

ਸ਼ਹੀਦੀ ਦਿਹਾੜਾ ਸਰਦਾਰ ਊਧਮ ਸਿੰਘ ਜੀ..“ਜਲਿਆਂਵਾਲਾ ਬਾਗ ਦੇ ਨਿਰਦੋਸ਼ ਸ਼ਹੀਦਾਂ ਦਾ ਬਦਲਾ ਲੈ ਕੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ ਮਹਾਨ ਸ਼ਹੀਦ ਨ...
31/07/2026

ਸ਼ਹੀਦੀ ਦਿਹਾੜਾ ਸਰਦਾਰ ਊਧਮ ਸਿੰਘ ਜੀ..
“ਜਲਿਆਂਵਾਲਾ ਬਾਗ ਦੇ ਨਿਰਦੋਸ਼ ਸ਼ਹੀਦਾਂ ਦਾ ਬਦਲਾ ਲੈ ਕੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ ਮਹਾਨ ਸ਼ਹੀਦ ਨੂੰ ਕੋਟਿ-ਕੋਟਿ ਪ੍ਰਣਾਮ।”

ਮੇਰੇ ਪਿਆਰੇ ਅਧਿਆਪਕ ਹੈਡਮਾਸਟਰ ਸੁਭਿੰਦਰਜੀਤ ਸਿੰਘ ਜੀ ।ਸਰਕਾਰੀ ਕੰਨਿਆ ਹਾਈ ਸਕੂਲ ਅਲਗੋ ਕੋਠੀ l
30/07/2026

ਮੇਰੇ ਪਿਆਰੇ ਅਧਿਆਪਕ ਹੈਡਮਾਸਟਰ ਸੁਭਿੰਦਰਜੀਤ ਸਿੰਘ ਜੀ ।
ਸਰਕਾਰੀ ਕੰਨਿਆ ਹਾਈ ਸਕੂਲ ਅਲਗੋ ਕੋਠੀ l

27/07/2026

ਅਸੀਂ ਨਹੀਂ ਕਦੇ ਸੋਚਿਆ ਕਿ ਸਾਡਾ ਮੁਕਾਬਲਾ ਕਿਸ ਸਕੂਲ ਨਾਲ ਹੈ l ਸਾਡੀ ਤਾਂ ਬਸ ਇਕ ਹੀ ਤਿਆਰੀ ਹੈ ਤੇ ਇੱਕ ਹੀ ਮਕਸਦ ਕਿ ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬ ਦੀ ਵਿਚਾਰ ਧਾਰਾ ਨੂੰ ਦੁਨੀਆ ਅੱਗੇ ਲੈ ਕੇ ਆਉਣਾ l ਉਸ ਲਈ ਬੱਚਿਆਂ ਨੂੰ ਤਿਆਰ ਕਰਨਾ l ਸੁਣੋ ਕੀ ਕਹਿਣਾ ਬੱਚਿਆਂ ਦਾ ਸਾਇੰਸ ਟੈਕਨਾਲੋਜੀ ਬਾਰੇ l

Part 19

Part 18

Part 16

Address

Khemkaran Road, Near Ware House
Bhikhiwind
143303

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Alerts

Be the first to know and let us send you an email when Kalgidhar Academy Public School, Bhikhiwind posts news and promotions. Your email address will not be used for any other purpose, and you can unsubscribe at any time.

Contact The School

Send a message to Kalgidhar Academy Public School, Bhikhiwind:

Shortcuts

Share

Category