GHS Makha Chehlan - Mansa

GHS Makha Chehlan - Mansa educational

ECO club
27/07/2024

ECO club

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਦੇ ਅੰਡਰ 14 ਸਾਲ ਲੜਕੀਆਂ ਨੇ ਪਹਿਲ...
04/10/2023

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਦੇ ਅੰਡਰ 14 ਸਾਲ ਲੜਕੀਆਂ ਨੇ ਪਹਿਲਾ ਸਥਾਨ, ਅੰਡਰ 14 ਸਾਲ ਲੜਕਿਆਂ ਨੇ ਦੂਸਰਾ ਸਥਾਨ ਅਤੇ ਅੰਡਰ 17 ਸਾਲ ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਮੁੱਖ ਅਧਿਆਪਕ ਸ਼੍ਰੀ ਭਾਵੇਸ਼ ਗੋਇਲ ਜੀ ਦੀ ਅਗਵਾਈ ਵਿੱਚ ਸਕੂਲ ਪਹੁੰਚੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਰੀਰਕ ਸਿੱਖਿਆ ਅਧਿਆਪਕ ਰਾਜਨਦੀਪ ਸਿੰਘ ਨੂੰ ਸਮੁੱਚੇ ਸਟਾਫ਼ ਨੇ ਵਧਾਈ ਦਿੱਤੀ ਜਿਹਨਾਂ ਦੀ ਮਿਹਨਤ ਸਦਕਾ ਸਕੂਲ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਵੱਲ ਵਧ ਰਿਹਾ ਹੈ।

*** ਧੀਆਂ ਹਰ ਜਗ੍ਹਾ ਮੋਹਰੀ ***ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਸਾਡੇ ਸਕੂਲ ਦਾ ਦਸਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ ਜੀ ਇਸ ਲਈ ਮੁੱਖ ਅਧਿ...
28/05/2023

*** ਧੀਆਂ ਹਰ ਜਗ੍ਹਾ ਮੋਹਰੀ ***
ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਸਾਡੇ ਸਕੂਲ ਦਾ ਦਸਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ ਜੀ ਇਸ ਲਈ ਮੁੱਖ ਅਧਿਆਪਕ ਜੀ ਦੀ ਯੋਗ ਅਗਵਾਈ, ਸਮੂਹ ਮਿਹਨਤੀ ਸਟਾਫ ਅਤੇ ਸਾਡੇ ਹੋਣਹਾਰ ਬੱਚੇ ਵਧਾਈ ਦੇ ਪਾਤਰ ਹਨ|
ਅੱਠਵੀਂ ਜਮਾਤ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ਸੀ ਸਾਡੇ ਸਕੂਲ ਦੀ ਖੁਸ਼ਪ੍ਰੀਤ ਕੌਰ ਦਾ ਮੈਰਿਟ ਚੋਂ ਸਿਰਫ਼ ਇੱਕ ਨੰਬਰ ਹੀ ਘੱਟ ਸੀ |
ਸਾਨੂੰ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਬਹੁਤ ਮਾਣ ਹੈ 😇

13/04/2021
ਘਰ ਘਰ ਪਾਣੀ ਘਰ ਘਰ ਸਫਾਈ ਮਿਸ਼ਨਮਿਤੀ 01/02/2021
01/02/2021

ਘਰ ਘਰ ਪਾਣੀ ਘਰ ਘਰ ਸਫਾਈ ਮਿਸ਼ਨ
ਮਿਤੀ 01/02/2021

ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ
26/11/2020

ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ

ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ ਬਾਸਕਟਬਾਲ ਦੇ ਗਰਾਊਂਡ ਦਾ ਕੰਮ ਆਰੰਭ ਕੀਤਾ ਗਿਆ
26/11/2020

ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਵਿਖੇ ਬਾਸਕਟਬਾਲ ਦੇ ਗਰਾਊਂਡ ਦਾ ਕੰਮ ਆਰੰਭ ਕੀਤਾ ਗਿਆ

PTM at GHS MAKHA CHEHLAN
26/11/2020

PTM at GHS MAKHA CHEHLAN

  (Punjab Achievement Survey) 2020
19/09/2020

(Punjab Achievement Survey) 2020

Address

Bhikhi
151504

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919872864390

Website

Alerts

Be the first to know and let us send you an email when GHS Makha Chehlan - Mansa posts news and promotions. Your email address will not be used for any other purpose, and you can unsubscribe at any time.

Contact The School

Send a message to GHS Makha Chehlan - Mansa:

Shortcuts

Share

Category