Govt. Girls Senior Secondary School

Govt. Girls Senior Secondary School Govt. Girls Sen. Sec. Smart School Bhawanigarh

Parents meeting meeting
22/10/2024

Parents meeting meeting

Parents teachers meet ਦੌਰਾਨ ਸ੍ਰੀ ਤੇਜਵੀਰ ਸਿੰਘ ਪ੍ਰਿੰਸੀਪਲ ਸੈਕਟਰੀ (ਸਥਾਨਕ ਸਰਕਾਰਾਂ) ਪੰਜਾਬ, S D M ਸ੍ਰੀ ਰਵਿੰਦਰ ਕੁਮਾਰ ਬਾਂਸਲ, ਕੁਲਵ...
22/10/2024

Parents teachers meet ਦੌਰਾਨ ਸ੍ਰੀ ਤੇਜਵੀਰ ਸਿੰਘ ਪ੍ਰਿੰਸੀਪਲ ਸੈਕਟਰੀ (ਸਥਾਨਕ ਸਰਕਾਰਾਂ) ਪੰਜਾਬ, S D M ਸ੍ਰੀ ਰਵਿੰਦਰ ਕੁਮਾਰ ਬਾਂਸਲ, ਕੁਲਵੀਰ ਸਿੰਘ B N O ਸਕੂਲ ਦੇ ਨਿਰੀਖਣ ਸਮੇਂ ਮਿਤੀ 22/10/24

A big truth of life in simple words
03/10/2024

A big truth of life in simple words

ਤਰਕਸ਼ੀਲ ਚੇਤਨਾ ਦਾ ਪ੍ਰਚਾਰ।
14/09/2024

ਤਰਕਸ਼ੀਲ ਚੇਤਨਾ ਦਾ ਪ੍ਰਚਾਰ।

ਸਫ਼ਾਈ ਸਬੰਧੀ ਜਾਗਰੂਕਤਾ ਰੈਲੀ।
06/09/2024

ਸਫ਼ਾਈ ਸਬੰਧੀ ਜਾਗਰੂਕਤਾ ਰੈਲੀ।

ਕੈਰੀਅਰ ਗਾਈਡੈਂਸ ਕੈਲੰਡਰ ਅਗਸਤ 2024 ਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲੇਮਾਨਯੋਗ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਜੀ ਦੀ ਅਗਵਾਈ...
29/08/2024

ਕੈਰੀਅਰ ਗਾਈਡੈਂਸ ਕੈਲੰਡਰ ਅਗਸਤ 2024 ਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲੇ
ਮਾਨਯੋਗ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਜੀ ਦੀ ਅਗਵਾਈ ਹੇਠ ਇਸ ਸਕੂਲ ਦੇ ਵਿਦਿਆਰਥਣਾਂ ਨੇ ਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲਿਆਂ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਗਾਇਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਕੌਰ 11ਵੀਂ ਏ ਕਲਾਸ ਅੰਗਰੇਜੀ ਟਾਈਪਿੰਗ ਵਿੱਚ ਅਤੇ ਨੀਤੂ ਜਮਾਤ ਬਾਰੵਵੀਂ ਵੋਕੇਸ਼ਨਲ ਗਰੁੱਪ ਪੰਜਾਬੀ ਟਾਈਪਿੰਗ ਵਿੱਚ ਪਹਿਲੇ ਸਥਾਨ ਤੇ ਰਹੀਆ। ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਜੀ ਨੇ ਸਵੇਰ ਦੀ ਸਭਾ ਵਿੱਚ ਇਹਨਾਂ ਵਿਦਿਆਰਥਣਾਂ ਦੀ ਮਿਹਨਤ ਅਤੇ ਕੈਰੀਅਰ ਗਾਈਡੈਂਸ ਇੰਚਾਰਜ ਸ੍ਰੀ ਮਨਜੀਤ ਸਿੰਘ ਲੈਕਚਰ ਅੰਗਰੇਜ਼ੀ, ਕੰਪਿਊਟਰ ਅਧਿਆਪਕਾਵਾਂ ਸ਼੍ਰੀਮਤੀ ਰਾਜਵੀਰ ਕੌਰ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਦੀ ਸਰਾਹਨਾ ਕੀਤੀ ਅਤੇ ਇਹਨਾਂ ਵਿਦਿਆਰਥਣਾਂ ਦਾ ਸਨਮਾਨ ਕੀਤਾ।

Students of GSSSSGirls Bhawanigarh won two Gold  and two bronze medals in under 14  District Karate Championship held at...
23/08/2024

Students of GSSSSGirls Bhawanigarh won two Gold and two bronze medals in under 14 District Karate Championship held at Sangrur.

Kanchan of Govt Girls Sen Sec School Bhawanigarh won gold in kick boxing at district level tournament.
22/08/2024

Kanchan of Govt Girls Sen Sec School Bhawanigarh won gold in kick boxing at district level tournament.

20/08/2024
68ਵੀਆਂ ਜੋਨ ਪੱਧਰੀ ਪੰਜਾਬ ਸਕੂਲ ਖੇਡਾਂ
10/08/2024

68ਵੀਆਂ ਜੋਨ ਪੱਧਰੀ ਪੰਜਾਬ ਸਕੂਲ ਖੇਡਾਂ

ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ
03/08/2024

ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ

ਜੋਨ ਪੱਧਰੀ ਖੇਡਾਂ ਵਿੱਚ ਪ੍ਰਾਪਤ ਕੀਤੀਆਂ ਪਹਿਲੀਆਂ ਪੁਜੀਸ਼ਨਾਂਮਾਨਯੋਗ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਜੀ ਦੀ ਅਗਵਾਈ ਹੇਠ ਇਸ ਕੋਲ ਦੀ...
03/08/2024

ਜੋਨ ਪੱਧਰੀ ਖੇਡਾਂ ਵਿੱਚ ਪ੍ਰਾਪਤ ਕੀਤੀਆਂ ਪਹਿਲੀਆਂ ਪੁਜੀਸ਼ਨਾਂ
ਮਾਨਯੋਗ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਬੋਪਾਰਾਏ ਜੀ ਦੀ ਅਗਵਾਈ ਹੇਠ ਇਸ ਕੋਲ ਦੀ ਅੰਡਰ 14 ਬਾਸਕਿਟਬਾਲ ਟੀਮ ਟੀਮ ਨੇ ਆਪਣੇ ਜੌਹਰ ਦਿਖਾਉਂਦਿਆਂ ਜੋਨ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਬਾਸਕਿਟਬਾਲ ਟੀਮ ਨੇ ਜੋਨ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੀਆਂ ਕਬੱਡੀ ਖਿਡਾਰਨਾਂ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਦਿਖਾਉਂਦੇ ਹੋਏ ਸੱਤ ਖਿਡਾਰਨਾ ਜ਼ਿਲ੍ਹਾ ਟੀਮ ਵਾਸਤੇ ਸਲੈਕਟ ਹੋਈਆਂ। ਜਿਲਾ ਪੱਧਰੀ ਕਬੱਡੀ ਟੀਮ ਵਾਸਤੇ ਸਲੈਕਟ ਹੋਈਆਂ +1 ਬੀ ਕਲਾਸ ਦੀਆਂ ਵਿਦਿਆਰਥਣਾ ਖੁਸ਼ਵੀਰ ਕੌਰ ਅਤੇ ਜਸਪ੍ਰੀਤ ਕੌਰ ਅਤੇ +1 ਏ ਜਮਾਤ ਦੀ ਤਰਨਵੀਰ ਕੌਰ +2 ਬੀ ਕਲਾਸ ਦੀ ਖੁਸ਼ਪ੍ਰੀਤ ਕੌਰ। ਇਹਨਾ ਵਿਦਿਆਰਥਣਾ ਨੂੰ ਪ੍ਰਿੰਸੀਪਲ ਸਾਹਿਬਾਨ ਦੁਆਰਾ ਵਿਸ਼ੇਸ਼ ਹੱਲਾਸ਼ੇਰੀ ਦਿੱਤੀ ਗਈ। ਇਹਨਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਸਕੂਲ ਦੇ ਡੀਪੀਈ ਮੈਮ ਸ਼੍ਰੀਮਤੀ ਕਮਲਜੀਤ ਕੌਰ ਦੀ ਦਿਨ ਰਾਤ ਮਿਹਨਤ ਕਾਰਨ ਵਿਦਿਆਰਥਨਾਂ ਨੇ ਇਹ ਪ੍ਰਾਪਤੀਆਂ ਕੀਤੀਆਂ। ਸ੍ਰੀ ਸਿਕੰਦਰ ਸਿੰਘ ਸਕਿਉਰਟੀ ਇੰਚਾਰਜ ਵੀ ਆਪਣਾ ਵਾਧੂ ਸਮਾਂ ਇੰਨਾ ਖਿਡਾਰਨਾ ਨੂੰ ਅਗਵਾਈ ਕਰਨ ਤੇ ਲਗਾਉਂਦੇ ਹਨ। ਉਹ ਵੀ ਪ੍ਰਸ਼ੰਸਾ ਦੇ ਪਾਤਰ ਹਨ। ਸਕੂਲ ਦਾ ਸਮੁੱਚਾ ਸਟਾਫ ਦੇ ਯਤਨਾ ਸਦਕਾ ਇਹ ਸਭ ਖਿਡਾਰਨਾ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਯੋਗ ਬਣ ਸਕੀਆਂ। ਭਵਿੱਖ ਵਿੱਚ ਵਿਦਿਆਰਥਣਾਂ ਤੋਂ ਹੋਰ ਸ਼ਾਨਦਾਰ ਪ੍ਰਾਪਤੀਆਂ ਦੀ ਉਮੀਦ ਹੈ।

Address

Bhawanigarh
148026

Website

Alerts

Be the first to know and let us send you an email when Govt. Girls Senior Secondary School posts news and promotions. Your email address will not be used for any other purpose, and you can unsubscribe at any time.

Contact The School

Send a message to Govt. Girls Senior Secondary School:

Shortcuts

Share

Category