The Matrix IELTS Bhawanigarh

The Matrix  IELTS Bhawanigarh 1st Floor, Above SBI Bank, Opp. New Bus Stand Bhawanigarh

ieltspreparation
21/08/2022

ieltspreparation

17/08/2022

ਹੱਥ ਜੋੜ ਕੇ ਹੱਕ ਜਦੋਂ ਨਹੀਂ ਮਿਲਦੇ,ਹੱਥ ਖੋਲ੍ਹ ਹਥਿਆਰ ਅਠਾਉਣਾ ਪੈਂਦੈ।ਅਜਾਦੀ ਲੈਣ ਲਈ ਪੈਂਦਾ ਭਗਤ ਸਿੰਘ ਬਣਨਾ,ਰੱਸਾ ਫਾਂਸੀ ਵਾਲਾ ਗਲ ਪਾਉਣਾ ਪੈ...
15/08/2022

ਹੱਥ ਜੋੜ ਕੇ ਹੱਕ ਜਦੋਂ ਨਹੀਂ ਮਿਲਦੇ,
ਹੱਥ ਖੋਲ੍ਹ ਹਥਿਆਰ ਅਠਾਉਣਾ ਪੈਂਦੈ।

ਅਜਾਦੀ ਲੈਣ ਲਈ ਪੈਂਦਾ ਭਗਤ ਸਿੰਘ ਬਣਨਾ,
ਰੱਸਾ ਫਾਂਸੀ ਵਾਲਾ ਗਲ ਪਾਉਣਾ ਪੈਂਦੈ।

ਪੈਂਦਾ ਕੌਮ ਦੇ ਲਈ ਜਰਨੈਲ ਬਨਣਾ,
ਮਰੀ ਹੋਈ ਜ਼ਮੀਰ ਨੂੰ ਜਵਾਉਣਾ ਪੈਂਦੈ।

ਰਾਜਾ ਰਾਜ ਦੇ ਨਸ਼ੇ ਚ ਮਦਹੋਸ਼ ਹੋ ਜਾਏ,
ਉਹਨੂੰ ਹਲੂਣ ਕੇ ਹੋਸ਼ ਚ ਲਿਆਉਣਾ ਪੈਂਦੈ ।

ਹਾਕਮ ਭੁੱਲ ਜਾਵੇ ਜਦੋਂ ਫਰਜ਼ ਆਪਣਾਂ,
ਫਰਜ ਓਸ ਨੂੰ ਯਾਦ ਕਰਵਾਉਣਾ ਪੈਂਦੈ।

ਜਾਣ-ਬੁੱਝ ਕੇ ਹਾਕਮ ਹੋ ਜਾਵੇਗਾ ਬੋਲਾਂ,
ਉਹਦੇ ਕੰਨਾਂ ਕੋਲ ਬੰਬ ਚਲਾਊਣਾ ਪੈਂਦੈ।

ਪਰਗਟ ਅਣਖ ਦੇ ਨਾਲ ਜਿਉਣ ਵਾਸਤੇ,
ਸਿਰ ਕੱਟਣਾ ਤੇ ਨਾਲੇ ਕਟਵਾਉਣਾ ਪੈਂਦੈ।

JAI HIND ਸਵਤੰਤਰ ਦਿਵਸ ਦੀਆ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ।

Address

Bhawanigarh
148026

Telephone

+918100181313

Website

Alerts

Be the first to know and let us send you an email when The Matrix IELTS Bhawanigarh posts news and promotions. Your email address will not be used for any other purpose, and you can unsubscribe at any time.

Contact The School

Send a message to The Matrix IELTS Bhawanigarh:

Shortcuts

Share

Category