Adarsh Sr. Sec. School - Balad Khurd

Adarsh Sr. Sec. School - Balad Khurd Contact information, map and directions, contact form, opening hours, services, ratings, photos, videos and announcements from Adarsh Sr. Sec. School - Balad Khurd, School, Balad Khurd, Bhawanigarh.

22/12/2025

ਅੱਜ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਜਪੁਜੀ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਦੇ ਜਾਪ ਅਤੇ ਵਾਹਿਗੁਰੂ ਸਿਮਰਨ ਕੀਤਾ ਗਿਆ । ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਨੂੰ ਲੰਗਰ ਛਕਾਏ ਗਏ ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ । ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ।

ਅੱਜ ਵਿਕਰਮ ਮੈਡਮ (PRT) ਨੇ ਸਕੂਲ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਲਈ 40 ਜੋੜੀਆਂ ਲੱਕੜ ਦੇ ਡੰਬਲ Donate ਕੀਤੇ। ਸਮੂਹ ਸਟਾਫ ਵੱਲੋਂ ਮੈਡਮ ਦਾ ਇਸ...
29/11/2025

ਅੱਜ ਵਿਕਰਮ ਮੈਡਮ (PRT) ਨੇ ਸਕੂਲ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਲਈ 40 ਜੋੜੀਆਂ ਲੱਕੜ ਦੇ ਡੰਬਲ Donate ਕੀਤੇ। ਸਮੂਹ ਸਟਾਫ ਵੱਲੋਂ ਮੈਡਮ ਦਾ ਇਸ ਭੇਂਟ ਲਈ ਬਹੁਤ ਬਹੁਤ ਧੰਨਵਾਦ। ਇਹ ਡੰਬਲ ਸਕੂਲ ਵਿੱਚ ਬੱਚਿਆਂ ਦੀ ਫਿਜੀਕਲ ਐਕਟੀਵਿਟੀ ਦੇ ਲਈ ਬਹੁਤ ਹੀ ਲਾਭਦਾਇਕ ਰਹਿਣਗੇ।
Thankyou very much Madam Vikram

Parents teacher meeting  # Ist term Examination result
04/10/2025

Parents teacher meeting # Ist term Examination result

15/08/2025

Independence day # of Adarsh school Balad Khurd

31/07/2025

Address

Balad Khurd
Bhawanigarh
148026

Website

Alerts

Be the first to know and let us send you an email when Adarsh Sr. Sec. School - Balad Khurd posts news and promotions. Your email address will not be used for any other purpose, and you can unsubscribe at any time.

Contact The School

Send a message to Adarsh Sr. Sec. School - Balad Khurd:

Shortcuts

Share

Category