Shri Guru Teg Bahadur ITI, Bhawanigarh

Shri Guru Teg Bahadur ITI, Bhawanigarh Admissions Open for Session 2019-20

05/02/2026
ਸਥਾਨਕ ਸੰਸਥਾ ਸ੍ਰੀ ਗੁਰੂ ਤੇਗ ਬਹਾਦੁਰ ਆਈ ਟੀ ਆਈ ਵਿਖੇ ਬੀਤੇ ਦਿਨੀ ਭੂਵਨ ਰਾਜ ਐਜੂਕੇਸ਼ਨਲ ਸੋਸਾਇਟੀ ਵੱਲੋਂ ਸੋਸੋਵਾ ਸੰਸਥਾ ਅਧੀਨ ਚੱਲ ਰਹੇ ਸਿਲਾ...
05/02/2026

ਸਥਾਨਕ ਸੰਸਥਾ ਸ੍ਰੀ ਗੁਰੂ ਤੇਗ ਬਹਾਦੁਰ ਆਈ ਟੀ ਆਈ ਵਿਖੇ ਬੀਤੇ ਦਿਨੀ ਭੂਵਨ ਰਾਜ ਐਜੂਕੇਸ਼ਨਲ ਸੋਸਾਇਟੀ ਵੱਲੋਂ ਸੋਸੋਵਾ ਸੰਸਥਾ ਅਧੀਨ ਚੱਲ ਰਹੇ ਸਿਲਾਈ - ਕਟਾਈ ਦੇ ਛੇ ਮਹੀਨਿਆਂ ਦਾ ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥਣਾ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਚੇਅਰਮੈਨ ਸ੍ਰੀ ਗਗਨਦੀਪ ਸ਼ਰਮਾ ਜੀ ਅਤੇ ਸੰਸਥਾ ਦੇ ਚੀਫ਼ ਐਡਵਾਈਜ਼ਰ ਸ੍ਰੀ ਜਗਦੀਪ ਕੁਮਾਰ ਸ਼ਰਮਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਅਤੇ ਚੀਫ਼ ਐਡਵਾਈਜ਼ਰ ਵੱਲੋ ਦੱਸਿਆ ਗਿਆ ਕਿ ਸੰਸਥਾ ਸਮੇ ਸਮੇ ਤੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਰਹਿੰਦੀ ਹੈ ਇਸੇ ਲੜੀ ਤਹਿਤ ਸੰਸਥਾ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਕੰਪਿਊਟਰ ਕੋਰਸ ਅਤੇ ਸਿਲਾਈ ਕਟਾਈ ਦਾ ਕੋਰਸ ਸ਼ੁਰੂ ਕੀਤਾ ਗਿਆ ਅਤੇ ਸਿਲਾਈ ਕਟਾਈ ਦਾ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਜਿਸ ਨਾਲ ਵਿਦਿਆਰਥਣਾਂ ਰੋਜ਼ਗਾਰ ਪ੍ਰਾਪਤ ਕਰ ਸਕਣ ਇਸ ਤੋਂ ਇਲਾਵਾ ਵਿਦਿਆਰਥਣਾਂ ਸਰਟੀਫਿਕੇਟ ਪ੍ਰਾਪਤ ਕਰਕੇ ਬੈਂਕ ਵਿੱਚ ਲੋਨ ਲਈ ਵੀ ਅਪਲਾਈ ਕਰ ਸਕਦੀਆਂ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ । ਇਸ ਸੰਬੰਧੀ ਸੰਸਥਾ ਵੱਲੋਂ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜਰੂਰਤ ਅਨੁਸਾਰ ਗਾਈਡ ਕੀਤਾ ਜਾਂਦਾ ਹੈ ।ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ।

ਜਨਤਕ ਸੂਚਨਾਸ਼੍ਰੀ ਗੁਰੂ ਤੇਗ ਬਹਾਦਰ ਆਈ.ਟੀ.ਆਈ ਭਵਾਨੀਗੜ੍ਹ ਸੰਗਰੂਰ ਵੱਲੋਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਸਥਾ ੧੯੯੮/1998 ਤੋਂ ੨੦੧੪/...
19/01/2024

ਜਨਤਕ ਸੂਚਨਾ
ਸ਼੍ਰੀ ਗੁਰੂ ਤੇਗ ਬਹਾਦਰ ਆਈ.ਟੀ.ਆਈ ਭਵਾਨੀਗੜ੍ਹ ਸੰਗਰੂਰ ਵੱਲੋਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਸਥਾ ੧੯੯੮/1998 ਤੋਂ ੨੦੧੪/2014 ਤਕ ਦਾ ਸਿਖਿਆਰਥੀਆਂ ਨਾਲ ਸੰਬੰਧਿਤ ਹਰ ਤਰਾਂ ਦਾ ਰਿਕਾਰਡ ਖਤਮ ਕਰਨ ਜਾ ਰਹੀ ਹੈ ਸੰਸਥਾ ਕੋਲ ਸਿਰਫ਼ ਪਿਛਲੇ 10 ਸਾਲ ਦਾ ਰਿਕਾਰਡ ਹੀ ਉਪਲਬਧ ਰਹੇਗਾ , ਉਸ ਤੋਂ ਪਿਛਲਾ ਰਿਕਾਰਡ ਨਹੀਂ ਰੱਖਿਆ ਜਾਵੇਗਾ,ਜਿਸ ਕਿਸੇ ਨੇ ਕੋਈ ਵੀ ਦਸਤਾਵੇਜ਼ ਰਿਕਾਰਡ ਲੈਣਾ ਹੈ ਤਾਂ ਉਹ 28 ਫਰਵਰੀ 2024 ਤੱਕ ਅਪਣਾ ਰਿਕਾਰਡ ਲੈ ਸਕਦੇ ਹਨ। ਉਸ ਤੋਂ ਬਾਅਦ ਸੰਸਥਾ ਦੀ ਕੋਈ ਜੁੰਮੇਵਾਰੀ ਨਹੀਂ ਹੋਵੇਗੀ।ਸਬੰਧਿਤ ਨੋਟ ਕਰਨ। ਸੰਪਰਕ 73078-12345

07/12/2023

Required
Electrical, Mechanical, Computer Engineer
Whatsapp Your resume 73078-12345

Urgent required PTE Trainer/ IELTS trainer
30/11/2022

Urgent required PTE Trainer/ IELTS trainer

Urgent RequiredPTE Trainer, IELTS trainer, Electrician Instructor, Wireman Instructor, Contact 8725072690
30/11/2022

Urgent Required
PTE Trainer, IELTS trainer, Electrician Instructor, Wireman Instructor, Contact 8725072690

ਪੰਜਾਬ ਦੀ ਸਭ ਤੋਂ ਪੁਰਾਣੀ ਸ਼੍ਰੀ ਗੁਰੁ ਤੇਗ ਬਹਾਦੁਰ  ਆਈ. ਟੀ. ਆਈ ਭਵਾਨੀਗੜ੍ਹ ਦੇ ਸਲਾਨਾ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਸੰਸਥਾਂ ਦੇ ਸਿਿਖਆਰਥੀ ਅ...
28/09/2022

ਪੰਜਾਬ ਦੀ ਸਭ ਤੋਂ ਪੁਰਾਣੀ ਸ਼੍ਰੀ ਗੁਰੁ ਤੇਗ ਬਹਾਦੁਰ ਆਈ. ਟੀ. ਆਈ ਭਵਾਨੀਗੜ੍ਹ ਦੇ ਸਲਾਨਾ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਸੰਸਥਾਂ ਦੇ ਸਿਿਖਆਰਥੀ ਅਰਸ਼ਪ੍ਰੀਤ ਸਿੰਘ ਦੁਆਰਾ 95% ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਗਈ।ਇਸ ਮੌਕੇ ਸੰਸਥਾ ਦੇ ਚੇਅਰਮੈਨ ਸ਼੍ਰੀ ਗਗਨਦੀਪ ਸ਼ਰਮਾ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਸਿਿਖਆਰਥੀਆਂ ਨੂੰ ਵਧਾਈ ਦਿੱਤੀ ਗਈ।ਸੰਸਥਾਂ ਵੱਲੋਂ ਚੰਗੇ ਅੰਕ ਲੈਣ ਵਾਲੇ ਸਿਿਖਆਰਥੀਆਂ ਦਾ ਇਨਾਮ ਦੇ ਕੇ ਸਨਮਾਨ ਕੀਤਾ ਗਿਆ।

05/03/2021

Electrician Instructor required. 5 day working Qualifications B.Tech plus one year Industry exp. Diploma plus 2 year Exp. CTI will be preferred.

SGTBITC Tour To Viraste Khalsa Anandpur Sahib
06/03/2020

SGTBITC Tour To Viraste Khalsa Anandpur Sahib

07/01/2020

The lecture is given to prevent Drugs by Mr.jaspal Singh Pr. Govt.S.S.S. Bhatiwal kalan

Address

Kakra Road
Bhawanigarh
148026

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Alerts

Be the first to know and let us send you an email when Shri Guru Teg Bahadur ITI, Bhawanigarh posts news and promotions. Your email address will not be used for any other purpose, and you can unsubscribe at any time.

Contact The School

Send a message to Shri Guru Teg Bahadur ITI, Bhawanigarh:

Shortcuts

Share

Category