Smartway Immigration

Smartway Immigration Ielts, Spoken English, Study visa, Visitor visa, work visa & Expert in PR

08/03/2021

Australia ਲਈ students visa ਦਾ success rate ਬਹੁਤ ਜਿਆਦਾ ਹੈ ਇਸ ਟਾਈਮ ਸੋ ਜਲਦੀ ਤੋ ਜਲਦੀ ਅਪਲਾਈ ਕਰਨ ਲਈ ਸੰਪਰਕ ਕਰੋ
Mob : 93386-00013

14/11/2020

*Wishing to You and Your Family A Very Happy Diwali!*

*_May the joyous celebration of this divine festival with the light and Gleam of Diyas. May the light of the diyas guide you on the way to happiness and success._*
*_May the beauty of Deepawali fill your home with happiness and blessings. May the coming year provide you with everything that brings you joy!_*

*_Have a Safe and Happy Diwali & Bandishod Divas!_*
*Smartway Team*

15/09/2020

Hurry up !! Hurry up !! Hurry up

ਨੈਨੀ ਦਾ ਵੀਜ਼ਾ ਲਗਾਉਣ ਲਈ ਜਲਦੀ ਤੋ ਜਲਦੀ ਮਿਲੋ, ਸਾਡੇ ਕੋਲ ਨੈਨੀ ਦੇ ਵੀਜ਼ੇ ਪਏ ਹਨ ਜੇਕਰ ਕਿਸੇ ਦੀ ਯੋਗਤਾ ਬਣਦੀ ਹੈ ਤਾ ਸਾਡੇ ਨਾਲ ਜਰੂਰ ਸੰਪਰਕ ਕਰੋ। ਪਰ ਉਹ ਆਪਣੀਆ ਸਰਤਾ ਨੂੰ ਪੂਰਾ ਕਰਦਾ ਹੋਵੇ। ਵੀਜ਼ਾ ਲਗਾਉਣ ‘ਚ ਕੋਈ ਵੀ ਦੇਰੀ ਨਹੀ ਹੋਵੇਗੀ।

ਜੇਕਰ ਤੁਹਾਡੀਆ ਕਡੀਸ਼ਨਾ ਪੂਰੀਆ ਹਨ ਤਾ ਤੁਸੀ ਤਰੁੰਤ ਸਾਡੇ ਨਾਲ ਸੰਪਰਕ ਕਰੋ
+ 91 82682-00013, + 91 97685-13013
E-mail : [email protected]

20/07/2020

ਬਹੁਤ ਜਲਦ immigration open ਹੋਣ ਦੇ chance ਹਨ ਤਾ ਤੁਸੀ ਆਪਣੀ ਤਿਆਰੀ ਪਹਿਲਾ ਹੀ ਰੱਖੋ। ਇਸ ਲਈ ਅਸੀ online classes ਦੇ ਰਹੇ ਹਾ। ਬੱਚੇ online classes ਤੋ ਬਹੁਤ satisfy ਹਨ ਜਿਹੜੇ ਸਾਡੇ ਕੋਲ classes ਲੈ ਰਹੇ ਹਨ। ਜਿਹੜੇ ਬੱਚਿਆ ਨੇ online classes ਲੈਣੀਆ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ।

Mob : +91 93386-00013, +91 82682-00015

31/05/2020
26/05/2020

ੴੴੴੴੴੴੴੴੴੴੴੴੴੴੴੴੴੴੴੴੴੴ

#ਸ਼ਹੀਦਾਂ_ਦੇ_ਸਿਰਤਾਜ_ਤੇ_ਸ਼ਾਂਤੀ_ਦੇ_ਪੁੰਜ
'
ਸ਼ਹੀਦਾਂ ਦੇ ਸਿਰਤਾਜ', ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਮੇਰਾ ਕੋਟਾਨ-ਕੋਟ ਪ੍ਰਣਾਮ। ਸ਼ਹੀਦ ਕਾਰਵਾਂ ਦੇ ਮੀਰ, ਪੰਚਮ ਪਿਤਾ, ਗੁਰੂ ਸਾਹਿਬ ਜੀ ਨੇ ਮੁਗ਼ਲ ਹਕੂਮਤ ਦੇ ਜਬਰ ਵਿਰੁੱਧ ਤੱਤੀ ਤਵੀ ਤੇ ਬੈਠਦਿਆਂ ਸਬਰ ਦੀ ਅਣੋਖੀ ਮਿਸਾਲ ਕਾਇਮ ਕੀਤੀ।

12/04/2020

🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਜੀ ਨੂੰ ਲੱਖ-ਲੱਖ ਵਧਾਈਆਂ।

ੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴੴ

01/04/2020

ਭਾਰਤ ਵਿਚ ਫਸੇ ਕਨੇਡੀਅਨ ਨਾਗਰਿਕਾਂ ਨੂੰ ਵਾਪਿਸ ਲਿਜਾਣ ਲਈ ਕੈਨੇਡਾ ਦੀ ਸਰਕਾਰ ਨੇ ਕੁਝ ਐਲਾਨ ਕੀਤੇ ਹਨ!
ਅਪ੍ਰੈਲ 4,5,6,7 ਨੂੰ ਨਵੀਂ ਦਿੱਲੀ ਤੋਂ ਫਲਾਈਟਾਂ ਚੱਲਣਗੀਆਂ ਅਤੇ ਅਪ੍ਰੈਲ 5 ਤੇ 7 ਨੂੰ ਮੁੰਬਈ ਤੋਂ!
ਟਿਕਟ 2900 ਡਾਲਰ ਕਨੇਡੀਅਨ ਤੋਂ ਸ਼ੁਰੂ ਹੋਵੇਗੀ ਅਤੇ ਕਿੱਥੋਂ ਤੱਕ ਜਾ ਸਕਦੀ ਹੈ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ!
ਕਨੇਡੀਅਨ ਨਾਗਰਿਕਤਾ ਵਾਲਿਆਂ ਨੂੰ ਪਹਿਲ ਹੋਵੇਗੀ ਅਤੇ ਕਨੇਡੀਅਨ ਨਾਗਰਿਕ ਦੇ ਪ੍ਰੀਵਾਰ ਦੇ ਮੈਂਬਰ ਜੋ ਕਿ ਕੈਨੇਡਾ ਪੱਕੇ ਵਸਨੀਕ (PR) ਵੀ ਨਾਲ ਬੁਕ ਕਰਵਾ ਸਕਦੇ ਹਨ!
ਇਹ ਫਲਾਈਟਸ ਵਾਇਆ ਇੰਗਲੈਂਡ ਜਾਣਗੀਆਂ ਕਿਸੇ ਵੀ ਯਾਤਰੀ ਨੂੰ ਰਸਤੇ ਵਿਚ ਕਰੋਨਾਵਾਇਰਸ ਦੀ ਸ਼ਿਕਾਇਤ ਹੋਈ ਤਾਂ ਉਸਨੂੰ ਇੰਗਲੈਂਡ ਉਤਾਰ ਦਿੱਤਾ ਜਾਵੇਗਾ!!!!!
ਕਿਹੜੇ ਏਜੰਟ ਤੋਂ ਇਹ ਟਿਕਟ ਬੁਕ ਕਰਵਾਈ ਜਾ ਸਕਦੀ ਹੈ, ਕੀ ਪਹਿਲਾਂ ਲਈਆਂ ਟਿਕਟਾਂ ਵਾਲਿਆਂ ਨੂੰ ਐਡਜਸਟ ਕੀਤਾ ਜਾਵੇਗਾ ਇਸ ਵਿਚ ਹੋਰ ਜ਼ਿਕਰ ਨਹੀਂ ਹੈ!!!!!!
Baltej Pannu

Address

SCF 14 New Grain Market Sachdeva Planet
Bhawanigarh
148026

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919338600013

Website

Alerts

Be the first to know and let us send you an email when Smartway Immigration posts news and promotions. Your email address will not be used for any other purpose, and you can unsubscribe at any time.

Contact The School

Send a message to Smartway Immigration:

Shortcuts

Share

Category