Govt. High School Rajpura

Govt. High School Rajpura Govt High School Rajpura

11/05/2026

ਸਰਕਾਰੀ ਹਾਈ ਸਕੂਲ ਰਾਜਪੁਰਾ ਵਿਖੇ ‘ਏਕ  ਪੇੜ ਮਾਂ ਕੇ ਨਾਮ’ ਗਤੀਵਿਧੀ ਤਹਿਤ ਹੈਡਮਾਸਟਰ ਸ੍ਰੀ ਕੁਲਵੀਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ...
24/07/2025

ਸਰਕਾਰੀ ਹਾਈ ਸਕੂਲ ਰਾਜਪੁਰਾ ਵਿਖੇ ‘ਏਕ ਪੇੜ ਮਾਂ ਕੇ ਨਾਮ’ ਗਤੀਵਿਧੀ ਤਹਿਤ ਹੈਡਮਾਸਟਰ ਸ੍ਰੀ ਕੁਲਵੀਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ 150 ਦੇ ਕਰੀਬ ਬੂਟੇ ਵੰਡੇ ਗਏ ਅਤੇ ਸਕੂਲ ਵਿੱਚ ਹੋਰ ਨਵੇਂ ਬੂਟੇ ਲਗਾਏ ਗਏ । ਇਸ ਮੌਕੇ ਈਕੋ ਕਲੱਬ ਐਕਟੀਵਿਟੀ ਇੰਚਾਰਜ ਸ੍ਰੀਮਤੀ ਰਜਨੀ ਬਾਲਾ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ ।

Last Day of Summer camp
03/06/2025

Last Day of Summer camp

yoga activity in summer camp
02/06/2025

yoga activity in summer camp

folk dance competition in summer camp
02/06/2025

folk dance competition in summer camp

02/06/2025

summer camp
Telugu dance
folk dance
Kachi Puri

31/05/2025

English Role Play Activity, 'THE HAPPY PRINCE '

31 ਮਈ 2025 ਅੱਜ ਦੇ ਦਿਨ World To***co Day, World environment day, Summar Camp, PTM Bagless Day ਅਧੀਨ ਵੱਖ ਵੱਖ ਗਤੀਵਿਧੀਆਂ ਕਾਰਵ...
31/05/2025

31 ਮਈ 2025 ਅੱਜ ਦੇ ਦਿਨ
World To***co Day,
World environment day,
Summar Camp,
PTM
Bagless Day
ਅਧੀਨ ਵੱਖ ਵੱਖ ਗਤੀਵਿਧੀਆਂ ਕਾਰਵਾਈਆਂ ਗਈਆਂ

 #ਸਮਰਕੈੰਪ
29/05/2025

#ਸਮਰਕੈੰਪ

Summer Camp ਦੌਰਾਨ ਵਿਦਿਅਰਥੀਆਂ ਨੂੰ ਤੇਲਗੂ ਭਾਸ਼ਾ ਅਤੇ ਆਂਧਰਾ ਪ੍ਰਦੇਸ਼ ਰਾਜ ਨਾਲ ਸੰਬੰਧਤ ਜਾਣਕਾਰੀ ਦਿੰਦੇ ਹੋਏ ਹਿੰਦੀ ਅਧਿਆਪਕ ਮਾਲਵਿੰਦਰ ਸਿੰਘ
28/05/2025

Summer Camp ਦੌਰਾਨ ਵਿਦਿਅਰਥੀਆਂ ਨੂੰ ਤੇਲਗੂ ਭਾਸ਼ਾ ਅਤੇ ਆਂਧਰਾ ਪ੍ਰਦੇਸ਼ ਰਾਜ ਨਾਲ ਸੰਬੰਧਤ ਜਾਣਕਾਰੀ ਦਿੰਦੇ ਹੋਏ ਹਿੰਦੀ ਅਧਿਆਪਕ ਮਾਲਵਿੰਦਰ ਸਿੰਘ

27/05/2025

ਸਮਰ ਕੈਪ ਦੌਰਾਨ ਵਿਦਿਆਰਥੀ ਤੇਲਗੂ ਭਾਸ਼ਾ ਸਿੱਖਦੇ ਹੋਏ
💐💐💐💐💐💐💐💐💐💐💐💐💐💐

Address

Vill Rajpura
Bhawanigarh
148026

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 5pm

Telephone

+919417935101

Website

Alerts

Be the first to know and let us send you an email when Govt. High School Rajpura posts news and promotions. Your email address will not be used for any other purpose, and you can unsubscribe at any time.

Contact The School

Send a message to Govt. High School Rajpura:

Shortcuts

Share

Category