Govt. High Smart School Kakra - Sangrur

Govt. High Smart School Kakra - Sangrur This is an educational Fb Page launched by GHS Kakra (Sangrur) to provide online access to education

Bagless day 'on fun with science activities'
04/10/2025

Bagless day 'on fun with science activities'

ਸਕੂਲ ਮੈਨੇਜਮੈਂਟ ਕਮੇਟੀ,ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ ਦਾ ਗਠਨ ਕੀਤਾ ਗਿਆ।
14/07/2025

ਸਕੂਲ ਮੈਨੇਜਮੈਂਟ ਕਮੇਟੀ,
ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ ਦਾ ਗਠਨ ਕੀਤਾ ਗਿਆ।

Govt. High Smart School Kakra (Sangrur)
13/07/2025

Govt. High Smart School Kakra (Sangrur)

Today's Thought        Beas RiverDepartment of School Education, PunjabGovt. High Smart School Kakra (Sangrur)Govt. High...
11/07/2025

Today's Thought





Beas River
Department of School Education, Punjab
Govt. High Smart School Kakra (Sangrur)
Govt. High Smart School Kakra - Sangrur

01/07/2025

Welcome Back To Govt. High Smart School Kakra - Sangrur




Department of School Education, Punjab
Department of School Education Punjab
District Administration Sangrur

Govt. High Smart School Kakra (Sangrur)

🏆 **ਦਸਵੀਂ ਜਮਾਤ ਦਾ 100% ਸ਼ਾਨਦਾਰ ਨਤੀਜਾ**ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ) ਦੇ ਦਸਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਪੰਜਾਬ ਸਕੂ...
17/05/2025

🏆 **ਦਸਵੀਂ ਜਮਾਤ ਦਾ 100% ਸ਼ਾਨਦਾਰ ਨਤੀਜਾ**

ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ) ਦੇ ਦਸਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਲਾਨਾ ਪ੍ਰੀਖਿਆ ਮਾਰਚ 2025 ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਚੰਗੇ ਅੰਕ ਪ੍ਰਾਪਤ ਕਰਦੇ ਹੋਏ ਪਾਸ ਹੋਣ ਦੀਆਂ ਸਮੂਹ ਸਕੂਲ ਸਟਾਫ ਵੱਲੋਂ ਬਹੁਤ ਬਹੁਤ ਮੁਬਾਰਕਾਂ।
ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਜਿਹਨਾਂ ਨੇ ਆਪਣੀ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।

**ਬਹੁਤ-ਬਹੁਤ ਵਧਾਈਆਂ!**

ਮੁੱਖ ਅਧਿਆਪਕਾ, ਸਮੂਹ ਅਧਿਆਪਕ ਅਤੇ ਸਟਾਫ
ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ)

📚✨


🎓


🙏



Govt. High Smart School Kakra (Sangrur)

🎨✨ ਹੋਲੀ ਦੀਆਂ ਲੱਖ-ਲੱਖ ਵਧਾਈਆਂ! ✨🎨 ਸਾਡੇ ਸਕੂਲ ਪਰਿਵਾਰ ਵੱਲੋਂ ਸਭ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ! 🌸🎉  ਇਹ ਰੰਗਾਂ ਦਾ ਤਿਉਹਾਰ ਸ...
14/03/2025

🎨✨ ਹੋਲੀ ਦੀਆਂ ਲੱਖ-ਲੱਖ ਵਧਾਈਆਂ! ✨🎨

ਸਾਡੇ ਸਕੂਲ ਪਰਿਵਾਰ ਵੱਲੋਂ ਸਭ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ! 🌸🎉
ਇਹ ਰੰਗਾਂ ਦਾ ਤਿਉਹਾਰ ਸਾਂਝ, ਖੁਸ਼ਹਾਲੀ ਅਤੇ ਏਕਤਾ ਦਾ ਪ੍ਰਤੀਕ ਹੈ। ਆਓ, ਇਸ ਪਵਿੱਤਰ ਦਿਹਾੜੇ ਨੂੰ ਸਦਭਾਵਨਾ ਅਤੇ ਭਾਈਚਾਰੇ ਨਾਲ ਮਨਾਈਏ।

🎭 ਖੁਸ਼ ਰਹੋ, ਸੁਰੱਖਿਅਤ ਰਹੋ, ਰੰਗਾਂ ਨਾਲ ਜੀਵਨ ਨੂੰ ਮਹਿਕਾਉ! 🌈✨

🌿 Happy Holi! 🌿
ਵੱਲੋਂ: ਮੁੱਖ ਅਧਿਆਪਕਾ, ਸਮੂਹ ਸਟਾਫ ਅਤੇ SMC,
ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ)

Govt. High Smart School Kakra (Sangrur)

26/03/2022

Admission Open For Session 2022-2023.

ਦਾਖਲਾ ਸ਼ੁਰੁੂ ਵਿੱਦਿਅਕ ਸ਼ੈਸ਼ਨ 2022-2023

02/12/2021

ਮਿਤੀ 30.11.2021 ਨੂੰ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ) ਵਿਖੇ Athletics / Sports Meet ਦਾ ਆਯੋਜਨ ਕੀਤਾ ਗਿਆ।

- ਮੁੱਖ ਅਧਿਆਪਕ ਅਤੇ ਸਮੂਹ ਸਟਾਫ
ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ)

Activities School Education Punjab
Pargat Singh
Charanjit Singh Channi


02/12/2021

ਮਿਤੀ 30.11.2021 ਨੂੰ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ) ਵਿਖੇ Athletics / Sports Meet ਦਾ ਆਯੋਜਨ ਕੀਤਾ ਗਿਆ।

- ਮੁੱਖ ਅਧਿਆਪਕ ਅਤੇ ਸਮੂਹ ਸਟਾਫ
ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ (ਸੰਗਰੂਰ)

ਨਸ਼ਿਆ ਦੀ ਰੋਕਥਾਮ ਅਤੇ ਨਸ਼ਿਆ ਦੇ ਦੁਰ-ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ, 'ਡੈਪੋ ਪ੍ਰੋਗਰਾਮ' ਤਹਿਤ ਸਕੂਲ ਪੱਧਰ ਤੇ ਕਰਵਾਏ ਡਰਾਇੰਗ ਮੁਕਾਬਲੇ ਵਿੱਚੋ...
27/11/2021

ਨਸ਼ਿਆ ਦੀ ਰੋਕਥਾਮ ਅਤੇ ਨਸ਼ਿਆ ਦੇ ਦੁਰ-ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ, 'ਡੈਪੋ ਪ੍ਰੋਗਰਾਮ' ਤਹਿਤ ਸਕੂਲ ਪੱਧਰ ਤੇ ਕਰਵਾਏ ਡਰਾਇੰਗ ਮੁਕਾਬਲੇ ਵਿੱਚੋਂ ਜਮਾਤ: 9ਵੀਂ ਬੀ ਦੀ ਵਿਦਿਆਰਥੀ ਬੇਅੰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।🏅

Online DAPO Slogan competition 1st Beant Kaur 9B

Address

Bhawanigarh
148026

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Alerts

Be the first to know and let us send you an email when Govt. High Smart School Kakra - Sangrur posts news and promotions. Your email address will not be used for any other purpose, and you can unsubscribe at any time.

Contact The School

Send a message to Govt. High Smart School Kakra - Sangrur:

Shortcuts

Share

Category