15/08/2026
80ਵੇਂ ਸੁਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿਖੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ , ਬੈਡ ਦੀ ਪੇਸ਼ਕਾਰੀ ਤੇ ਐਨ.ਸੀ.ਸੀ ਕੈਡਿਟਸ ਵੱਲੋਂ ਫਰੇਡ ਵਿੱਚ ਸ਼ਾਮਿਲ ਹੋ ਕੇ ਚੰਗੀ ਪੇਸ਼ਕਾਰੀ ਦਾ ਸਬੂਤ ਦਿੱਤਾ ਇਸ ਮੌਕੇ ਵਿਦਿਆਰਥੀਆਂ ਨੂੰ ਅਤੇ ਵੀਰਪਾਲ ਕੌਰ, ਸੁਭਨੀਤ ਕੌਰ, ਸਤਬੀਰ ਕੌਰ ਅਤੇ ਸਕੂਲ ਦੇ ਮੁਖੀ ਮੈਡਮ ਪਵਨਦੀਪ ਕੌਰ SDM ਬਾਬਾ ਬਕਾਲਾ ਸਾਹਿਬ ਸ੍ਰ.ਜਸ਼ਨਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਇਥੇ ਨਾਲ ਹੀ ਸਕੂਲ ਦੇ ਇੰਚਾਰਜ ਮੈਡਮ ਸ਼੍ਰੀਮਤੀ ਪਵਨਦੀਪ ਕੌਰ ਅਤੇ ਸਭ ਡਿਵੀਜ਼ਨ ਬਾਬਾ ਬਕਾਲਾ ਦੀ ਕਲਚਰ ਕਮੇਟੀ ਦੇ ਮੈਂਬਰ ਸਤਬੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ