Govt. Senior Secondary School, Mehma Sarja- Bathinda, Punjab

Govt. Senior Secondary School, Mehma Sarja- Bathinda,  Punjab Govt. Organisation, Deptt. of School Education, Govt. of Punjab

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ : "ਏਕ ਭਾਰਤ ਸ੍ਰੇਸ਼ਟ ਭਾਰਤ" ਸਤੰਬਰ ਮਹੀਨਾ ਐਕਟੀਵਿਟੀ
28/09/2026

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ : "ਏਕ ਭਾਰਤ ਸ੍ਰੇਸ਼ਟ ਭਾਰਤ" ਸਤੰਬਰ ਮਹੀਨਾ ਐਕਟੀਵਿਟੀ

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ : "ਏਕ ਭਾਰਤ ਸ੍ਰੇਸ਼ਟ ਭਾਰਤ" ਅਗਸਤ ਮਹੀਨਾ ਐਕਟੀਵਿਟੀ
29/08/2026

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ : "ਏਕ ਭਾਰਤ ਸ੍ਰੇਸ਼ਟ ਭਾਰਤ" ਅਗਸਤ ਮਹੀਨਾ ਐਕਟੀਵਿਟੀ

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ (ਬਠਿੰਡਾ) ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਸਕੂਲ ਕੈਂਪਸ 'ਚ ਪੌਦੇ ਲਗਾਏ ਗਏ।
07/08/2026

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ (ਬਠਿੰਡਾ) ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਸਕੂਲ ਕੈਂਪਸ 'ਚ ਪੌਦੇ ਲਗਾਏ ਗਏ।

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ (ਬਠਿੰਡਾ) ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਪੇਟਿੰਗ ਮੁਕਾਬਲੇ।
30/05/2026

ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ (ਬਠਿੰਡਾ) ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਪੇਟਿੰਗ ਮੁਕਾਬਲੇ।

11/05/2026

ਨੈਸ਼ਨਲ ਟੈਕਨਾਲੋਜੀ ਡੇ -2026 ਸ਼ਪੈਸ਼ਲ ਮੌਰਨਿੰਗ ਅਸੈਬਲੀ : ਪੀ.ਐਮ. ਸ੍ਰੀ ਸ.ਸ.ਸ.ਸ. ਮਹਿਮਾ ਸਰਜਾ (ਬਠਿੰਡਾ)

05/03/2026
ਸਲਾਨਾ ਸਮਾਗਮ ਅਤੇ ਸਲਾਨਾ ਮੈਗਜੀਨ ਸੁਪਨ ਸਾਜ਼ ਅੰਕ 3 ਰਿਲੀਜ ਸਮਾਰੋਹ ।
05/03/2026

ਸਲਾਨਾ ਸਮਾਗਮ ਅਤੇ ਸਲਾਨਾ ਮੈਗਜੀਨ ਸੁਪਨ ਸਾਜ਼ ਅੰਕ 3 ਰਿਲੀਜ ਸਮਾਰੋਹ ।

ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਇੰਚਾਰਜ਼ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ 'ਚ ਅਤੇ ਜਸਵਿੰਸਰ ਸਿੰਘ ਡੀ.ਪੀ...
05/03/2026

ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਇੰਚਾਰਜ਼ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ 'ਚ ਅਤੇ ਜਸਵਿੰਸਰ ਸਿੰਘ ਡੀ.ਪੀ.ਈ ਦੀ ਦੇਖ ਰੇਖ 'ਚ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਵੱਖਰੇ ਵੱਖਰੇ ਹਾਊਸਾਂ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਖੇਡ ਭਾਵਨਾ ਨਾਲ ਖੇਡਣ ਦਾ ਪ੍ਰਣ ਲਿਆ ਗਿਆ। ਹਾਊਸਾ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਖੇਡਾਂ ਦੌਰਾਨ ਨੈਸ਼ਨਲ ਅਤੇ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਨੈਨਸੀ ਅਤੇ ਸਿਮਰਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਇੰਚਾਰਜ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ 'ਚ ਅਤੇ ਲੈਕਚਰਰ ਬਲਜੀਤ ਸਿੰਘ ...
01/01/2026

ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਇੰਚਾਰਜ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ 'ਚ ਅਤੇ ਲੈਕਚਰਰ ਬਲਜੀਤ ਸਿੰਘ ਦੀ ਦੇਖ ਰੇਖ ਵਿੱਚ ਨੋ-ਟੋਬੈਕੋ ਡੇ ਦੇ ਸਬੰਧ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।

Address

Mehma Sarja
Bathinda

Website

Alerts

Be the first to know and let us send you an email when Govt. Senior Secondary School, Mehma Sarja- Bathinda, Punjab posts news and promotions. Your email address will not be used for any other purpose, and you can unsubscribe at any time.

Shortcuts

Share

Category