Giani Gurtej Singh Ji Kot Shamir Wale

Giani Gurtej Singh Ji Kot Shamir Wale

Share

Contact information, map and directions, contact form, opening hours, services, ratings, photos, videos and announcements from Giani Gurtej Singh Ji Kot Shamir Wale, Educational Research Center, Vpo. Kot Shamir District Bathinda, Bathinda.

19/05/2026
12/07/2025

ਢਾਡੀ ਜਥਾ
ਭਾਈ ਇੰਦਰਜੀਤ ਸਿੰਘ ਜੀ ਬਠਿੰਡੇ ਵਾਲੇ
ਸਾਰੰਗੀ ਮਾਸਟਰ ਭਾਈ ਪਲਵਿੰਦਰ ਸਿੰਘ ਜੀ ਲਾਲੀ ਫੁਲੋਂ ਮਿਠੀ
ਯੋਰਪ ਦੀਆਂ ਸੰਗਤਾਂ ਪ੍ਰੋਗਰਾਮ ਲਈ ਸੰਪਰਕ ਕਰੋ

11/10/2024

ਦਾਸ
ਗਿਆਨੀ
ਭਾਈ ਗੁਰਤੇਜ ਸਿੰਘ ਜੀ ਕੋਟ ਸਮੀਰ ਵਾਲੇ
ਬੇਨਤੀ ਹੈ ਕਿ ਜਿਨੀਆ ਵੀ ਗੁਰੂ ਘਰਾ ਦੀਆ ਕਮੇਟੀਆ ਹਨ
ਵੇਖੋ ਜੀ ਜਦੋ ਆਪਾ ਗੁਰੂ ਘਰ ਗ੍ੰਥੀ ਸਿੰਘ ਰਖਦੇ ਹਾ ਉਸ ਵਾਰੇ ਸਾਰਾ ਪਤਾ ਕਰਕੇ ਕਿ ਗਿਆਨੀ ਜੀ ਗੁਰਮਤਿ ਦੀ ਗਲ ਕਰਦੇ ਹਨ
ਬੇਨਤੀ ਇਹ ਹੈ ਕਿ ਜਦੋ ਉਹ ਗ੍ੰਥੀ ਸਿੰਘ ਆਪਣੇ ਘਰਾ ਵਿਚ ਪਾਠ ਕਰਦਾ ਹੈ
ਸੁਭਾ ਸਾਮ ਨਗਰ ਖੇੜੇ ਦਾ ਭਲਾ ਮੰਗਦਾ ਹੈ
ਜਦੋ ਕੋਈ ਚਾਰ ਪੈਸੇ ਵਾਲਾ ਪ੍ੋਗਾਮ ਹੁੰਦਾ ਹੈ ਉਦੋ ਆਪਾ ਕਥਾ ਕੀਰਤਨ ਵਾਸਤੇ ਜਥਾ ਬਾਹਰੋ ਸਦ ਲੈਦੇ ਹਾ
ਬੇਨਤੀ ਇਹ ਕਿ ਉਦੋ। ਵੀਉਸ ਗ੍ਰੰਥੀ ਸਿੰਘ ਨੂੰ ਪ੍ਰੋਗਰਾਮ ਦਿਆਂ ਕਰੋ ਜੀ ਅਗਲਾ ਖੁਸ਼ ਹੋ ਕੇ ਰਹਿ ਜਾਵੇ
ਧੰਨਵਾਦ ਜੀ

Want your school to be the top-listed School/college in Bathinda?

Click here to claim your Sponsored Listing.

Location

Website

Address


Vpo. Kot Shamir District Bathinda
Bathinda
151001