ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ

  • Home
  • India
  • Bathinda
  • ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ

ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ

13/08/2026

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਤੀਆਂ ਦੇ ਪ੍ਰੋਗਰਾਮ ਦੌਰਾਨ ਗੁਣਸਾਗਰਪ੍ਰੀਤ ਕੌਰ 'ਜੱਸਲ'

12/08/2026

Few Seats vacant. Visit ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ

ਐਮ.ਏ. ਪੰਜਾਬੀ ਵਿੱਚ ਦਾਖ਼ਲੇ ਲਈ ਕੱਲ ਮਿਤੀ 7 ਅਗਸਤ ਨੂੰ 10 ਵਜੇ ਮੈਰਿਟ ਅਧਾਰਤ ਦਾਖ਼ਲੇ ਲਈ ਆਨ-ਸਪਾਟ ਕਾਊਂਸਲਿੰਗ ਸੈਸ਼ਨ ਹੈ। ਚਾਹਵਾਨ ਵਿਦਿਆਰਥੀ ਵਿ...
28/07/2026

ਐਮ.ਏ. ਪੰਜਾਬੀ ਵਿੱਚ ਦਾਖ਼ਲੇ ਲਈ ਕੱਲ ਮਿਤੀ 7 ਅਗਸਤ ਨੂੰ 10 ਵਜੇ ਮੈਰਿਟ ਅਧਾਰਤ ਦਾਖ਼ਲੇ ਲਈ ਆਨ-ਸਪਾਟ ਕਾਊਂਸਲਿੰਗ ਸੈਸ਼ਨ ਹੈ। ਚਾਹਵਾਨ ਵਿਦਿਆਰਥੀ ਵਿਭਾਗ ਵਿਖੇ ਪਹੁੰਚ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬੀ ਵਿਭਾਗ, Central University of Punjab ਦੇ ਪ੍ਰੋਫ਼ੈਸਰ (ਡਾ.) ਰਮਨਪ੍ਰੀਤ ਕੌਰ ਨੇ ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਅਤੇ ਸਾਹਿਤ ਅਕਾਦ...
26/07/2026

ਪੰਜਾਬੀ ਵਿਭਾਗ, Central University of Punjab ਦੇ ਪ੍ਰੋਫ਼ੈਸਰ (ਡਾ.) ਰਮਨਪ੍ਰੀਤ ਕੌਰ ਨੇ ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਅਤੇ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਗੁਰਦਵਾਰਾ ਨਾਨਕ ਝੀਰਾ ਸਾਹਿਬ, ਬਿਦਰ ਕਰਨਾਟਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ "ਸ਼ਹਾਦਤ ਦੀ ਸਿੱਖ ਪਰੰਪਰਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ" ਵਿਸ਼ੇ ਤੇ ਕਰਵਾਏ ਗਏ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿੱਚ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕੀਤੀ।
https://www.facebook.com/share/p/1HNodS5XrK/
https://www.youtube.com/live/7FRPnLdJF-o

15/07/2026

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਐਮ.ਏ. ਪੰਜਾਬੀ, ਹਿੰਦੀ, ਐਜੂਕੇਸ਼ਨ, ਧਰਮ ਅਧਿਐਨ, ਪਬਲਿਕ ਪਾਲਿਸੀ ਐਂਡ ਗਵਰਨੈੱਸ ਆਦਿ ਵਿਸ਼ਿਆਂ ਵਿੱਚ ਦਾਖ਼ਲਾ ਖੁੱਲਾ ਹੈ।
ਚਾਹਵਾਨ ਵਿਦਿਆਰਥੀ ਸਬੰਧਿਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਜਾਂ https://cupadm.samarth.edu.in/ ਤੇ ਫਾਰਮ ਭਰ ਸਕਦੇ ਹਨ।

11/07/2026

ਬਾਰਿਸ਼ ਦਾ ਮਨਮੋਹਕ ਦ੍ਰਿਸ਼
ਕ੍ਰਿਤ: ਮਨਿੰਦਰ ਸਿੰਘ, ਖੋਜਾਰਥੀ, ਪੀਐਚ.ਡੀ. ਪੰਜਾਬੀ

Central University of Punjab ਦੇ ਵਿਦਿਆਰਥੀਆਂ ਨੇ ਰਾਸ਼ਟਰੀ ਯੁਵਾ ਸੰਸਦ ਦੇ ਗਰੁੱਪ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਕੇਂਦਰੀ ਮੰਤਰ...
10/07/2026

Central University of Punjab ਦੇ ਵਿਦਿਆਰਥੀਆਂ ਨੇ ਰਾਸ਼ਟਰੀ ਯੁਵਾ ਸੰਸਦ ਦੇ ਗਰੁੱਪ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ ਸਨਮਾਨਿਤ

30/06/2026

Address

Central University Of Punjab, Ghudda
Bathinda
151401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Alerts

Be the first to know and let us send you an email when ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ posts news and promotions. Your email address will not be used for any other purpose, and you can unsubscribe at any time.

Contact The School

Send a message to ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ:

Shortcuts

Share

Category