Gsss-Psg, Ghanda Banna

Gsss-Psg, Ghanda Banna ਸਰਕਾਰੀ ਵਿਦਿਅਕ ਅਦਾਰਾ , ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਯੋਗ ਸਟਾਫ

21/10/2024
ਪਿਆਰੇ ਵਿਦਿਆਰਥੀਓ ਅਤੇ ਸਤਿਕਾਰਯੋਗ ਮਾਤਾ ਪਿਤਾ ਜੀ ਕੱਲ੍ਹ ਮਿਤੀ 22/10/2024 ਦਿਨ ਮੰਗਲਵਾਰ ਨੂੰ ਆਪਣੇ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਹੋਵੇਗੀ...
21/10/2024

ਪਿਆਰੇ ਵਿਦਿਆਰਥੀਓ ਅਤੇ ਸਤਿਕਾਰਯੋਗ ਮਾਤਾ ਪਿਤਾ ਜੀ ਕੱਲ੍ਹ ਮਿਤੀ 22/10/2024 ਦਿਨ ਮੰਗਲਵਾਰ ਨੂੰ ਆਪਣੇ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਹੋਵੇਗੀ। ਇਸ ਵਿੱਚ ਸਤੰਬਰ ਮਹੀਨੇ ਹੋਈ ਪ੍ਰੀਖਿਆ ਦੇ ਰਿਜ਼ਲਟ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਸਾਂਝੀ ਕੀਤੀ ਜਾਵੇਗੀ। ਮੀਟਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ 2:50 ਤੱਕ ਹੋਵੇਗਾ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਸ ਮੀਟਿੰਗ ਵਿੱਚ ਪਹੁੰਚਣਾ ਯਕੀਨੀ ਬਣਾਇਆ ਜਾਵੇ ਜੀ।

Address

VPO GHANDA BANNA
Bathinda
151106

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when Gsss-Psg, Ghanda Banna posts news and promotions. Your email address will not be used for any other purpose, and you can unsubscribe at any time.

Shortcuts

Share

Category