ਚੱਕ ਅਤਰ ਸਿੰਘ ਵਾਲਾ, ਬਠਿੰਡਾ. Chak attar singh wala, Bathinda

  • Home
  • India
  • Bathinda
  • ਚੱਕ ਅਤਰ ਸਿੰਘ ਵਾਲਾ, ਬਠਿੰਡਾ. Chak attar singh wala, Bathinda

ਚੱਕ ਅਤਰ ਸਿੰਘ ਵਾਲਾ, ਬਠਿੰਡਾ.  Chak attar singh wala, Bathinda chak attar singh wala

😍😍
10/06/2025

😍😍

04/03/2024

ਧੰਨਵਾਦ ਅਯਾਲੀ ਸਾਬ ਦਾ ਜਿੰਨਾਂ ਨੇ ਸਾਡੇ ਪਿੰਡ ਚੱਕ ਅਤਰ ਸਿੰਘ ਵਾਲੇ ਚ ਗੜੇਮਾਰੀ ਨਾਲ ਨੁਕਸਾਨੀ ਗਈ ਕਣਕ ਦੀ ਫਸਲ ਦੀ ਭਰਪਾਈ ਕਰਨ ਦੀ ਸਰਕਾਰ ਅੱਗੇ ਅਵਾਜ ਚੱਕੀ..

❤️❤️
17/09/2023

❤️❤️

10/09/2023

ਪਿੰਡ ਅਲਿਉ ਕਿਸਦਾ ਖੇਤ ਆ ਜਿੱਥੇ ਪਰਧਾਨ ਸਾਬ ਖੜੇ ਆ, ਇਹ ਗੱਲ ਮੰਨਣ ਚ ਨੀ ਆਉਂਦੀ ਵੀ ਏਸ ਵਾਰੀ ਮੋਟਰਾਂ ਤੇ ਬਿਜਲੀ ਨਹੀ ਆ ਰਹੀ ਤੇ ਆਪਣੇ ਝੋਨੇ ਸੁੱਕੇ ਪਏ ਆ.. ਪਾਉ ਚਾਨਣਾ ਕੀ ਸਚਾਈ ਆ..!!

ਕਿਹੜੇ ਕਿਹੜੇ miss ਕਰਦੇ ground ਨੂੰ.,? ❤️✌️
09/08/2023

ਕਿਹੜੇ ਕਿਹੜੇ miss ਕਰਦੇ ground ਨੂੰ.,? ❤️✌️

18/07/2023

ਧੰਨਵਾਦ ਸਾਰੇ ਪਿੰਡ ਆਲਿਆਂ ਦਾ, ਜਿੰਨਾਂ ਨੇ ਹੜਾਂ ਦੀ ਮਾਰ ਝੱਲ ਰਹੇ ਸਾਡੇ ਆਪਣੇ ਪੰਜਾਬੀਆਂ ਦਾ ਸਾਥ ਦੇਣ ਲਈ ਵਧ ਚੜ ਕੇ ਹਿੱਸਾ ਪਾਇਆ, ਤੇ ਬਣਦਾ ਫਰਜ ਨਿਭਾਇਆ,
ਵਾਹਿਗੁਰੂ ਪੰਜਾਬ ਤੇ ਮਿਹਰ ਬਣਾਈ ਰੱਖੀ.

26/12/2022
Share it guys… 👍👍
25/07/2022

Share it guys… 👍👍

23/05/2022
21/05/2022

ਵਾਹਿਗੁਰੂ ਦੀ ਮਿਹਰ ਨਾਲ…🙏🏼🙏🏼

Address

Chak Attar Singhwala
Bathinda
151001

Website

Alerts

Be the first to know and let us send you an email when ਚੱਕ ਅਤਰ ਸਿੰਘ ਵਾਲਾ, ਬਠਿੰਡਾ. Chak attar singh wala, Bathinda posts news and promotions. Your email address will not be used for any other purpose, and you can unsubscribe at any time.

Shortcuts

Share

Category