Kesar Singh DDA

Kesar Singh DDA Mission: Educate, Employ, Empower Punjab
Founder & MD of
Founder of
Co-Founder of Nova Institute
(1)

08/08/2026

100 Hours Marathon for Assam
ਸਾਰਾ ਸਿਲੇਬਸ, ਸਾਰੇ ਪੇਪਰਾਂ ਦਾ ਸਿਲੇਬਸ 13 to 17 ਤੱਕ ਲਗਾਤਾਰ youtube channel DD Academy Punjab ਤੇ

08/08/2026

ਸਿਕੰਦਰ ਜੰਮਿਆ ਨਹੀਂ, ਬਣਿਆ ਸੀ

07/08/2026
05/08/2026

Call 78 78 03 1313 for more information

05/08/2026

Bhagwant Mann

31/07/2026

ਬਣੋ Punjab ਦੇ CM Challenge – ਹੁਣ ਫ਼ੈਸਲੇ ਤੁਹਾਡੇ!

"ਹੁਣ ਤੁਸੀਂ ਵੀ ਬਣ ਸਕਦੇ ਹੋ ਪੰਜਾਬ ਦੇ CM."

ਇਸ ਸੀਰੀਜ਼ ਵਿੱਚ ਹਰ ਰੋਜ਼ ਪੰਜਾਬ ਨਾਲ ਜੁੜਿਆ ਇੱਕ ਅਸਲੀ ਮੁੱਦਾ ਤੁਹਾਡੇ ਸਾਹਮਣੇ ਰੱਖਿਆ ਜਾਵੇਗਾ।

ਤੁਹਾਨੂੰ ਸੋਚਣਾ ਹੈ ਕਿ ਜੇ 5 ਸਾਲ ਲਈ ਪੰਜਾਬ ਦੀ ਕਮਾਨ ਤੁਹਾਡੇ ਹੱਥ ਵਿੱਚ ਹੋਵੇ, ਅਤੇ ਤੁਹਾਨੂੰ ਅਗਲੀ ਚੋਣ ਦੀ ਕੋਈ ਚਿੰਤਾ ਨਾ ਹੋਵੇ, ਤਾਂ ਤੁਸੀਂ ਕੀ ਫ਼ੈਸਲਾ ਲਓਗੇ?

ਨਿਯਮ: • ਸਿਰਫ਼ ਇੱਕ ਹੀ ਫ਼ੈਸਲਾ ਦਿਓ। • ਪਾਰਟੀ ਨਹੀਂ, ਨੀਤੀ ਦੀ ਗੱਲ ਕਰੋ। • ਗਾਲਾਂ ਨਹੀਂ, ਹੱਲ ਦਿਓ। • ਹਰ ਕਮੈਂਟ ਪੰਜਾਬ ਦੇ ਭਵਿੱਖ ਲਈ ਇੱਕ ਨਵਾਂ ਵਿਚਾਰ ਹੋ ਸਕਦਾ ਹੈ।

ਹਰ ਅਗਲੀ ਵੀਡੀਓ ਵਿੱਚ ਇੱਕ ਨਵਾਂ ਮੁੱਦਾ ਹੋਵੇਗਾ ਅਤੇ ਸਭ ਤੋਂ ਵਧੀਆ comments ਦੀ ਚਰਚਾ ਵੀ ਹੋਵੇਗੀ।

ਤਾਂ ਤਿਆਰ ਹੋ? ਪਹਿਲਾ ਸਵਾਲ ਅਗਲੀ ਵੀਡੀਓ ਵਿੱਚ।

ਕਿਉਂਕਿ ਪੰਜਾਬ ਦਾ ਭਵਿੱਖ ਸਿਰਫ਼ ਨੇਤਾਵਾਂ ਨੇ ਨਹੀਂ, ਸੋਚਣ ਵਾਲੇ ਲੋਕਾਂ ਨੇ ਵੀ ਬਨਾਉਣਾ ਹੈ

Address

Bathinda

Website

Alerts

Be the first to know and let us send you an email when Kesar Singh DDA posts news and promotions. Your email address will not be used for any other purpose, and you can unsubscribe at any time.

Shortcuts

Share

Category