ਪੋਹ ਦਾ ਅਖੀਰੀ ਦਿਨ ਸੀ । ਕੰਮ ਧੰਦਾ ਮੁਕਾ ਨੂਹ ਸੱਸ ਵੇਹੜੇ ਵਿੱਚ ਧੁਪ ਸੇਕ ਰਹੀਅਾ ਸਨ ।
ੲੇਨੇ ਨੂੰ ਬਾਹਰ ਕਿਸੇ ਨੇ ਗੇਟ ਖੜਕਾ ਦਿੱਤਾ
ਦੇਖਿਅਾ ਤਾ ੲਿਕ ਅੌਰਤ ਜਿਸ ਨੇ ਅਾਪਣੇ ਨਿਅਾਣੇ ਨੂੰ ਕੁਸੜ ਚੱਕਿਅਾ ਹੋੲਿਅਾ
ੳੁਹ ਬੋਲਦੀ ੳੁਸ ਤੋ ਪਹਿਲਾ ਹੀ ਬੁੜੀ ਦਾ ਪਾਰਾ ੳੁਤਾਹ ਚੜ ਗਿਅਾ
" ਅਾ ਗੲੀ ਸਵੇਰੇ ਹੀ, ਮੰਗਣ ਤੋ ਬਿਨਾ ਕੰਮ ਹੈਨੀ ਕੋੲੀ, ਜਾ ਗਾਹਾ ਹੋ ੲਿਥੇ ਨੀ ਮਿਲਣਾ ਕੁਜ "
ੲਿਨਾ ਕਹਿ ਕੇ ੳੁਹਨਾ ਗੇਟ ਬੰਦ ਕਰਤਾ ਤੇ ਪੰਜ ਮਿੰਟ ਬੜਵੜਾੳੁਦੀ ਰਹੀ
ਅਾਖਰ ਸਾਤੀ ਪਸਰ ਗੲੀ
ਪੰਜ ਮਿੰਟ ਗੁਜਰੇ
ਸੱਤ
ਤੇ ਫਿਰ ਦਸ
ਫਿਰ ੲਿਕ ਜੋਰ ਦੀ ਹੋੲੇ ਖੜਾਕ ਨੇ ਬਨੇਰੇ ਤੇ ਬੈਠੇ ਪੰਛੀ ਖੇਰੂ ਖੇਰੂ ਕਰ ਦਿੱਤੇ
ਨਗਰ ਕੀਰਤਨ ੳੁਹਨਾ ਦੀ ਗਲੀ ਪੈ ਚੁਕਾ ਸੀ ਅੱਗੇ ਵਧ ਰਿਹਾ ਸੀ
ਸੱਸ ਝੱਟ ੳੁਠੀ ਤੇ ਬੋਲੀ
"ਲਿਅਾ ਕੁੜੇ ੲਿਕ ਬਾਲਟੀ ਅਾਟੇ ਦੀ ਭਰ ਕੇ ਲੈ ਅਾ, ਨਾਲੇ ਗੁੜ ਲੈ ਅਾਵੀ ਤੇ ਮੱਥਾ ਟੇਕਣ ਨੂੰ ਪੈਸੇ ਵੀ ਚੱਕ ਲਿਅਾਵੀ,
ਵਾਗਿਗੁਰੂ "
- ਸਮਰਦੀਪ ਭਲੇਰੀਅਾ
Govt.Sec.School { Bhucho Kalan }
Govt.sec school Hi, this iz students and teahers of govt.sec.school bhucho kalan (bathinda).
This is the best govt.school in bathinda distic bcoz this have ever tym 1000 students are study nd 60+ teachers are teach in the school.
15 ਅਗਸਤ ਅਜਾਦੀ ਦਿਵਸ
ਅਜਾਦੀ ਤਾ ਸਾਨੂ ਕਦੇ ਮਿਲੀ ਹੀ ਨਹੀ
ਸਾਨੂ ਤਾ ਮਿਲਿਅਾ ਸਿਰਫ ਅਜਾਦੀ ਨਾ ਦਾ ਲਾਲੀਪਾਪ
ਅਸੀ ਪਹਿਲਾ ਅਾਪਣਿਅਾ ਦੇ ਗੁਲਾਮ ਸੀ
ਫਿਰ ਮੁਗਲਾ ਤੇ ਬਾਅਦ ਵਿਚ ਅੰਗਰੇਜਾ ਦੇ ਤੇ ਅਸੀ ਹੁਣ ਵੀ ਗੁਲਾਮ ਹਾ
ਧਰਮਾ ਦੇ ਗੁਲਾਮ
ਲੋਟੂ ਸਰਕਾਰਾ ਦੇ ਗੁਲਾਮ
ਭਰਿਸਟਾਚਾਰ ਦੇ ਗੁਲਾਮ
ਗੰਦੇ ਸਿਸਟਮ ਦੇ ਗੁਲਾਮ
ਤੇ ਜਿਸ ਤਰਾਂ ਸਾਡੇ ਲੋਕਾ ਦੀ ਸੋਚ ਅਾ ਅਸੀ ਹੋਰ ਬੜਾ ਟਾੲਿਮ ਗੁਲਾਮ ਰਹਿਣਾ
ਅਸੀ ਲਾਲੀਪੌਪ ਚੂਸਣ ਜੋਗੇ ਅਾ
- ਸਮਰਦੀਪ ਭਲੇਰੀਅਾ
ਇਹ ਜਿੰਦਗੀ ਵੀ tempel run game ਵਰਗੀ ਹੋ
ਗਈ ਏ ਭਜਦੇ-ਦੌੜਦੇ ਪੈਸਾ ਕਮਾ ਰਹੇ ਹਾਂ
ਪਰ ਜਾਣਾ ਕਿਥੇ ਆ ਕਿਸ ਨੂੰ ਪਤਾ ਨਹੀਂ...
ਜਿਉਣਾ ਸਿੱਖ ਉਹਨਾ ਫੁੱਲਾਂ ਤੋ ਜੋ ਵਿੱਚ ਉਜਾੜਾ ਵਸਦੇ ਨੇ
ਕਿਉਂ ਉੱਚੇ ਦੇਖ ਕੇ ਤੁਰਦਾ ਏ ਕਈ ਤੇਥੋਂ ਵੀ ਨੀਵੇਂ ਵਸਦੇ ਨੇ...
ਮੁਸ਼ਕਿਲਾਂ ਹਮੇਸ਼ਾ ਜ਼ਿੰਦਗੀ ਜੀਓਣ ਵਾਲਿਆਂ ਦੇ ਸਾਹਮਣੇ ਆਉਂਦੀਆਂ ਨੇ
ਜ਼ਿੰਦਗੀ ਕੱਟਣ ਵਾਲਿਆਂ ਦੇ ਨਹੀਂ ...!!!
ਉਸ ਪਰਮਾਤਮਾ ਨੇ ਸਿਰਫ ਇਕ ਇਨਸਾਨ ਬਣਾਇਆ ਸੀ ,
ਪਰ ਇਕ ਇਨਸਾਨ ਨੇ ਪਤਾ ਨੀ ਕਿਨੇ ਪਰਮਾਤਮਾ ਬਣਾ ਦਿਤੇ...
ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ ਵੀ ਮੁਸਕਰਾ ਪਵੇ
ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ ਲੈਂਦਾ ਹੈ...
ਕਦੇ ਵੀ ਆਪਣੇ ਤੋਂ ਉਪਰ ਵਾਲਿਆਂ ਨੂੰ ਵੇਖ ਕੇ ਹੌਂਕੇ ਨਾ ਭਰੋ
ਸਗੋਂ ਆਪਣੇ ਤੋਂ ਥੱਲੇ ਵਾਲਿਆਂ ਨੂੰ ਵੇਖ ਕੇ ਰੱਬ ਦਾ ਧੰਨਵਾਦ ਕਰੋ...
ਉਠਿਆ ਹੋਇਆ ਕਦਮ ਕੋਈ ਇਤਿਹਾਸ ਬਣਾ ਦਿੰਦਾ,
ਲੋਕਾਂ ਦਾ ਹੀ ਪਿਆਰ ਬੰਦੇ ਨੂੰ ਖਾਸ ਬਣਾ ਦਿੰਦਾ...
When I truly care for someone, their
mistakes never change my feelings
b’coz its the mind that gets angry
but the heart still cares...
• ਚੰਗਾ ਇਨਸਾਨ ਆਪਣੇ ਅਮਲਾਂ ਤੋਂ ਪਹਿਚਾਣਿਆ ਜਾਂਦਾ ਏ, •
• ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਨੇ. •
ਹੋਣ ਜਿਦਾ ਦੇ ਹਲਾਤ , ਬੰਦਾ ਓਦਾ ਦਾ ਹੋ ਜਾਂਦਾ...
•
•
•
ਕਦੇ ਚੋਪੜੀ ਵੀ ਸੁੱਟੇ , ਕਦੇ ਸੁਕੀਆਂ ਵੀ ਖਾਂਦਾ...
Click here to claim your Sponsored Listing.
Location
Category
Telephone
Website
Address
Bhucho Kalan, Bathinda
Bathinda
151101