Nishanekaum dastar academy

Nishanekaum dastar academy our motive to tie on every sikh

15/03/2016

ਲਿਖ ਲਿਖ ਕਾਪੀ ਭਰਦੇ ਨੀ,
ਗੱਲ ਹੱਕ ਸੱਚ ਦੀ ਕਰਨੋ ਹੱਟਦੇ ਨੀ,
ਲੈਣ ਲਈ ਵੋਟਾਂ ਮਰਨ ਗੇੜੇ ਪਿਛੋਂ ਯਾਰੋ ਲੱਭਦੇ ਨੀ,
ਕਰਨ ਸਿਆਸਤ ਗੱਲ ਗੱਲ ਉੱਤੇ ਚਿੰਤਾ ਸ਼ਹੀਦ ਦੀ ਛੱਡਦੇ ਨੀ,
ਬੀਜਾਂ ਵਿਚੋਂ ਖਾ ਗਏ ਪੈਸੇ ਡਰ ਇਹਨਾਂ ਨੂੰ ਰੱਬ ਦੇ ਨੀ,

ਵਾਹਿਗੁਰੂ  ਜੀ  ਕਾ ਖਾਲਸਾ ,ਵਾਹਿਗੁਰੂ  ਜੀ   ਕੀ  ਫ਼ਤਹਿ ,
04/01/2016

ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫ਼ਤਹਿ ,

26/12/2015

ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਨਿਸ਼ਾਨ ਏ ਕੌਮ ਦਸਤਾਰ ਐਕਡਮੀ ਵੱਲੋਂ
14ਵਾਂ ਕੈਪ ਪਿੰਡ ਮਹਿਤਾ ਵਿਖੇ
15 ਵਾਂ ਕੈਂਪ ਪਿੰਡ ਜੱਸੀ ਪੌ ਵਾਲੀ
ਵਿਖੇ ਸ਼ਾਮ 5 ਵਜੇ ਕੱਲ ਤੋਂ ਸ਼ੁਰੂ ਏ ਜੇਕਰ ਕਿਸੇ ਨੇ ਪੱਗ ਬੰਨਨੀ ਸਿੱਖਣੀ ਹੋ ਤਾਂ ਫਰੀ ਸਿਖਲਾਈ ਦਿੱਤੀ ਜਾਵੇਗੀ
ਖਾਸ ਕਰਕੇ ਪਿੰਡ ਜੱਸੀ ਪੌ ਵਾਲੀ ਦੇ ਨੌਜਵਾਨਾਂ ਨੂੰ ਬੇਨਤੀ ਏ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕੈਂਪ ਪਹੁੰਚੋ

ਲਉ ਜੀ ਮਾਲਕ ਨੇ ਬੜੇ ਟਾਈਮ ਬਾਦ ਕਿਰਪਾ ਕੀਤੀ ਏ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਦੀ ਯਾਦ  ਵਿੱਚ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤਾ ਅੱਜ ਪਿੰਡ :- ...
25/12/2015

ਲਉ ਜੀ ਮਾਲਕ ਨੇ ਬੜੇ ਟਾਈਮ ਬਾਦ ਕਿਰਪਾ ਕੀਤੀ ਏ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤਾ ਅੱਜ
ਪਿੰਡ :- ਮਹਿਤਾ
ਜਿਲਾ:- ਬਠਿੰਡਾ
ਵੱਲੋ:- ਨਿਸ਼ਾਨ ਏ ਕੌਮ ਦਸਤਾਰ ਐਕਡਮੀ
ਜੱਸੀ ਪੌ ਵਾਲੀ
ਸੇਵਕ :- harjeet singh nikku jassi

kro apna page like  harjeet singh nikku ਜੱਸੀ ਵਾਲਾ
22/12/2015

kro apna page like
harjeet singh nikku ਜੱਸੀ ਵਾਲਾ

26/08/2015

ਵਾਹਿਗੁਰੂ

I am sikh
20/12/2014

I am sikh

Address

Jassi Pau Wali Bathinda
Bathinda
151001

Telephone

9814175086

Website

Alerts

Be the first to know and let us send you an email when Nishanekaum dastar academy posts news and promotions. Your email address will not be used for any other purpose, and you can unsubscribe at any time.

Shortcuts

Share