Mitran Di help LIne

Mitran Di help LIne ▬▬► ਤੁਸੀਂ ਪਹਿਲਾ Page Like ਕਰੋ ਬਾਕੀ ਬਾਅਦ ਵਿੱਚ ਦੱਸਾਗੇਂ ◄▬▬

29/07/2018
25/06/2014

ਪੰਜਾਬੀ ਦਾ ਅਧਿਆਪਕ ਪੱਪੂ ਨੂੰ :-
ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਨੇ ??
ਪੱਪੂ :- ਜੀ, ਪੰਜ ਪ੍ਰਕਾਰ ਦੇ
ਅਧਿਆਪਕ :- ਕਿਹੜੇ ??
ਪੱਪੂ :- ਜੀ ਲੋਕਲ ਕਾਲ
ISD ਕਾਲ
STD ਕਾਲ
ਮਿਸ ਕਾਲ
ਅਤੇ
ਸਤਿ ਸ੍ਰੀ ਅਕਾਲ

24/04/2014
Mera Baba Nanak
22/04/2014

Mera Baba Nanak

15/12/2013

Sometimes letting go of the person isn’t enough, sometimes you have to let go of your memories with them too.

02/12/2013

ਇਕ ਮੁੰਡਾ ਬਸ ਵਿਚ ਖੜਾ ਹੁੰਦਾ, ਜਦੋਂ ਬਸ
ਦੀ ਬ੍ਰੇਕ
ਲਗਦੀ ਹੈ ਤਾਂ ਉਹ ਕੁੜੀ ਉੱਪਰ ਡਿਗ
ਪੈਂਦਾ ਹੈ |
ਕੁੜੀ: – ki ਕਰ ਰਹੇ ਹੋ ?
ਮੁੰਡਾ: – ਖਾਲਸਾ ਕਾਲਜ ਤੋਂ BA

30/11/2013

"Je Facebook Te
ਮੱਝਾ ਦੀ ID ਹੁੰਦੀ
ਤਾ
ਉਹਨਾ ਦੇ Name ਇਸ ਤਰਾ ਹੋਣੇ ਸੀ
1) Nakhro ਝੋਟੀ ।
2) BrandeD ਝੋਟਾ ।
3) Angle ਕੱਟੀ ।
4) Chocolaty ਕੱਟੀ
5) pange baaz ਝੋਟਾ ।
6) princess ਝੋਟੀ । lolz

05/11/2013

ਅਰਦਾਸ ਰੱਬ ਦਾ ਫੈਸਲਾ ਨਹੀਂ ਬਦਲਦੀ ,ਪਰ ਅਰਦਾਸ
ਕਰਨ ਵਾਲੇ ਦਾ ਨਜ਼ਰੀਆ ਬਦਲ ਦੇਂਦੀ ਹੈ !
ਰੱਬ ਤੱਕ ਪਹੁੰਚਣ ਲਈ ਅੱਡੀਆਂ ਚੁੱਕਣ ਦੀ ਲੋੜ ਨਹੀਂ ਬੱਸ
ਗੋਡਿਆਂ ਭਾਰ ਹੋ ਜਾਓ !
ਅਰਦਾਸ ਰੱਬ ਨਾਲ ਕੀਤੀ ਗਈ ਗੱਲਬਾਤ ਹੁੰਦੀ ਹੈ, ਇਹ
ਕਹੀ,ਗਾਈ ਜਾਂ ਲਿੱਖੀ ਵੀ ਜਾ ਸਕਦੀ ਹੈ , ਤਰੀਕਾ ਕੁੱਝ
ਵੀ ਹੋਵੇ ਇਹ ਖਾਲੀ ਕਦੀ ਨਹੀਂ ਜਾਂਦੀ ! ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥

03/11/2013

ਸਾਡੀ V ਦੀਵਾਲੀ Rabba
ਲੰਘ Jaave ਸੌਖੀ,
Koi ਮਿਲ Jaave
ਫੁੱਲਝੜੀ Ya ਅਨਾਰ Vargi.....

28/10/2013

ਡੋਬਣੇਂ ਦਾ ਡਰ ਹਮੇਸ਼ਾਂ ਬੇੜੀਆਂ ਤੋਂ ਈ ਰਿਹਾ
#ਜਿੰਦਗੀ ਜਿਹਨਾਂ ਬਚਾਈ ਓਹਨਾਂ ਪਥਰਾਂ ਦਾ ਸ਼ੁਕਰੀਆ....!

Address

Bathinda
151003

Telephone

7696612619

Website

Alerts

Be the first to know and let us send you an email when Mitran Di help LIne posts news and promotions. Your email address will not be used for any other purpose, and you can unsubscribe at any time.

Contact The School

Send a message to Mitran Di help LIne:

Shortcuts

Share

Category