23/05/2026
ਆਕਲੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿੱਚ ਸਟਾਫ ਦੀ ਜ਼ਰੂਰਤ ਹੈ
Aklia Group of Institutions
Jaito Road, Goniana Mandi
Distt. Bathinda (Pb.) - 151201
Landline No : 0164-2262631, 32
Mobile No : +91-81466-28401
23/05/2026
ਆਕਲੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿੱਚ ਸਟਾਫ ਦੀ ਜ਼ਰੂਰਤ ਹੈ
20/04/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੀਐੱਡ ਦਾ ਨਤੀਜਾ ਸ਼ਾਨਦਾਰ ਰਿਹਾ
ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਡਾ ਤਾਰਾ ਸਿੰਘ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
14/04/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵਿਸਾਖੀ ਤਿਉਹਾਰ ਮਨਾਇਆ ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਮੋਕੇ ਵਧਾਈਆਂ ਦਿੱਤੀਆਂ
07/04/2026
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼
ਗੋਨਿਆਣੇ ਮੰਡੀ ਬਠਿੰਡਾ
31/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਮਹਾਂਵੀਰ ਜੈਯੰਤੀ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਐਜੂਕੇਸ਼ਨ ਅਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਚਾਰਟ ਮੁਕਾਬਲੇ ਕਰਵਾਏ
26/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਆਕਲੀਆਂ ਕਲਾ ਗੋਨਿਆਣੇ ਬਠਿੰਡਾ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸ੍ਰੀ ਰਾਮ ਨੋਮੀ ਤਿਉਹਾਰ ਦੀਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਐਜੂਕੇਸ਼ਨ ਅਤੇ ਡਿਗਰੀ ਦੇ ਵਿਦਿਆਰਥੀਆਂ ਨੇ ਚਾਰਟ ਮੁਕਾਬਲੇ ਹਿੱਸਾ ਲਿਆ
23/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀ*ਦੀ ਦਿਵਸ ਮਨਾਇਆ ਗਿਆ ਇਸ ਮੌਕੇ ਈਟੀਟੀ ਅਤੇ ਬੀਐੱਡ ਦੇ ਵਿਦਿਆਰਥੀਆਂ ਵੱਲੋਂ ਚਾਰਟ ਮੁਕਾਬਲੇ ਕਰਵਾਏ ਗਏ ਕਵਿਤਾ ਮੁਕਾਬਲੇ ਕਰਵਾਏ ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਵਲੋਂ ਸਰਕਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਦੇ ਜੀਵਨ ਵੱਡੀ ਭੁੱਲੀ ਜਾਣਕਾਰੀ ਸਾਂਝੀ ਕੀਤੀ ਦੇਸ਼ ਲਈ ਕੁਰਬਾਨ ਕੀਤਾ ਇਸ ਮੌਕੇ ਪ੍ਰੋ ਜਗਸੀਰ ਸਿੰਘ,ਪ੍ਰੋ ਹੁਸਨਪ੍ਰੀਤ ਕੋਰ,ਪ੍ਰੋ ਗੁਰਪ੍ਰੀਤ ਕੌਰ, ਪ੍ਰੋ ਲਖਵੀਰ ਕੌਰ ਹਾਜ਼ਰ ਸਨ ਵਿਦਿਆਰਥੀਆਂ ਹਾਜ਼ਿਰ ਸਨ
23/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਵਲੋਂ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਕੋਟਿ ਕੋਟਿ ਪ੍ਰਣਾਮ
19/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਗੋਨਿਆਣੇ ਬਠਿੰਡਾ ਵਿਖੇ ਇਹਨਾਂ ਸਟਾਫ ਦੀ ਜ਼ਰੂਰਤ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98888-88204
17/03/2026
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਜਲ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਚੇਅਰਮੈਨ ਸਰਦਾਰ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਦੀ ਅਗਵਾਈ ਹੇਠ ਮਨਾਇਆ ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਹਾਜ਼ਿਰ ਸਨ