Saint Kabir Academy Deon

Saint Kabir Academy Deon Contact information, map and directions, contact form, opening hours, services, ratings, photos, videos and announcements from Saint Kabir Academy Deon, Education, Pind Deon, Bathinda.

Today we done arithmetic progression AP in mathematics. Here is the more question to do practice for students.
22/08/2024

Today we done arithmetic progression AP in mathematics. Here is the more question to do practice for students.

Date Sheet for 2023-24
14/01/2024

Date Sheet for 2023-24

Exam days
21/09/2023

Exam days

*ਦਾਖਲਾ ਸੁਰੂ ਦਾਖਲਾ ਸੁਰੂ*ਆਪਣੇ ਪਿੰਡ *ਦਿਓਣ* ਵਿਖੇ ਡਾਕਟਰ ਮਾਧੋ ਦਾਸ ਵਾਲੀ ਸੱਥ ਕੋਲ ਅਤੇ ਦੀਸੇ ਕੇ ਡੀਪੂ ਵਾਲੀ ਗਲੀ ਵਿੱਚ *ਮਾਸਟਰ ਚਰਨਜੀਤ ਸਿ...
15/04/2023

*ਦਾਖਲਾ ਸੁਰੂ ਦਾਖਲਾ ਸੁਰੂ*

ਆਪਣੇ ਪਿੰਡ *ਦਿਓਣ* ਵਿਖੇ ਡਾਕਟਰ ਮਾਧੋ ਦਾਸ ਵਾਲੀ ਸੱਥ ਕੋਲ ਅਤੇ ਦੀਸੇ ਕੇ ਡੀਪੂ ਵਾਲੀ ਗਲੀ ਵਿੱਚ *ਮਾਸਟਰ ਚਰਨਜੀਤ ਸਿੰਘ* ਅਤੇ ਉਨ੍ਹਾਂ ਦੀ ਪਤਨੀ *ਸਰਬਜੀਤ ਕੌਰ* ਨੇ ਸਕੂਲੀ ਬੱਚਿਆਂ ਨੂੰ ਸ਼ਾਮ ਸਮੇਂ ਪੜ੍ਹਾਉਣ ਲਈ ਕੋਚਿੰਗ ਸੈਟਰ ਸੁਰੂ ਕੀਤਾ ਹੈ ਜਿੱਥੇ ਕੀ
1. ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ।
2. 10th, 12th, B.A., M.A. ਆਦਿ ਓਪਨ ਵਿਧੀ ਰਾਹੀ ਕਰਨ ਲਈ ਮਿਲੋ।
3. SSC, ARMY, RAILWAY, BANK & JET ਆਦਿ ਦੇ Exams ਦੀ ਤਿਆਰੀ ਲਈ ਮਿਲੋ।
4. ਨਵੋਦਿਆ ਸਕੂਲ ਅਤੇ ਮੈਰੀਟੋਰਿਅਸ ਸਕੂਲਾਂ ਵਿੱਚ ਦਾਖ਼ਲੇ ਲਈ ਹੋਣ ਵਾਲੇ ਇੰਟਰੈੰਸ ਪੇਪਰ ਦੀ ਤਿਆਰੀ ਲਈ ਨਵੇਂ ਗਰੁੱਪ ਸੁਰੂ ਹਨ।

ਨੋਟ- ਇਹ ਕੋਚਿੰਗ ਸੈਂਟਰ ਪਿੰਡ ਦੇ ਵਿਚਾਲੇ ਹੈ ਅਤੇ ਸਵੇਰ 6 ਵਜੇ ਤੋਂ ਸਾਮ 8 ਵਜੇ ਤੱਕ ਓਪਨ ਰਹਿੰਦਾ ਹੈ

Address

Pind Deon
Bathinda
151002

Opening Hours

Monday 8am - 1pm
Tuesday 8am - 1pm
Wednesday 8am - 1pm
Thursday 8am - 1pm
Friday 8am - 1pm
Saturday 8am - 1pm

Website

Alerts

Be the first to know and let us send you an email when Saint Kabir Academy Deon posts news and promotions. Your email address will not be used for any other purpose, and you can unsubscribe at any time.

Shortcuts

Share

Category