Shaheed Bhagat Singh Students Organization

Shaheed Bhagat Singh Students Organization SBSSO works according to education preached by our legendary revolutionary leaders and works to realize their dream of Revolution and Radical change.

01/05/2026
23/03/2025
Today is the 91th Martyr's Day of Shahid Bhagat Singh, Rajguru and Sukhdev, SBSSO tribute them heartly for their Sacrifi...
23/03/2022

Today is the 91th Martyr's Day of Shahid Bhagat Singh, Rajguru and Sukhdev, SBSSO tribute them heartly for their Sacrifice. These are our Legends and Ideals also, we always try to walk on their footprints. Inqlaab Zindabad, Long Live the Revolution
Red Salute.

Kissan Mazdoor vidhyarthi Ekta Zindabad
12/12/2021

Kissan Mazdoor vidhyarthi Ekta Zindabad

08/10/2021

ਚਿੜੀ ਉੱਡ !

ਕਾਂ ਉੱਡ !

ਬੈਂਕ ਉੱਡ !

ਰੇਲ ਉੱਡ !

ਰੇਲਵੇ ਸਟੇਸ਼ਨ ਉੱਡ !

ਏਅਰਪੋਰਟ ਉੱਡ !

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਉੱਡ !

ਐੱਲ ਆਈ ਸੀ ਉੱਡ !

ਬੀ ਐੱਸ ਐਨ ਐੱਲ ਉੱਡ !

ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਉੱਡ !

ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਉੱਡ !

ਸਕੂਟਰ ਇੰਡੀਆ ਲਿਮਟਿਡ ਉੱਡ !

ਬ੍ਰਿਜ਼ ਐਂਡ ਰੂਫ਼ ਕੰਪਨੀ ਇੰਡੀਆ ਲਿਮਟਿਡ ਉੱਡ !

ਭਾਰਤ ਪੰਪਸ ਐਂਡ ਕਮਪਰੈਸਰਜ਼ ਲਿਮਟਿਡ ਉੱਡ !

ਸੀਮਿੰਟ ਕਾਰਪੋਰੇਸ਼ਨ ਲਿਮਟਿਡ ਉੱਡ !

ਸੈਂਟਰਲ ਇਲੈਕਟਰੋਨਿਕਸ ਲਿਮਟਿਡ ਉੱਡ !

ਭਾਰਤ ਅਰਥ ਮੂਵਰ ਲਿਮਟਿਡ ਉੱਡ !

ਫੇਰੋ ਸਕ੍ਰੈਪ ਨਿਗਮ ਉੱਡ !

ਪਵਨ ਹੰਸ ਲਿਮਟਿਡ ਉੱਡ !

ਐੱਚ ਐਲ ਐੱਲ ਲਾਈਫ ਕੇਅਰ ਉੱਡ !

ਹਿੰਦੋਸਤਾਨ ਐਂਟੀਬਾਇਓਟਿਕਸ ਉੱਡ !

ਬੰਗਾਲ ਕੈਮੀਕਲ ਐਂਡ ਫਾਰਮਾ ਸਿਓਟੀਕਲ ਲਿਮਟਿਡ ਉੱਡ

ਨੀਲ ਆਂਚਲ ਇਸਪਾਤ ਨਿਗਮ ਲਿਮਟਿਡ ਉੱਡ !

ਹਿੰਦੋਸਤਾਨ ਪ੍ਰੀ ਫੈਬ ਲਿਮਟਿਡ ਉੱਡ !

ਇੰਜ਼ਨੀਅਰਿੰਗ ਪ੍ਰੋਜੈਕਟਸ ਇੰਡੀਆ ਲਿਮਟਿਡ ਉੱਡ !

ਐਨ ਐਮ ਡੀ ਸੀ ਨਾਗਰਨਕਰ ਸਟੀਲ ਪਲਾਂਟ ਉੱਡ !

ਸੇਲ ਦਾ ਦੁਰਗਾਪੁਰ ਅਲਾਏ ਪਲਾਂਟ ਉੱਡ !

ਸੇਲ ਦਾ ਸਲੇਮ ਸਟੀਲ ਪਲਾਂਟ ਤੇ ਭੱਦਰਾਵਤੀ ਯੂਨਿਟ ਉੱਡ !

ਟੀ ਐੱਚ ਡੀ ਸੀ ਇੰਡੀਆ ਲਿਮਟਿਡ ਉੱਡ !

ਇੰਡੀਅਨ ਮੈਡੀਸਨ ਐਂਡ ਫਾਰਮਾ ਸਿਓਟੀਕਲ ਕਾਰਪੋਰੇਸ਼ਨ ਲਿਮਟਿਡ ਉੱਡ !

ਕਰਨਾਟਕਾ ਐਂਟੀਬਾਇਓਟਿਕਸ ਉੱਡ !

ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀਆਂ ਸ਼ਾਖ਼ਾਂ ਉੱਡ !

ਨੌਰਥ ਈਸਟਰਨ ਇਲੈਕਟ੍ਰੋਨਿਕਸ ਪਾਵਰ ਕਾਰਪੋਰੇਸ਼ਨ ਲਿਮਟਿਡ ਉੱਡ !

ਪ੍ਰੋਜੈਕਟ ਐਂਡ ਡਿਵੈਲਮੈਂਟ ਇੰਡਿਆ ਲਿਮਟਿਡ ਉੱਡ !

ਕਾਮਰਜਾਰ ਪੋਰਟ ਉੱਡ !

ਹਿੰਦੋਸਤਾਨ ਨਿਊਜ਼ ਪ੍ਰਿੰਟ ਲਿਮਟਿਡ ਉੱਡ !

ਏਅਰ ਇੰਡੀਆ ਤੇ ਉਸ ਦੀਆਂ 5 ਸਹਾਇਕ ਕੰਪਨੀਜ਼ ਤੇ ਇੱਕ ਸੰਯੁਕਤ ਉੱਦਮ ਉੱਡ !

{ ਜੇ ਕੋਈ ਹੋਰ ਚੀਜ ਉੱਡਣ ਤੋਂ ਰਹਿ ਗਈ ਹੋਵੇ ਤਾਂ ਜਲਦੀ ਤੋਂ ਜਲਦੀ ਮੈਨੂੰ ਸੂਚਿਤ ਕੀਤਾ ਜਾਵੇ ਓਹ ਵੀ ਉਡਾ ਦਿਆਂਗੇ }

ਭਾਰਤ ਮਾਤਾ ਕੀ ਜੈ !!

06/10/2021

ਐਮ ਪੀ ਦਾ ਮੁੰਡਾ ਜਦੋਂ ਕਿਸਾਨਾਂ ਨੂੰ ਦ ਰ ੜ ਕੇ ਭੱਜ ਰਿਹਾ ਸੀ ਤਾਂ ਮਗਰੋ ਵੀਰ ਗੁਰਵਿੰਦਰ ਸਿੰਘ ਨੇ ਜੱਫਾ ਭਰ ਕੇ ਰੋਕ ਲਿਆ ਸੀ ਪਰ ਉਸ ਨੇ ਖੱਬੇ ਹੱਥ ਨਾਲ ਇਸਦੇ ਸਿਰ ਚ ਗੋ ਲੀ ਮਾਰ ਦਿੱਤੀ,
ਪੋਸਟਮਾਰਟਮ ਰਿਪੋਟ ਗਲਤ ਬਣਾ ਦਿੱਤੀ ਕਿ ਕੋਈ ਗੋਲੀ ਨਾਲ ਨਹੀਂ ਮਰਿਆ

Address

Central University Of
Bathinda
151001

Alerts

Be the first to know and let us send you an email when Shaheed Bhagat Singh Students Organization posts news and promotions. Your email address will not be used for any other purpose, and you can unsubscribe at any time.

Contact The School

Send a message to Shaheed Bhagat Singh Students Organization:

Shortcuts

Share