GHS Sardargarh Bathinda

GHS Sardargarh Bathinda This page is created for showing the achievements of the students and staff members of the school.

30/05/2026

` `
` `
` `
` `

"ਸਰਕਾਰੀ ਹਾਈ ਸਕੂਲ ਸਰਦਾਰਗੜੵ ਵਿੱਚ Mega PTM ਅਤੇ Sikhiya Da Mahajashn ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਮਾਪਿਆਂ ਅਤੇ ਸਮੁਦਾਇ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ"

` `     ` `     ` `     ` `   "ਸਰਕਾਰੀ ਹਾਈ ਸਕੂਲ ਸਰਦਾਰਗੜੵ ਵਿੱਚ Mega PTM ਅਤੇ Sikhiya Da Mahajashn ਬੜੇ ਉਤਸ਼ਾਹ ਨਾਲ ਮਨਾਇਆ ਗਿਆ ...
30/05/2026

` `
` `
` `
` `

"ਸਰਕਾਰੀ ਹਾਈ ਸਕੂਲ ਸਰਦਾਰਗੜੵ ਵਿੱਚ Mega PTM ਅਤੇ Sikhiya Da Mahajashn ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਮਾਪਿਆਂ ਅਤੇ ਸਮੁਦਾਇ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ"

21/05/2026

*ਏਕ ਭਾਰਤ ਸ੍ਰੇਸ਼ਠ ਭਾਰਤ* ਤਹਿਤ ਅੱਜ ਸਕੂਲ ਵਿਚ "ਸਕਰੈਪ ਬੁੱਕ ਮੇਕਿੰਗ" ਗਤੀਵਿਧੀ ਕਰਵਾਈ ਗਈ।

*ਏਕ ਭਾਰਤ ਸ੍ਰੇਸ਼ਠ ਭਾਰਤ* ਤਹਿਤ ਅੱਜ ਸਕੂਲ ਵਿਚ "ਸਕਰੈਪ ਬੁੱਕ ਮੇਕਿੰਗ" ਗਤੀਵਿਧੀ ਕਰਵਾਈ ਗਈ। Ghs Sardargarh
21/05/2026

*ਏਕ ਭਾਰਤ ਸ੍ਰੇਸ਼ਠ ਭਾਰਤ* ਤਹਿਤ ਅੱਜ ਸਕੂਲ ਵਿਚ "ਸਕਰੈਪ ਬੁੱਕ ਮੇਕਿੰਗ" ਗਤੀਵਿਧੀ ਕਰਵਾਈ ਗਈ।
Ghs Sardargarh

*ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਸਕੂਲ ਵਿੱਚ ਕਰਵਾਇਆ ਗਿਆ ਸ਼ਾਨਦਾਰ ਪੇਂਟਿੰਗ ਮੁਕਾਬਲਾ!*...
20/05/2026

*ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਸਕੂਲ ਵਿੱਚ ਕਰਵਾਇਆ ਗਿਆ ਸ਼ਾਨਦਾਰ ਪੇਂਟਿੰਗ ਮੁਕਾਬਲਾ!* 🎨✨
Ghs Sardargarh

  About Self. Enumeration GHS Sardargarh Bathinda
14/05/2026

About Self. Enumeration
GHS Sardargarh Bathinda

ਅੱਜ 11 ਮਈ 2026 ਨੂੰ  ਸਰਕਾਰੀ ਹਾਈ ਸਕੂਲ ਸਰਦਾਰਗੜੵ ਵਿਚ *ਰਾਸ਼ਟਰੀ ਤਕਨਾਲੋਜੀ ਦਿਵਸ* ਮਨਾਇਆ ਗਿਆ। ਇਸ ਦਿਨ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਅਤ...
11/05/2026

ਅੱਜ 11 ਮਈ 2026 ਨੂੰ ਸਰਕਾਰੀ ਹਾਈ ਸਕੂਲ ਸਰਦਾਰਗੜੵ ਵਿਚ *ਰਾਸ਼ਟਰੀ ਤਕਨਾਲੋਜੀ ਦਿਵਸ* ਮਨਾਇਆ ਗਿਆ। ਇਸ ਦਿਨ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ।

ਸਰਕਾਰੀ ਹਾਈ ਸਕੂਲ ਸਰਦਾਰਗੜ੍ਹ  ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਅਧਾਰਤ ਲੇਖ ਅਤੇ ਪ੍ਰਸ਼ਨ  ਮੁਕਾਬਲੇ ਕਰਵਾਏ ਗਏ। ਇਸ ...
30/04/2026

ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਅਧਾਰਤ ਲੇਖ ਅਤੇ ਪ੍ਰਸ਼ਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਸਕੂਲ ਅਧਿਆਪਕ ਸਾਹਿਬਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ-ਜਾਂਚ ਅਤੇ ਉਹਨਾਂ ਦੁਆਰਾ ਰਚਿਤ ਗੁਰਬਾਣੀ ਦੇ ਬਾਰੇ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ।



EBSB activity april month. GHS Sardargarh
21/04/2026

EBSB activity april month. GHS Sardargarh

Address

Bathinda
151001

Website

Alerts

Be the first to know and let us send you an email when GHS Sardargarh Bathinda posts news and promotions. Your email address will not be used for any other purpose, and you can unsubscribe at any time.

Shortcuts

Share

Category