Malwa College Diya Ghaint Kudiyan

Malwa College Diya Ghaint Kudiyan Contact information, map and directions, contact form, opening hours, services, ratings, photos, videos and announcements from Malwa College Diya Ghaint Kudiyan, Malwa college, Bathinda.

24/01/2017

ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ,
ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ,
ਹੱਕ ਖਾਣਾ ਆਉਦਾ ਨੀ ਭਾਵੇ ਤੰਗੀ ਤੋਸ਼ੀ ਆ,
ਸਬਰ ਰੱਖ ਇਹ ਤੂਫਾਨ 🔫🔫ਆਉਣ ਤੋ ਪਹਿਲਾਂ ਦੀ ਖਾਮੋਸ਼ੀ ਆ।

End glbaaat bro miss u
01/12/2016

End glbaaat bro miss u

29/08/2016

ਪੁਰਾਣੇ ਹਥਿਆਰਾਂ ਵਾਂਗੂ ਮੁੰਡੇ ਅੜਦੇ #
ਖੜੀ ਹੋਈ ਡਾਂਗ ਵਾਂਗੂ ਪੂਰਾ ਵਰਦੇ #

28/08/2016

#ਮਾੜੇ #ਨੇ #ਬੰਦੂਕ #ਤੇ #ਮਸ਼ੂਕ #ਦੇ
#ਪੁੱਤ #ਕਿੰਨੀਆਂ #ਮਾਂਵਾ #ਦੇ #ਸਿਵਿਆਂ #ਚ #ਫੂਕ #ਤੇ।

ਕੁੜੀਆਂ ਦੇ ਪਿੱਛੇ ਲੱਗ ਯਾਰਾਂ ਨੂੰ ਭੁਲਾਉਣ ਵਾਲਿਓ,ਚੇਤਾ ਰੱਖਿਓ ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ..
01/08/2016

ਕੁੜੀਆਂ ਦੇ ਪਿੱਛੇ ਲੱਗ ਯਾਰਾਂ ਨੂੰ ਭੁਲਾਉਣ ਵਾਲਿਓ,
ਚੇਤਾ ਰੱਖਿਓ ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ..

16/07/2016

Luv u all brothers

Miss u

ਕਦੇ ਤੇਰੇ ਨਾਲ ਵੀ ਜਾਊਗਾ ਜੱਟ date ਤੇ ਨੀ ਹਾਲੇ ਤਾਂ ਤਰੀਕਾ ਤੋ ਵੇਹਲ ਨਹੀ
03/06/2016

ਕਦੇ ਤੇਰੇ ਨਾਲ ਵੀ ਜਾਊਗਾ ਜੱਟ date ਤੇ ਨੀ ਹਾਲੇ ਤਾਂ ਤਰੀਕਾ ਤੋ ਵੇਹਲ ਨਹੀ

31/05/2016

हवा का रूख बदलने की चाहत थी हमारी,बस इसी चाहत ने हमें इंसान से तूफ़ान बना दिया..🔫🔫🔫.

30/05/2016

ਆਕੜ ਨਹੀ ਔਕਾਤ ਚ ਰਹਿੰਦੇ ਆ
ਪਰ ਰਾਹ ਨੀ ਕੋਈ ਰੋਕ ਸਕਦਾ
ਇਹ ਹਿੱਕ ਠੋਕ ਕਹਿੰਦੇ ਆ....

ਬਹੁਤ ਪਛਤਾਉਣਗੇ ਜਿਹੜੇ ਸਾਡੇ ਨਾਲ ਖਿਹਣਗੇਦੋਗਲੇ ਯਾਰ ਤੇ ਗਦਾਰ👉 ਸਦਾ ਸਾਡੀ ਜੁੱਤੀ👟 ਥੱਲੇ ਹੀ ਰਹਿਣਗੇ।।
14/01/2016

ਬਹੁਤ ਪਛਤਾਉਣਗੇ ਜਿਹੜੇ ਸਾਡੇ ਨਾਲ ਖਿਹਣਗੇ
ਦੋਗਲੇ ਯਾਰ ਤੇ ਗਦਾਰ👉 ਸਦਾ ਸਾਡੀ ਜੁੱਤੀ👟 ਥੱਲੇ ਹੀ ਰਹਿਣਗੇ।।

17/09/2015

““ਪਿੰਜਰੇ ਵਿਚ ਬੰਦ ਤਾ ਸ਼ੇਰ ਹੁੰਦੇ ਨੇ”” ““ਮਾਵਾ ਉਹਨਾ ਦੀ ਫਿਕਰ ਕਰਦੀਆ ਜਿੰਨਾ ਦੇ ਪੁੱਤ ਦਲੇਰ ਹੁੰਦੇ ਨੇ””

Ajjjjjj apna veer Malwa clg da president ban gayiea hea congrats  veer
28/08/2015

Ajjjjjj apna veer Malwa clg da president ban gayiea hea congrats veer

Address

Malwa College
Bathinda
151201

Alerts

Be the first to know and let us send you an email when Malwa College Diya Ghaint Kudiyan posts news and promotions. Your email address will not be used for any other purpose, and you can unsubscribe at any time.

Shortcuts

Share