03/08/2025
Kirat Skills
Skill course
03/08/2025
21/03/2020
Finally last batch assesment complete so now going to relaxing mode
25/02/2020
niesbud traning
ਸੂਚਨਾ
ਪਿਛਲੇ 2 ਸਾਲ ਤੋਂ ਚੱਲ ਰਹੇ ਸਮਾਜ ਕਲਿਆਣ ਸੈਂਟਰ ਵਿਚ ਇਕ ਵਾਰ ਫਿਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ
ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਬਠਿੰਡਾ ਵਿਚ 17 ਤੋਂ 55 ਸਾਲ ਤੱਕ ਦੀ ਉਮਰ ਦੇ ਅਪਾਹਿਜ ਨਾਗਰਿਕਾ ਨੂੰ ਆਤਮਕ ਨਿਰਭਰ ਬਨਾਣ ਅਤੇ ਆਤਮਕ ਨਿਰਭਰ ਹੋਣ ਲਈ ਭਾਰਤ ਸਰਕਾਰ ਵਲੋਂ ਡਾਟਾ ਐਂਟਰੀ ਅਪਰੇਟਰ / ਕੰਪਿਊਟਰ ਕੋਰਸ / ਸੇਲ੍ਫ਼ ਕੋਨਫੀਡੈਂਸ/ਇੰਗਲਿਸ਼ ਬੇਸਿਕ। ਦਾ ਫ੍ਰੀ ਕੋਰਸ ਕਰਵਾਇਆ ਜਾ ਰਿਹਾ ਹੈ ।
* 2 ਮਹੀਨੇ ਦਾ ਕੋਰਸ
* ਕੋਰਸ ਦੇ ਲਈ ਵਿਦਿਆਰਥੀ ਤੋਂ ਕੋਈ ਵੀ ਪੈਸੇ ਨਹੀਂ ਲਏ ਜਾਣਗੇ
* ਕੋਰਸ ਪੁਰਾ ਹੋਣ ਤੇ NSDC ਵਲੋਂ ਸਰਟੀਫਿਕੇਟ ਦਿੱਤਾ ਜਾਵੇਗਾ
*ਕੋਰਸ ਤੋਂ ਬਾਅਦ ਰੋਜਗਾਰ ਵਿਚ ਵੀ ਮਦਦ ਕੀਤੀ ਜਾਵੇਗੀ
ਇਸ ਤੋਂ ਇਲਾਵਾ ਕੁਝ ਯੋਜਨਾਵਾਂ ਵੀ ਦਿੱਤੀਆਂ ਜਾਣਗੀਆਂ ਯੋਜਨਾਵਾਂ ਦਾ ਫਾਇਦਾ ਚੁੱਕਣ ਲਈ ਜਲਦੀ ਮਿਲੋ।
*ਵਿਗਿਆਕਤੀਗਤ ਸਹਾਇਤਾ ਕਿੱਟ:- ਵੱਧ ਤੋਂ ਵੱਧ 2000/-
*ਵਜੀਫਾ:- 3000 ਤੋਂ 7000 ਤਕ ਸਰਕਾਰ ਵਲੋਂ
*ਲੋੜ ਪੈਣ ਤੇ ਦੁਪਹਿਰ ਦਾ ਖਾਣਾ
ਰਜਿਸਟ੍ਰੇਸ਼ਨ ਕਰਨ ਲਈ ਹੇਠ ਲਿਖੇ ਦਸਤਾਵੇਜ ਲੈਕੇ ਨਾਲ ਲੈਕੇ ਆਓ ਜਾ whats app ਵੀ ਕਰ ਸਕਦੇ ਹੋ
1. 10th ਦਾ ਸਰਟੀਫਿਕੇਟ
2. ਅਧਾਰ ਕਾਰਡ
3. ਅਪਾਹਿਜ ਸਰਟੀਫਿਕੇਟ
4. ਵਜੀਫੇ ਲਈ ਬੈਂਕ ਖਾਤੇ ਦੀ ਕਾਪੀ
5. ਪਾਸਪੋਰਟ ਸਾਈਜ਼ 2 ਕਲਰ ਫੋਟੋ
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾ ਤੇ ਸੰਪਰਕ ਕਰ ਸਕਦੇ ਹੋ।
9988883323,9646336372
ਧੰਨਵਾਦ
ਸੈਂਟਰ ਇੰਚਾਰਜ
10/06/2019
scpwd batch asseament
05/05/2018
Open challange
27/04/2018
Open challenge
05/03/2018
First batch successfully start.
NEW BATCH
START FREE OF COST English speaking batch
for a self confidence, govt exam or any test
admission open
FACILITY
GOOD EXPERIENCE TEACHER
FURNISHED CLASS ROOM
WIFI INSTITUTE
MID POINT OF CITY
P***C TRANPORT
contect for admission
9988557795
KIRAT INSTITUTE OF EDUCATION AND TECHNOLOGY
2ND FLOOR
CITY POINT BUILDING NEAR GHORA CHOWK BATHINDA
Click here to claim your Sponsored Listing.
Location
Category
Contact the school
Telephone
Website
Address
Near Multania Pull
Bathinda
151005
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 9am - 5pm |