Akal Academy DIALPURA MIRZA

Akal Academy DIALPURA MIRZA

Share

Akal Academy is a chain of 130 co-educational English medium low cost public schools following CBSE curriculum.

05/11/2025

ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥

ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਮਨੁੱਖਤਾ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਉਨ੍ਹਾਂ ਨੇ ਸੱਚ, ਨਿਆਂ ਤੇ ਪ੍ਰੇਮ ਦਾ ਮਾਰਗ ਵਿਖਾ ਕੇ ਅਗਿਆਨਤਾ ਤੇ ਅਹੰਕਾਰ ਨੂੰ ਦੂਰ ਕੀਤਾ।
ਗੁਰੂ ਜੀ ਨੇ ਸਾਰੇ ਮਨੁੱਖਾਂ ਨੂੰ ਇਕਸਾਰਤਾ, ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ। 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਅਸੀਂ ਗੁਰੂ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।

04/11/2025

ਸਤਿਗੁਰ ਨਾਨਕ ਪ੍ਰਗਟਿਆ,
ਮਿਟੀ ਧੁੰਧੁ ਜਗਿ ਚਾਨਣੁ ਹੋਆ।।

ਧਰਤੀ ‘ਤੇ ਉਤਰਿਆ ਨੂਰ ਨਾਨਕ ਦਾ, ਮਿਟਾਇਆ ਅਗਿਆਨਤਾ ਦਾ ਅੰਧਕਾਰ, ਪ੍ਰੇਮ, ਸੱਚ ਤੇ ਨਿਆਂ ਦੀ ਜੋਤ ਜਗਾ ਕੇ ਮਨੁੱਖਤਾ ਨੂੰ ਏਕਤਾ ਦਾ ਪਾਠ ਪੜ੍ਹਾਇਆ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੜ੍ਹਦੀਕਲਾ ਵਿੱਚ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ।

30/09/2025

ਟੁੱਟੀਆਂ ਉਮੀਦਾਂ ਤੋਂ ਨਵਾਂ ਆਸਰਾ - In just 96 hours, sewa rebuilt homes and healed hearts

16/09/2025

ਮੁੜ ਵਸੇਬੇ ਪੰਜਾਬ ਲਈ — ਹੜ੍ਹ ਤੋਂ ਬਾਅਦ ਨਵੀਂ ਸ਼ੁਰੂਆਤ | Dr. Davinder Singh shares vision to rebuild 500 flood-hit homes in Phase 2

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ
Our Punjab, Our Responsibility – We Are Always With You.

03/09/2025

Students of Akal Academy are spreading awareness on floods — their causes, precautions, and the urgent need to stand with Punjab.

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ

Our Punjab, Our Responsibility – We Are Always With You.

ਦੁਨੀਆਂ ਲਈ ਮਿਸਾਲ ਬਣੀ ਸੋਚ | ਵਿੱਦਿਆ ਦਾ ਚਾਨਣ ਮੁਨਾਰਾ| Akal Academy | Talk With Rattan 10/06/2025

Check out this enlightening podcast! Dr. Neelam Kaur, Advisor for Health and education at The Kalgidhar Trust & Eternal University, joins Talk With Rattan to discuss Akal Academies' vision and mission.

How Akal Academies deliver high-quality, value-based, holistic education, blending spiritual wisdom with modern scientific learning. A must-watch for anyone passionate about transformative education!



ਦੁਨੀਆਂ ਲਈ ਮਿਸਾਲ ਬਣੀ ਸੋਚ | ਵਿੱਦਿਆ ਦਾ ਚਾਨਣ ਮੁਨਾਰਾ| Akal Academy | Talk With Rattan ਦੁਨੀਆਂ ਲਈ ਮਿਸਾਲ ਬਣੀ ਸੋਚ | ਵਿੱਦਿਆ ਦਾ ਚਾਨਣ ਮੁਨਾਰਾ| Akal Academy

ਵਿੱਦਿਆ ਦੇ ਖੰਭ - ਕਾਮਯਾਬੀ ਦੀ ਨਵੀਂ ਪਹਚਾਨ — ਅਕਾਲ ਯੂਨੀਵਰਸਿਟੀ! 22/05/2025

Curious where toppers turn their dreams into reality?

Watch "Vidya De Khamb" to see why Akal University's drug-free, spiritually vibrant campus and world-class education make it the first choice of toppers.



ਵਿੱਦਿਆ ਦੇ ਖੰਭ - ਕਾਮਯਾਬੀ ਦੀ ਨਵੀਂ ਪਹਚਾਨ — ਅਕਾਲ ਯੂਨੀਵਰਸਿਟੀ! ਕਾਮਯਾਬੀ ਦੀ ਨਵੀਂ ਪਹਚਾਨ—ਅਕਾਲ ਯੂਨੀਵਰਸਿਟੀ!ਕੀ ਤੁਸੀਂ ਜਾਣਦੇ ਹੋ ਕਿ ਟੌਪਰ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰਨ ਲਈ ਕਿੱਥੇ ਜਾਂਦੇ ਹਨ?ਅ....

25/04/2025

United in prayer, voices of peace echo across 130 Akal Academies. Students come together for the Sukhmani Sahib Path, sending hope and solace to the victims of the Pahalgam attack.

Want your school to be the top-listed School/college in Bathinda?

Click here to claim your Sponsored Listing.

Location

Category

Telephone

Address


VPO/Dialpura Mirza, Tehsil/Nathana, Distt./Bathinda
Bathinda
151206

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm