ਲੋੜ ਨਹੀਂ ਸਾਜ਼ਾਂ ਦੀ
kaler Amrit channel
ਇਹ ਪੇਜ ਪੰਜਾਬੀ ਸਾਹਿਤ , ਸਾਹਿਤਕ ਗਤੀਵਿਧੀਆਂ ਅਤੇ ਸਿੱਖਿਆ ਨਾਲ ਸਬੰਧਿਤ ਹੈ। ਇਸ ਉੱਤੇ ਸਾਹਿਤਕ ਕੰਮ ਕੀਤਾ ਜਾਂਦਾ ਹੈ।
ਇਸ ਵੀਡੀਓ ਵਿੱਚ ਇੰਗਲਿਸ਼ ਦੇ ਅੱਖਰਾਂ ਨੂੰ ਪੰਜਾਬੀ ਦੀਆਂ ਧੁਨੀਆਂ ਨਾਲ ਜੋੜਨਾ ਹੈ, ਤਾਂ ਕਿ ਬੱਚਿਆਂ ਨੂੰ ਸੌਖੀ ਤਰ੍ਹਾਂ ਪਹਿਚਾਣ ਹੋ ਸਕੇ।
ਉਡਦਾ ਤੇ ਜਾਵੀਂ ਕਾਵਾਂ
27/09/2025
ਸਾਹਿਤਕ ਮੰਚ ਭਗਤਾ ਦੀ ਮੀਟਿੰਗ ਦੌਰਾਨ ਮੰਚ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਸਾਹਿਬਾਨ ਜੀਓ ਨਾਲ਼ ਸ਼ਮੂਲੀਅਤ ਨਾਲ, ਇਹ ਮੀਟਿੰਗ ਸਫਲਤਾ ਪੂਰਵਕ ਨੇਪਰੇ ਚੜ੍ਹੀ 💐💐💐💐
26/09/2025
ਸਾਹਿਤ ਦੇ ਅਨੁਵਾਦ ਦੀ ਦੁਨੀਆਂ ਵਿੱਚ " #ਡਾਕਟਰ ਜਸਵਿੰਦਰ ਕੌਰ ਬਿੰਦਰਾ" ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਸਾਹਿਤ ਦੀ ਆਲੋਚਨਾਤਮਿਕ ਸਮੀਖਿਆ ਵਿੱਚ ਵੀ ਉਹਨਾਂ ਦੀਆਂ ਪੈੜਾਂ ਗੂੜੀਆਂ ਨੇ। ਹੁਣੇ ਜਿਹੇ ਉਹਨਾਂ ਨੇ ਵੱਡਾ ਕਾਰਜ ਕੀਤਾ ਹੈ " #ਸਮਕਾਲੀਨ ਪੰਜਾਬੀ ਦਲਿਤ ਕਹਾਨੀਆਂ " (ਸਮਕਾਲੀ ਪੰਜਾਬੀ ਦਲਿਤ ਕਹਾਣੀਆਂ) ਨੂੰ ਹਿੰਦੀ ਵਿੱਚ ਅਨੁਵਾਦ ਕਰਕੇ। ਉਹਨਾਂ ਨੇ ਇਸ ਵਿੱਚ ਪੰਜਾਬੀ ਦੇ ਪ੍ਰੋੜ ਕਹਾਣੀਕਾਰਾਂ ਦੇ ਨਾਲ਼ ਨਾਲ਼ ਨਵੇਂ ਸਿਖਾਂਦਰੂ ਮੇਰੇ ਜਿਹੇ ਕਹਾਣੀਕਾਰਾਂ ਨੂੰ ਵੀ ਸ਼ਾਮਿਲ ਕੀਤਾ ਹੈ ਜਿੰਨ੍ਹਾਂ ਨੇ ਕਿ ਆਪਣੀਆਂ ਕਹਾਣੀਆਂ ਵਿੱਚ ਹਾਸ਼ੀਆਗ੍ਰਸਤ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦੀ ਗੱਲ ਕਰਨ ਦੇ ਨਾਲ਼ ਉਹਨਾਂ ਦੀ ਮਾਨਸਿਕਤਾ ਦੀ ਵੀ ਗੱਲ ਕੀਤੀ ਹੈ। ਮੈਂ ਤੇ ਰੂਬਲ ਇਸ ਕਿਤਾਬ ਨੂੰ ਬਹੁਤ ਬੇਸਬਰੀ ਨਾਲ਼ ਉਡੀਕ ਰਹੇ ਸਾਂ। ਅਸੀਂ ਦੋਨਾਂ ਨੇ ਫਟਾਫਟ ਕਿਤਾਬ ਖੋਲ੍ਹੀ ਤੇ ਦੇਖਣ ਲੱਗੇ ਕਿ ਕਹਾਣੀ ਕਿੱਥੇ ਜੇ ਦਰਜ ਹੈ? ਰੂਬਲ ਕਹਾਣੀ ਦਾ ਨਾਮ ਪੜ੍ਹ ਕੇ ਬਹੁਤ ਖੁਸ਼ ਹੋਇਆ " #ਮੌਸੀ ਵੋਹ ਨਹੀਂ ਰਹੀ " । ਅਨੁਵਾਦ ਦੀ ਇਸ ਪੁਸਤਕ ਨਾਲ ਪੰਜਾਬੀ ਸਾਹਿਤ ਦਾ ਪਸਾਰਾ ਤਾਂ ਹੋਵੇਗਾ ਹੀ ਨਾਲ਼ ਹਿੰਦੀ ਸਾਹਿਤ ਦੇ ਵਿਹੜੇ ਵਿੱਚ ਪੰਜਾਬੀ ਸਾਹਿਤ ਆਪਣੇ ਵੀ ਖੁਸ਼ਬੂ ਬਿਖੇਰੇਗਾ। #ਡਾਕਟਰ ਬਿੰਦਰਾ ਜੀਓ ਦੇ ਇਸ ਵੱਡਮੁੱਲੇ ਕਾਰਜ ਲਈ ਵਧਾਈ ਦੇ ਹੱਕਦਾਰ ਹਨ।
16/09/2025
ਬਿੱਲੀ ਮਾਸੀ , ਹੌਸਲਾ ਰੱਖ.…..
05/09/2025
02/09/2025
'ਆਸ਼ੀਰਵਾਦ ਸੇਵਾ ਸੰਸਥਾਨ (ਰਜਿ.) ਉੱਤਰ ਪ੍ਰਦੇਸ਼ ' ਵੱਲੋਂ 31 ਅਗਸਤ 2025 ਨੂੰ ਸਮਰੱਥ ਗਜ਼ਲਗੋ ਸ਼੍ਰੀ ਸੁਰਿੰਦਰਪ੍ਰੀਤ ਘਣੀਆ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਬਠਿੰਡਾ ਵਿਖੇ ਕਰਵਾਇਆ ਗਿਆ। ਇਸ ਦੀ ਰਿਪੋਰਟਿੰਗ ਬਹੁਤ ਸਾਰੇ ਨਿਊਜ਼ ਪੇਪਰਜ਼ ਨੇ ਕੀਤੀ ਹੈ। ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਾਰੇ ਅਦਾਰਿਆਂ ਦਾ ਬਹੁਤ ਬਹੁਤ ਧੰਨਵਾਦ 🙏💐
Click here to claim your Sponsored Listing.
Location
Category
Contact the school
Telephone
Website
Address
Bhagta Bhai Ka, Distttic Bathinda
Bathinda
151206