GSSS Maluka BOYS

GSSS Maluka BOYS Govt. Senior Secondary School Maluka (Boys) District-Bathinda

Glimpses of Mega PTM as on 20/12/2025
20/12/2025

Glimpses of Mega PTM as on 20/12/2025

*ਸਤਿਕਾਰਯੋਗ ਮਾਤਾ-ਪਿਤਾ ਨੂੰ ਬੇਨਤੀ ਹੈ ਕਿ ਮਿਤੀ 20.12.2025 ਦਿਨ ਸ਼ਨੀਵਾਰ ਨੂੰ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਓ ਇਸ ਪ...
19/12/2025

*ਸਤਿਕਾਰਯੋਗ ਮਾਤਾ-ਪਿਤਾ ਨੂੰ ਬੇਨਤੀ ਹੈ ਕਿ ਮਿਤੀ 20.12.2025 ਦਿਨ ਸ਼ਨੀਵਾਰ ਨੂੰ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਓ ਇਸ ਪ੍ਰੋਗਰਾਮ ਦਾ ਹਿੱਸਾ ਬਣੀਏ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਯਤਨਸ਼ੀਲ ਹੋਈਏ।*

ਸਮੂਹ ਮਾਪੇ ਸਾਹਿਬਾਨ ਨੂੰ ਮੈਗਾ ਪੀ.ਟੀ.ਐਮ. ਤਹਿਤ ਆਪਣੇ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ 20/12/2025 ਨੂੰ ਸਕੂਲ ਕੈਂਪਸ ਵਿੱਚ ਮਾਪੇ ਅਧਿਆਪਕ ਮਿਲ...
19/12/2025

ਸਮੂਹ ਮਾਪੇ ਸਾਹਿਬਾਨ ਨੂੰ ਮੈਗਾ ਪੀ.ਟੀ.ਐਮ. ਤਹਿਤ ਆਪਣੇ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ 20/12/2025 ਨੂੰ ਸਕੂਲ ਕੈਂਪਸ ਵਿੱਚ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ..ਸਮਾਂ : 24/12/2025 ਤੋਂ 31/12/2025 ਤੱਕ
15/12/2025

ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ..
ਸਮਾਂ : 24/12/2025 ਤੋਂ 31/12/2025 ਤੱਕ

World Human Rights Day
10/12/2025

World Human Rights Day

World Computer Literacy Day 02/12/2025
02/12/2025

World Computer Literacy Day 02/12/2025

🏆🏆🏆'ਸਾਡੇ ਅਧਿਆਪਕ ਸਾਡਾ ਮਾਣ' 🏆🏆🏆 ਬਲਾਕ ਪੱਧਰੀ ਟੀਚਰ ਫੈਸਟ 2025 ਵਿੱਚ ਸਕੂਲ ਅਧਿਆਪਕਾ ਸ਼੍ਰੀਮਤੀ ਕੰਚਨ ਗਰਗ ਸਾਇੰਸ ਮਿਸਟਰਸ ਨੇ ਦੂਸਰਾ ਸਥਾਨ ਹ...
02/12/2025

🏆🏆🏆'ਸਾਡੇ ਅਧਿਆਪਕ ਸਾਡਾ ਮਾਣ' 🏆🏆🏆
ਬਲਾਕ ਪੱਧਰੀ ਟੀਚਰ ਫੈਸਟ 2025 ਵਿੱਚ ਸਕੂਲ ਅਧਿਆਪਕਾ ਸ਼੍ਰੀਮਤੀ ਕੰਚਨ ਗਰਗ ਸਾਇੰਸ ਮਿਸਟਰਸ ਨੇ ਦੂਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਇੰਚਾਰਜ ਸ਼੍ਰੀ ਅਚਿੰਤ ਰਾਜ ਜੀ ਨੇ ਇਸ ਪ੍ਰਾਪਤੀ ਲਈ ਸ਼੍ਰੀਮਤੀ ਕੰਚਨ ਗਰਗ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸ਼੍ਰੀਮਤੀ ਕੰਚਨ ਗਰਗ ਸਾਇੰਸ ਮਿਸਟਰਸ ਦੁਆਰਾ ਬੱਚਿਆਂ ਨੂੰ ਵੀ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ।

Social science exhibition on bagless day 29-11-25
29/11/2025

Social science exhibition on bagless day 29-11-25

ਮਿਤੀ 27/11/2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ (ਲੜਕੇ ) ਦਾ ਛੇਵੀਂ ਜਮਾਤ ਦਾ ਇੱਕ ਰੋਜਾ ਵਿਦਿਅਕ ਟੂਰ ਸਿੱਖਿਆ ਵਿਭਾਗ ਦੇ ਦਿਸ਼ਾ ਨ...
27/11/2025

ਮਿਤੀ 27/11/2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ (ਲੜਕੇ ) ਦਾ ਛੇਵੀਂ ਜਮਾਤ ਦਾ ਇੱਕ ਰੋਜਾ ਵਿਦਿਅਕ ਟੂਰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ ਸ਼੍ਰੀ ਅਚਿੰਤ ਰਾਜ ਜੀ ਦੀ ਅਗਵਾਈ ਹੇਠ ਤੱਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਲਿਜਾਇਆ ਗਿਆ। ਵਿਦਿਆਰਥੀਆਂ ਨੇ ਇਸ ਟੂਰ ਦਾ ਭਰਪੂਰ ਆਨੰਦ ਮਾਣਿਆ।

*🙏੩੫੦ ਸ਼ਹੀਦੀ ਦਿਹਾੜਾ ਸ਼ਤਾਬਦੀ🙏* *ਤਿਲਕ ਜੰਝੂ ਰਾਖਾ ਪ੍ਰਭ ਤਾ ਕਾ।।**ਕੀਨੇ ਕਲੂ ਮਹਿ ਸਾਕਾ।।**ਸਾਧਨ ਹੇਤਿ ਇਤੀ ਜਿਨਿ ਕਰਿ।।**ਸੀਸੁ ਦੀਆ ਪਰ ਸ...
25/11/2025

*🙏੩੫੦ ਸ਼ਹੀਦੀ ਦਿਹਾੜਾ ਸ਼ਤਾਬਦੀ🙏*

*ਤਿਲਕ ਜੰਝੂ ਰਾਖਾ ਪ੍ਰਭ ਤਾ ਕਾ।।*
*ਕੀਨੇ ਕਲੂ ਮਹਿ ਸਾਕਾ।।*
*ਸਾਧਨ ਹੇਤਿ ਇਤੀ ਜਿਨਿ ਕਰਿ।।*
*ਸੀਸੁ ਦੀਆ ਪਰ ਸੀ ਨਾ ਉਚਾਰੀ।।*

🙏🙏🙏🙏🙏

* ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਗੁਰੂ ਸਾਹਿਬ ਜੀ ਨੂੰ ਕੋਟਿ-ਕੋਟਿ ਪ੍ਰਣਾਮ ਜੀ।*

*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।*

🙏🏻

ਮਿਤੀ 24.11.2025 ਨੂੰ ਸਕੂਲ ਦੀ ਹਿੰਦੀ ਅਧਿਆਪਿਕਾ ਸ਼੍ਰੀ ਮਤੀ ਕਵਿਤਾ ਦੇਵੀ ਜੀ ਵੱਲੋਂ ਆਪਣੇ ਪਿਤਾ ਜੀ ਦੀ ਬਰਸੀ ਮੌਕੇ ਸਕੂਲ ਵਿਦਿਆਰਥੀਆਂ ਨੂੰ ਸ...
24/11/2025

ਮਿਤੀ 24.11.2025 ਨੂੰ ਸਕੂਲ ਦੀ ਹਿੰਦੀ ਅਧਿਆਪਿਕਾ ਸ਼੍ਰੀ ਮਤੀ ਕਵਿਤਾ ਦੇਵੀ ਜੀ ਵੱਲੋਂ ਆਪਣੇ ਪਿਤਾ ਜੀ ਦੀ ਬਰਸੀ ਮੌਕੇ ਸਕੂਲ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ।

ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਭਗਤਾ ਅਧੀਨ ਭਾਸ਼ਣ ਮੁਕਬਲੇ ਵਿਚ ਸਕੂਲ ਵਿਦਿਆਰਥਣ ਗਾਈਡ ਅਧਿ...
21/11/2025

ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਭਗਤਾ ਅਧੀਨ ਭਾਸ਼ਣ ਮੁਕਬਲੇ ਵਿਚ ਸਕੂਲ ਵਿਦਿਆਰਥਣ ਗਾਈਡ ਅਧਿਆਪਕਾ ਸ਼੍ਰੀਮਤੀ ਹਰਦੀਪ ਕੌਰ ਕੰਪਿਊਟਰ ਫੈਕਲਟੀ ਦੀ ਅਗਵਾਈ ਵਿੱਚ ਨੀਲਮ ਨੇ ਪਹਿਲਾ ਸਥਾਨ ਹਾਸਲ ਕੀਤਾ।

Address

VPO-MALUKA
Bathinda
151203

Website

Alerts

Be the first to know and let us send you an email when GSSS Maluka BOYS posts news and promotions. Your email address will not be used for any other purpose, and you can unsubscribe at any time.

Shortcuts

Share

Category