14/06/2024
Social Sciences Department, PUGKC, Talwandi Sabo
ਗੁਰੂ ਕਾਸ਼ੀ ਸੋਸ਼ਲ ਸਾਇੰਸਿਜ਼ ਵਿਭਾਗ, ਦਮਦਮਾ ਸਾਹਿਬ (ਤਲਵੰਡੀ ਸਾਬੋ)
14/06/2024
05/04/2024
04/04/2024 ਨੂੰ ਡੀ ਏ ਵੀ ਕਾਲਜ ਬਠਿੰਡਾ ਵਿਖੇ, ਜਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਦੇ ਸਹਿਯੋਗ ਨਾਲ " ਮੋਬਾਈਲ ਹੈ ਤਾਂ ਜੀਵਨ ਹੈ" ਵਿਸ਼ੇ ਤੇ ਕਰਵਾਏ ਗਏ ਵਾਦ-ਵਿਵਾਦ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਵਿਦਿਆਰਥੀਆਂ #ਗੁਰਪ੍ਰੀਤ_ਸਿੰਘ (ਬੀ. ਏ ਭਾਗ 3) ਅਤੇ #ਨਵਪ੍ਰੀਤ_ਕੌਰ (ਬੀ. ਏ ਭਾਗ 3) ਨੇ #ਤੀਜਾ_ਸਥਾਨ ਹਾਸਿਲ ਕੀਤਾ।
01/04/2024
ਬਾਬਾ ਫ਼ਰੀਦ ਕਾਲਜ, ਬਠਿੰਡਾ ਵਿਖੇ 28 ਮਾਰਚ 2024 ਨੂੰ ਹੋਈ #ਬਠਿੰਡਾ_ਜ਼ੋਨਲ_ਭੂਗੋਲ_ਕੁਇਜ਼_ਪ੍ਰਤੀਯੋਗਿਤਾ ਵਿਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਵਿਦਿਆਰਥੀਆਂ ਵਲੋਂ #ਦੂਜਾ_ਸਥਾਨ ਹਾਸਲ ਕੀਤਾ ਗਿਆ।
#ਜੇਤੂ_ਟੀਮ
ਨਵਪ੍ਰੀਤ ਕੌਰ (B.A. 3rd)
ਬਾਦਲ ਸਿੰਘ ( B.A. 3rd)
ਮਨੀਸ਼ਾ ਰਾਣੀ (B.A. 3rd)
ਸ਼੍ਰੀ ਬਲਵਿੰਦਰ ਸਿੰਘ ( ਸਹਾਇਕ ਪ੍ਰੋਫ਼ੈਸਰ, ਭੂਗੋਲ)
28/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿੱਚ ਐਨ ਐਸ ਐਸ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਵੱਲੋਂ ਕੈਂਪਸ ਦੇ ਵਿੱਚ ਫਲਦਾਰ ਪੌਦੇ ਲਗਾਏ ਗਏ।
ਕੈਂਪ ਦੇ ਅੰਤਿਮ ਦਿਨ ਦੀਆਂ ਕੁਝ ਝਲਕਾਂ
28/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ, ਜਿਸ ਵਿੱਚ ਡਾ.ਸੁਨੀਤਾ ਰਾਣੀ (ਪ੍ਰੋਗਰਾਮ ਅਫ਼ਸਰ) ਨੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ ਨੂੰ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।
27/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਕਰਵਾਏ ਜਾ ਰਹੇ ਗੈਸਟ ਲੈਕਚਰ ਦੀ ਸੀਰੀਜ਼ ਦੇ #ਪਹਿਲੇ_ਦਿਨ ਮੁੱਖ ਬੁਲਾਰੇ ਡਾ. ਕ੍ਰਿਸਟੀਨ ਮੌਲੀਨਰ, ਐਸੋਸੀਏਟ ਪ੍ਰੋਫੈਸਰ, ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਸੋਨੀਪਤ (ਹਰਿਆਣਾ) ਨੇ ਪੰਜਾਬੀ ਸਮਾਜ ਵਿਚਲੇ ਪ੍ਰਵਾਸ ਦੇ ਰੁਝਾਨ ਅਤੇ ਇਸਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
26/03/2024
#ਪੰਜਾਬੀ_ਯੂਨੀਵਰਸਿਟੀ_ਗੁਰੂ_ਕਾਸ਼ੀ_ਕੈਂਪਸ_ਦਮਦਮਾ_ਸਾਹਿਬ ਦੇ #ਸੋਸ਼ਲ_ਸਾਇੰਸਜ਼_ਵਿਭਾਗ ਅਤੇ #ਭਾਸ਼ਾਵਾਂ_ਵਿਭਾਗ ਵੱਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਦੇ #ਛੇਵੇਂ ਦਿਨ ਦੀਆਂ ਕੁਝ ਝਲਕਾਂ
26/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਕੱਲ੍ਹ ਤੋਂ ਕਰਵਾਏ ਜਾ ਰਹੇ ਗੈਸਟ ਲੈਕਚਰ ਦੀ ਸੀਰੀਜ਼ ਦੇ ਵੇਰਵੇ:
25/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ #ਗੁਰੂ_ਕਾਸ਼ੀ_ਸੋਸ਼ਲ_ਸਾਇੰਸਜ਼_ਵਿਭਾਗ ਅਤੇ #ਭਾਸ਼ਾਵਾਂ_ਵਿਭਾਗ ਵੱਲੋਂ ਸੱਤ ਰੋਜ਼ਾ ਕੈਂਪ ਦੇ ਅੱਜ #ਪੰਜਵੇ ਦਿਨ ਵਿਦਿਆਰਥੀਆਂ ਦੁਆਰਾ ਕੈਂਪਸ ਦੁਆਰਾ ਗੋਦ ਲਏ ਗਏ ਪਿੰਡ #ਗੁਰੂਸਰ ਦਾ ਦੌਰਾ ਕੀਤਾ ਗਿਆ ਤੇ ਪਿੰਡ ਦੇ ਸਕੂਲ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਰਾਜਿੰਦਰ ਚੌਧਰੀ ਜੀ ਨੇ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ।
24/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਐਨ. ਐਸ. ਐਸ ਕੈਂਪ 22 ਤੋਂ 28 ਮਾਰਚ ਦੀ ਹੋਈ ਸ਼ੁਰੂਆਤ
24/03/2024
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਐਨ. ਐਸ. ਐਸ ਕੈਂਪ 22 ਤੋਂ 28 ਮਾਰਚ ਦੀ ਸ਼ੁਰੂਆਤ ਹੋਈ। ਜਿਸ ਵਿਚ 100 ਵਿਦਿਆਰਥੀ ਭਾਗ ਲੈ ਰਹੇ ਹਨ। ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਸ਼ੁਰੂਆਤੀ ਦਿਨਾਂ ਵਿੱਚ ਕੀਤੀਆਂ ਲੈਕਚਰ, ਸਫ਼ਾਈ ਅਭਿਆਨ ਤੇ ਖੇਡਾਂ ਆਦਿ ਗਤੀਵਿਧੀਆਂ ਕੀਤੀਆਂ ਗਈਆਂ।
21/03/2024
ਪੰਜਾਬੀ ਯੂਨਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਅੱਜ ਇੱਕ ਨਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ
Click here to claim your Sponsored Listing.
Location
Category
Contact the school
Website
Address
Talwandi Sabo
Bathinda
151302