ROOP SINGH SIDHU

ROOP SINGH SIDHU ਨਿੱਕੀਆਂ ਪਰ ਕੰਮ ਦੀਆਂ ਗੱਲਾਂ

🏆🏆🏆🏆🏆🏆🏆🏆🏆🏆🏆🏆🏆🏆🏆ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਜਿਲ੍ਹਾ ਵੀ ਫਤਹਿ ਕਰ ਲਿਆ। ਫਸਵੇਂ ਮੁਕਾਬਲੇ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਹੋਏ ਫੈਸਲੇ ਦੁਆ...
04/11/2023

🏆🏆🏆🏆🏆🏆🏆🏆🏆🏆🏆🏆🏆🏆🏆ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਜਿਲ੍ਹਾ ਵੀ ਫਤਹਿ ਕਰ ਲਿਆ। ਫਸਵੇਂ ਮੁਕਾਬਲੇ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਹੋਏ ਫੈਸਲੇ ਦੁਆਰਾ ਮੈਚ ਜਿੱਤ ਕੇ ਬੱਚਿਆਂ ਨੇ ਸਟੇਟ ਲਈ ਕੁਆਲੀਫਾਈ ਕੀਤਾ। ਆਪ ਸਭ ਦੀਆਂ ਦੁਆਵਾਂ ਤੇ ਬੱਚਿਆਂ ਦੀ ਸਖਤ ਮਿਹਨਤ ਨੂੰ ਸਲਾਮ। ਇਸ ਮੌਕੇ ਤੇ ਜਿਲ੍ਹਾ ਸਿਖਿਆ ਅਫਸਰ ਬਠਿੰਡਾ ਐਲੀਮੈਂਟਰੀ ਸ੍ਰੀ ਮਤੀ ਭੁਪਿੰਦਰ ਕੌਰ ਜੀ ਅਤੇ ਮਾਨਯੋਗ ਉਪ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਬਠਿੰਡਾ ਸ. ਮਹਿੰਦਰ ਪਾਲ ਸਿੰਘ ਜੀ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। 🏅🏅🏅🏅🏅🏅🏅🏅🏅🏅🏅🏅🏅🏅🏅🏅🏅🏅🏅🏅

Address

MODEL TOWN
Bathinda
151001

Website

Alerts

Be the first to know and let us send you an email when ROOP SINGH SIDHU posts news and promotions. Your email address will not be used for any other purpose, and you can unsubscribe at any time.

Contact The School

Send a message to ROOP SINGH SIDHU:

Shortcuts

Share