Baba siri chand ji govt. College ,Sardargarh-Bathinda

Baba siri chand ji govt. College ,Sardargarh-Bathinda

Share

Baba siri chand ji govt. College,Sardargarh(Bathinda)

16/05/2025

ਦਾਖਲਾ ਸ਼ੁਰੂ 2025-26

Photos from Baba siri chand ji govt. College ,Sardargarh-Bathinda's post 26/01/2025

*ਰਾਸ਼ਟਰੀ ਵੋਟਰ ਦਿਵਸ, (2025), 25 ਜਨਵਰੀ, 2025 ਨੂੰ ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ, ਸਰਦਾਰਗੜ੍ਹ ਵਿਖੇ ਮਨਾਇਆ ਗਿਆ।*
*ਰਾਸ਼ਟਰੀ ਵੋਟਰ ਦਿਵਸ 2025* ਮਨਾਉਣ ਲਈ ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ, ਸਰਦਾਰਗੜ੍ਹ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਪ੍ਰਿੰਸੀਪਲ ਇੰਚਾਰਜ ਡਾ: ਜਸਪ੍ਰੀਤ ਸਿੰਘ ਬਰਾੜ ਨੇ ਵੋਟਿੰਗ ਦੀ ਮਹੱਤਤਾ ਦੱਸ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਇਸ ਸਮੇਂ ਡਾ: ਅਮਨਦੀਪ ਕੌਰ ਗੁਰਨਾ (ਸਹਾਇਕ ਪ੍ਰੋਫੈਸਰ ਭੂਗੋਲ), ਰਣਬੀਰ ਕੌਰ (ਸਹਾਇਕ ਪ੍ਰੋਫੈਸਰ ਇਤਿਹਾਸ) ਅਤੇ ਗਗਨਦੀਪ ਸਿੰਘ (ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ) ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।

Photos from Baba siri chand ji govt. College ,Sardargarh-Bathinda's post 26/11/2024

Baba Siri Chand Ji Government College, Sardargarh has organized a Seminar to commemorate *75 years of adoption of Constitution of India* under the campaign tagline *Hamara Savidhan Hamara Swabhimaan* on 26th November, 2024.
The seminar initiated with the introductory words of Prof. Bhupinder Singh Jassal who gave an insight on the importance of celebrating 75 years of adoption of Constitution. The program proceeded with the lecture of Prof. Gurpreet Singh (Head, Department of Political Science) who shed light on the historical background of the drafting, adoption and implementation of Indian Constitution. In his lecture, he sited various historical events which have great importance in the present structure of Indian Constitution. He gave various examples of different committees that worked in shaping and elaborating the various sections under our Constitution. He motivated students to read the Constitution in order to have knowledge about our rights and duties.
In the end, Dr. Jaspreet Singh Brar (Principal Incharge) shared his views on the present scenario and students' role in understanding the importance of Constitution. In the seminar, Dr Amandeep Kaur Gurna, Prof. Ranbeer Kaur, Prof. Gagandeep Singh, Prof. Veerpal Kaur, Prof. Kulwinder Kaur and Prof. Manjot Mann and more than 60 students were present.
Regards,
Dr. Amandeep Kaur Gurna

08/07/2023

ਸੈਸ਼ਨ 2023-24 ਦਾ ਦਾਖਲਾ ਸ਼ੁਰੂ

31/08/2022
Photos from Baba siri chand ji govt. College ,Sardargarh-Bathinda's post 06/04/2022

6 ਅਪ੍ਰੈਲ 2022 ਨੂੰ ਐਥਲੈਟਿਕ ਮੀਟ ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ , ਸਰਦਾਰਗੜ੍ਹ ਵਿਖੇ ਕਰਵਾਈ ਗਈ।

Photos from Baba siri chand ji govt. College ,Sardargarh-Bathinda's post 26/12/2021

ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਜਸਪਾਲਜੀਤ ਦੀ ਕਾਵਿ ਪੁਸਤਕ ਸਾਹਾਂ ਦੇ ਮਿਰਗ ਲੋਕ ਅਰਪਣ

Photos from Baba siri chand ji govt. College ,Sardargarh-Bathinda's post 21/12/2021

ਸਵੀਪ ਬਠਿੰਡਾ ਟੀਮ ਵੱਲੋਂ ਕਾਲਜ ਵਿੱਚ ਕੈਂਪ ਲਗਾਇਆ ਗਿਆ।ਜਿਸ ਵਿੱਚ ਸਵੀਪ ਟੀਮ ਵੱਲੋਂ ਵਿਦਿਆਰਥੀਆਂ ਨੂੰ ਵੋਟ ਪ੍ਰਤੀ ਜਾਗਰੂਕ ਕੀਤਾ ਗਿਆ।

03/08/2021

Admission open 2021-22

Want your school to be the top-listed School/college in Bathinda?

Click here to claim your Sponsored Listing.

Location

Category

Address


Bathinda