26/03/2020
ਪਿਆਰੇ ਵਿਦਿਆਰਥੀਓ ਤੇ ਵਿਦਿ ਦੇ ਸਤਿਕਾਰਯੋਗ ਮਾਤਾ ਪਿਤਾ, ਆਪ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਕਾਰਨ ਸਕੂਲ ਬੰਦ ਹਨ, ਉਹ ਵਿਦਿ ਜੋ ਇਸ ਸਕੂਲ ਵਿੱਚ ਬਾਹਰਲੇ ਸਕੂਲਾਂ ਤੋਂ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਨਵੇਂ ਸ਼ੈਸਨ ਦੇ ਦਾਖਲੇ ਦੀ ਚਿੰਤਾ ਹੈ, ਤੁਹਾਡੀ ਚਿੰਤਾ ਨੂੰ ਹੱਲ ਕਰਨ ਲਈ ਅਸੀ ਸਕੂਲ ਦੇ ਦਾਖਲੇ ਦੀ ਆਨਲਾਈਨ ਪ੍ਰਕ੍ਰਿਆ ਸ਼ੁਰੂ ਕੀਤੀ ਹੈ ਤਾਂ ਜੋ ਵਿਦਿ ਤੇ ਮਾਪੇ ਦਾਖਲੇ ਸੰਬੰਧੀ ਨਿਸਚਿੰਤ ਹੋ ਸਕਣ। ਤੁਸੀ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦਾਖਲਾ ਫਾਰਮ ਭਰੋ ਤੇ ਤੁਹਾਡਾ ਦਾਖਲਾ ਹੋ ਗਿਆ। ਤੁਹਾਡਾ ਤੁਹਾਡੇ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਵਿੱਚ ਸੁਆਗਤ ਹੈ।
Govt. Senior Secondary School, Pakka Kalan Bathinda (Punjab)