Dr. Bhim Rao Ambedkar Welfare Society Regd.

Dr. Bhim Rao Ambedkar Welfare Society Regd. 1. We can provided Blood Donation Camp Services, Tree Plantation, Proved Study Material for as per requirements. awareness camp For Youth About Drugs.

Bathinda City vaccination session sites Date 25/8/2021
24/08/2021

Bathinda City vaccination session sites Date 25/8/2021

09/07/2021
27/06/2021
ਦਿਨ ਸ਼ਨੀਵਾਰ ਨੂੰ ਡਾ਼ ਭੀਮਰਾਓ ਅੰਬੇਡਕਰ ਵੈੱਲਫ਼ੇਅਰ ਸੋਸਾਇਟੀ (ਰਜਿ) 1797/2020-21 ਬੰਗੀ ਨਗਰ ਬਠਿੰਡਾ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾ...
27/06/2021

ਦਿਨ ਸ਼ਨੀਵਾਰ ਨੂੰ ਡਾ਼ ਭੀਮਰਾਓ ਅੰਬੇਡਕਰ ਵੈੱਲਫ਼ੇਅਰ ਸੋਸਾਇਟੀ (ਰਜਿ) 1797/2020-21 ਬੰਗੀ ਨਗਰ ਬਠਿੰਡਾ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ, ਜਿਸ ਦੀ ਰਾਹਗੀਰਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਤੇ ਸੋਸਾਇਟੀ ਦੇ ਸ੍ਰੀ ਲਾਲ ਚੰਦ ਜੀ ਪ੍ਰਧਾਨ, ਸ੍ਰੀ ਸੁਰਜੀਤ ਸਿੰਘ ਜੀ ਮੀਤ-ਪ੍ਰਧਾਨ, ਸ੍ਰੀ ਪੰਕਜ ਕੁਮਾਰ ਜੀ ਜਨਰਲ ਸਕੱਤਰ, ਸ੍ਰੀ ਰੋਤਾਸ ਕੁਮਾਰ ਜੀ ਕੈਸ਼ੀਅਰ, ਸ੍ਰੀ ਦੌਲਤ ਕੁਮਾਰ ਜੀ ਪ੍ਰੈੱਸ ਸੱਕਤਰ, ਸ੍ਰੀ ਰਜਿਤ ਕੁਮਾਰ ਜੀ ਮੈਂਬਰ, ਸ੍ਰੀ ਗੁਰਮੀਤ ਸਿੰਘ ਜੀ ਮੈਂਬਰ, ਸ੍ਰੀ ਭਗਵਾਨ ਦਾਸ ਜੀ ਮੈਂਬਰ, ਸ੍ਰੀ ਗੁਰਚਰਨ ਸਿੰਘ ਜੀ ਮੈਂਬਰ, ਸ੍ਰੀ ਨਿਰਮਲ ਸਾਂਖਲਾ ਜੀ ਮੈਂਬਰ, ਸ੍ਰੀ ਰਜਤ ਕੁਮਾਰ (ਸੋਨੂੰ) ਜੀ ਮੈਂਬਰ, ਸ੍ਰੀ ਹਰਸ਼ ਜੀ (ਅਸਥਾਈ ਮੈਂਬਰ), ਸ੍ਰੀ ਮੁਕੇਸ਼ ਕੁਮਾਰ ਜੀ (ਅਸਥਾਈ ਮੈਂਬਰ), ਸ੍ਰੀ ਸੁੱਖਾ ਸਿੰਘ ਜੀ (ਅਸਥਾਈ ਮੈਂਬਰ) ਮੌਜੂਦ ਸਨ।
ਜਿਸ ਵਿੱਚ ਸ੍ਰੀ ਮੇਘਰਾਜ ਮੇਘੀ ਜੀ ਵਾਰਡ ਇੰਚਾਰਜ, (ਵਾਰਡ ਨੰ 19 ਕਾਂਗਰਸ ਪਾਰਟੀ) ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸੋਸਾਇਟੀ ਦੇ ਨਾਲ ਆਪਣੀ ਸੇਵਾ ਨਿਭਾਈ।

Address

H. No. 25707, Street No. 1/6, Bangi Nagar
Bathinda
151001

Telephone

+917508844952

Website

Alerts

Be the first to know and let us send you an email when Dr. Bhim Rao Ambedkar Welfare Society Regd. posts news and promotions. Your email address will not be used for any other purpose, and you can unsubscribe at any time.

Contact The School

Send a message to Dr. Bhim Rao Ambedkar Welfare Society Regd.:

Shortcuts

Share