21/12/2025
GPS Pakka Kalan Main,Dist-Bathinda,Block-Sangat
21/12/2025
05/12/2025
ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ ।ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ Lunch Box ਇਨਾਮ ਵਜੋਂ ਦਿੱਤੇ ਗਏ । ਰਿਫਾਈਨਰੀ ਪ੍ਰਬੰਧਕਾਂ ਅਤੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ।
19/09/2025
ਸੈਟਰ ਪੱਧਰ ਤੇ ਕੁਸ਼ਤੀ ਖੇਡ ਮੁਕਾਬਲੇ ਵਿੱਚੋਂ ਪਹਿਲਾ ਸਥਾਨ ,ਕਬੱਡੀ ਵਿੱਚ ਤੀਜਾ, ਰੱਸਾ ਕੱਸੀ ਵਿੱਚ ਦੂਜਾ ਪ੍ਰਾਪਤ ਕੀਤਾ ਸਕੂਲ ਦੇ ਅਧਿਆਪਕ ਅਵਿਨਾਸ਼ ਕੁਮਾਰ,ਸੰਤਪਾਲ ਸਿੰਘ ਅਤੇ ਦਵਿੰਦਰ ਸਿੰਘ ਜੀ ਨੇ ਵੀ ਸਮੂਲੀਅਤ ਕੀਤੀ।
19/09/2025
ਸਵੱਛਤਾ ਪ੍ਣ ਦਿਵਸ
03/07/2025
Big shout out to my newest top fans! 💎 Rajinder Bawa
Drop a comment to welcome them to our community,
19/03/2025
15/01/2025
13 jan 2025