GPS DEON MAIN

GPS DEON MAIN A Government Primary School in Village Deon Bathinda

ਸਰਪੰਚ ਸ. ਗੁਰਦੇਵ ਸਿੰਘ ਜੀ ਅਤੇ ਸਮੂਹ ਨਗਰ ਪੰਚਾਇਤ,ਮੁੱਖ ਅਧਿਆਪਕਾ ਸ਼੍ਰੀ ਮਤੀ ਪਰਮਜੀਤ ਕੌਰ ਅਤੇ ਸਮੂਹ ਸਟਾਫ,  SMC ਚੇਅਰਮੈਨ ਸ੍ਰੀ ਮਤੀ ਰਾਜਵੀਰ...
11/11/2024

ਸਰਪੰਚ ਸ. ਗੁਰਦੇਵ ਸਿੰਘ ਜੀ ਅਤੇ ਸਮੂਹ ਨਗਰ ਪੰਚਾਇਤ,ਮੁੱਖ ਅਧਿਆਪਕਾ ਸ਼੍ਰੀ ਮਤੀ ਪਰਮਜੀਤ ਕੌਰ ਅਤੇ ਸਮੂਹ ਸਟਾਫ, SMC ਚੇਅਰਮੈਨ ਸ੍ਰੀ ਮਤੀ ਰਾਜਵੀਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸਾਹਿਬਾਨ, ਮਾਪੇ, ਅਤੇ ਵਿਦਿਆਰਥੀਆਂ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਮੇਨ ਵਿੱਚ ਸਕੂਲ ਆਫ ਹੈਪੀਨੈਸ ਅਧੀਨ ਨਵੇਂ ਕਮਰਿਆਂ ਦੀ ਨੀਂਹ ਰੱਖੀ ਗਈ। ਇਸ ਮੌਕੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਸਿੰਘ ਜੀ ਭੱਲਾ ਅਤੇ ਸਸਸਸ ਦਿਓਣ ਦੇ ਪ੍ਰਿੰਸੀਪਲ ਸ ਜੋਗਿੰਦਰ ਸਿੰਘ ਜੀ ਵਿਸੇਸ਼ ਤੌਰ ਤੇ ਸ਼ਾਮਲ ਹੋਏ। ਹਰੇਕ ਵਿਦਿਆਰਥੀ ਤੋਂ ਇੱਕ ਇੱਟ ਰਖਵਾਈ ਗਈ ਤਾਂ ਕਿ ਉਹ ਹਮੇਸ਼ਾ ਯਾਦ ਰੱਖਣ ਕਿ ਅਸੀਂ ਆਪਣੇ ਹੱਥੀਂ ਆਪਣੇ ਸੁਪਨਿਆਂ ਦੇ ਸਕੂਲ ਦੀ ਨੀਂਹ ਰੱਖੀ ਸੀ।

05/10/2024

Activities...... Fully enjoyed by students....

ਬਲਾਕ ਪੱਧਰੀ ਖੇਡਾਂ ਜੋ ਕਿ 19 ਸਤੰਬਰ ਤੋਂ 21 ਸਤੰਬਰ 2024 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਵਿਖੇ ਹੋਈਆਂ,   ਇਹਨਾਂ ਵਿਚ Deon ਸਕੂਲ ਦੇ ਵਿ...
21/09/2024

ਬਲਾਕ ਪੱਧਰੀ ਖੇਡਾਂ ਜੋ ਕਿ 19 ਸਤੰਬਰ ਤੋਂ 21 ਸਤੰਬਰ 2024 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਵਿਖੇ ਹੋਈਆਂ, ਇਹਨਾਂ ਵਿਚ Deon ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ,

ਹੈਂਡਬਾਲ ਮੁੰਡੇ 2nd
ਹੈਂਡਬਾਲ ਕੁੜੀਆਂ 1st
ਸ਼ਾਬਾਸ਼ !!!! ਸਭ ਨੂੰ ਮੁਬਾਰਕਬਾਦ

ਸਵੱਛਤਾ ਪਖਵਾੜਾ 01 ਸਤੰਬਰ ਤੋਂ 15 ਸਤੰਬਰ 2024
13/09/2024

ਸਵੱਛਤਾ ਪਖਵਾੜਾ 01 ਸਤੰਬਰ ਤੋਂ 15 ਸਤੰਬਰ 2024

ਸੈਂਟਰ ਪੱਧਰੀ ਖੇਡ ਟੂਰਨਾਮੈਂਟ ਵਿੱਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਅਧਿਆਪਕ ਅਤੇ SMC ਮੈਂਬਰ ਸਾਹਿਬਾਨ ਖੋ ਖੋ ਮੁੰਡੇ 1stਖੋ ਖੋ ਕੁੜੀਆ...
13/09/2024

ਸੈਂਟਰ ਪੱਧਰੀ ਖੇਡ ਟੂਰਨਾਮੈਂਟ ਵਿੱਚ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਅਧਿਆਪਕ ਅਤੇ SMC ਮੈਂਬਰ ਸਾਹਿਬਾਨ
ਖੋ ਖੋ ਮੁੰਡੇ 1st
ਖੋ ਖੋ ਕੁੜੀਆਂ 1st
ਹੈਂਡਬਾਲ ਮੁੰਡੇ 1st
ਹੈਂਡਬਾਲ ਕੁੜੀਆਂ 1st
ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਅੱਗੇ ਲਈ ਸ਼ੁਭਕਾਮਨਾ....

ਅੱਜ 15 ਅਗਸਤ 2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਮੇਨ ਵਿੱਚ 78ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਵਿਦਿਆਰਥੀਆਂ ਨੇ ਦੇਸ਼ ਭਗਤਾਂ ਨੂੰ  ਯਾਦ ਕ...
15/08/2024

ਅੱਜ 15 ਅਗਸਤ 2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਮੇਨ ਵਿੱਚ 78ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਵਿਦਿਆਰਥੀਆਂ ਨੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਝੰਡਾ ਲਹਿਰਾਉਣ ਦੀ ਰਸਮ ਮੁੱਖ ਅਧਿਆਪਕਾ ਸ੍ਰੀ ਮਤੀ ਪਰਮਜੀਤ ਕੌਰ ਨੇ ਅਦਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਗਏ ।

ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਮੇਨ ਵਿੱਚ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੂੰ ਨਤੀਜਾ ਸੁਣਾਇਆ ਗਿਆ। ਬੱਚਿਆਂ ਦੇ ਮਾਤਾ - ਪਿਤਾ ਜੀ ਨਾਲ ਸਲਾਨ...
28/03/2024

ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਮੇਨ ਵਿੱਚ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੂੰ ਨਤੀਜਾ ਸੁਣਾਇਆ ਗਿਆ। ਬੱਚਿਆਂ ਦੇ ਮਾਤਾ - ਪਿਤਾ ਜੀ ਨਾਲ ਸਲਾਨਾ ਨਤੀਜਿਆਂ ਬਾਰੇ ਤੇ ਮਿਸ਼ਨ ਸਮਰੱਥ ਬਾਰੇ ਗੱਲਬਾਤ ਕੀਤੀ ਗਈ। ਸਮੂਹ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ

4th mother workshop organised at Gps deon main
06/02/2024

4th mother workshop organised at Gps deon main

117 ਦਿਨ ਦੀ training ਪੂਰੀ ਹੋਣ ਉਪਰੰਤ ਅੱਜ 06/02/2024 ਨੂੰ Navreet kaur ਅਤੇ Manpreet kaur D.L.Ed students ਨੂੰ ਸ਼ੁੱਭ ਇੱਛਾਵਾਂ ਦ...
06/02/2024

117 ਦਿਨ ਦੀ training ਪੂਰੀ ਹੋਣ ਉਪਰੰਤ ਅੱਜ 06/02/2024 ਨੂੰ Navreet kaur ਅਤੇ Manpreet kaur D.L.Ed students ਨੂੰ ਸ਼ੁੱਭ ਇੱਛਾਵਾਂ ਦਿੰਦਿਆਂ, ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ, ਵਿਦਾਇਗੀ ਦਿੱਤੀ ਗਈ। ਧੰਨਵਾਦ

4th mother work shop at Gps Deon Main
06/02/2024

4th mother work shop at Gps Deon Main

Address

Village Deon
Bathinda
151003

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919878362002

Website

Alerts

Be the first to know and let us send you an email when GPS DEON MAIN posts news and promotions. Your email address will not be used for any other purpose, and you can unsubscribe at any time.

Contact The School

Send a message to GPS DEON MAIN:

Shortcuts

Share

Category