Mega PTM
Govt Sr Sec School BhaiRupa - Boys Bathinda
Govt.Sr.Sec.School (Boys) Bhai Rupa (Bathinda)
6th to 10th
10+1 & 10+2 (Arts & Science)
ਅੱਜ ਮਿਤੀ 25 ਅਕਤੂਬਰ 2025 ਨੂੰ ਸਕੂਲ ਇਨਚਾਰਜ ਸ੍ਰੀਮਤੀ ਰਸ਼ਪਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਭਾਈ ਰੂਪਾ ਵਿਖੇ ਅੰਗਰੇਜ਼ੀ ਅਤੇ SST Fair ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹਿਤ ਨਾਲ ਭਾਗ ਲਿਆ।
24/10/2025
ਅੱਜ ਮਿਤੀ 24/10/25 ਨੂੰ ਸਕੂਲ ਕੈਂਪਸ ਵਿਖੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਸਕੂਲ ਇੰਚਾਰਜ ਸ਼੍ਰੀਮਤੀ ਰਸ਼ਪਿੰਦਰ ਕੌਰ ਜੀ ਦੇ ਯਤਨਾਂ ਸਦਕਾ ਅਤੇ ਯੋਗ ਅਗਵਾਈ ਹੇਠ, ਸਾਇੰਸ ਅਤੇ ਮੈਥ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹਿਤ ਨਾਲ ਭਾਗ ਲਿਆ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਭਰਭੂਰ ਸ਼ਲਾਂਘਾ ਕੀਤੀ ਗਈ ਅਤੇ ਇਸ ਮੇਲੇ ਵਿੱਚ ਹੋਰ ਉਤਸਾਹਤ ਨਾਲ ਭਾਗ ਲੈਣ ਲਈ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਆ ਗਿਆ। ਇਸ ਮੌਕੇ ਸਾਇੰਸ ਅਧਿਆਪਕ ਅਤੇ ਮੈਥ ਅਧਿਆਪਕ ਅਤੇ ਸਮੂਹ ਸਟਾਫ ਹਾਜ਼ਰ ਸੀ।
24/08/2025
ਮਿਤੀ 23/08/2025 ਨੂੰ ਸ਼੍ਰੀਮਤੀ ਸ਼ਵਿੰਦਰਪਾਲ ਕੌਰ ਲੈਕਚਰਾਰ ਇੰਗਲਿਸ਼ ਬਦਲੀ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਾਈ ਰੂਪਾ ਜਿਲਾ ਬਠਿੰਡਾ ਵਿਖੇ ਜੁਆਇਨ ਕੀਤਾ।
ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮੈਡਮ ਜੀ ਨੂੰ ਜੀ ਆਇਆ ਕਿਹਾ।
#ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ
23/04/2025
ਅੱਜ ਮਿਤੀ 23/4/2025 ਨੂੰ ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਤਹਿਤ (ਸਸਸ ਸਕੂਲ ਭਾਈਰੂਪਾ ਲੜਕੇ) ਹਲਕੇ ਦੇ MLA ਮਾਨਯੋਗ ਸ ਬਲਕਾਰ ਸਿੱਧੂ ਜੀ ਨੇ ਸਕੂਲ ਦੀ ਚਰਦਵਾਰੀ ਦਾ ਉਦਘਾਟਨ ਕੀਤਾ ਗਿਆ। ਜਿਸ ਤਹਿਤ ਪ੍ਰਿੰਸੀਪਲ,ਸਮੂਹ ਸਟਾਫ਼ ਅਤੇ SMC ਮੈਂਬਰ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਜੀ ਆਇਆ ਕਿਹਾ ਗਿਆ।
Swach Bharat Abhiyan
ਸਵੱਛ ਭਾਰਤ ਅਭਿਆਨ
Hand ✋ Wash Activity
Swach Bharat Abhiyan
ਸਵੱਛ ਭਾਰਤ ਅਭਿਆਨ
Click here to claim your Sponsored Listing.
Location
Contact the school
Telephone
Website
Address
Main Road VPO Bhairupa
Bathinda
151106