District Education Office Bathinda

District Education Office Bathinda ਚਲੋ ਚਲੋ ਸਰਕਾਰੀ ਸਕੂਲ

ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਪ੍ਰਾਇਮਰੀ ਸਕੂਲਾਂ ਦੇ ਨਿਵੇਕਲੇ ਉਪਰਾਲੇ ਨੇ ਪੜ੍ਹਾਇਆ ਬੱਚਿਆਂ ਨੂੰ ਅਨੁਸ਼ਾਸਨ ਦਾ ਪਾਠ-ਜਸਵੀਰ ਸਿੰਘ ਉਪ ਜ਼ਿਲ੍ਹ...
21/09/2026

ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਪ੍ਰਾਇਮਰੀ ਸਕੂਲਾਂ ਦੇ ਨਿਵੇਕਲੇ ਉਪਰਾਲੇ ਨੇ ਪੜ੍ਹਾਇਆ ਬੱਚਿਆਂ ਨੂੰ ਅਨੁਸ਼ਾਸਨ ਦਾ ਪਾਠ-ਜਸਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
Harjot Singh Bains Bhagwant Mann Bharat Scouts & Guides , Punjab Jasveer Singh

ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦੀ ਭੂਮਿਕਾ ਅਹਿਮ- ਜਸਵੀਰ ਸਿੰਘ ਬੇਗਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ...
18/09/2026

ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦੀ ਭੂਮਿਕਾ ਅਹਿਮ- ਜਸਵੀਰ ਸਿੰਘ ਬੇਗਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਬਠਿੰਡਾ
Harjot Singh Bains Bhagwant Mann Jasveer Singh Harmander Singh Brar fans

ਸਮੁੱਚੇ ਅਧਿਆਪਕ ਵਰਗ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀਆਂ ਮੁਬਾਰਕਾਂ। Jasveer Singh Harjot Singh Bains Bhagwant Mann Harmander Singh
05/09/2026

ਸਮੁੱਚੇ ਅਧਿਆਪਕ ਵਰਗ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀਆਂ ਮੁਬਾਰਕਾਂ। Jasveer Singh Harjot Singh Bains Bhagwant Mann Harmander Singh

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸਿੱਧੂ, ਹੈੱਡ ਟੀਚਰ ਗੁਰਵੀਰ ਸਿੰਘ ਗਿੱਲ ਨੂੰ ਸਟੇਟ ਅਵਾਰਡ ਅਤੇ ਪ੍ਰਾਇਮਰੀ ਅਧਿਆਪਕਾ ਸੁਮਨ ਲਤਾ ਨ...
04/09/2026

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸਿੱਧੂ, ਹੈੱਡ ਟੀਚਰ ਗੁਰਵੀਰ ਸਿੰਘ ਗਿੱਲ ਨੂੰ ਸਟੇਟ ਅਵਾਰਡ ਅਤੇ ਪ੍ਰਾਇਮਰੀ ਅਧਿਆਪਕਾ ਸੁਮਨ ਲਤਾ ਨੂੰ ਯੰਗ ਟੀਚਰ ਅਵਾਰਡ ਲਈ ਚੁਣੇ ਜਾਣ ‘ਤੇ ਲੱਖ ਲੱਖ ਮੁਬਾਰਕਾਂ।

ਮਾਣ ਵਾਲਾ ਪਲ, ਜ਼ਿਲ੍ਹਾ ਬਠਿੰਡਾ ਲਈ ਵੱਡੀ ਸਫ਼ਲਤਾ!ਸੈਸ਼ਨ 2025-26 ਦੌਰਾਨ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ। ਆਨਲਾ...
26/08/2026

ਮਾਣ ਵਾਲਾ ਪਲ, ਜ਼ਿਲ੍ਹਾ ਬਠਿੰਡਾ ਲਈ ਵੱਡੀ ਸਫ਼ਲਤਾ!
ਸੈਸ਼ਨ 2025-26 ਦੌਰਾਨ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ। ਆਨਲਾਈਨ ਰਾਜ ਪੱਧਰੀ ਕਵਿਤਾ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ (ਕੁੜੀਆਂ) ਦੀ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥਣ ਕੋਮਲ, ਮਾਪਿਆਂ, ਗਾਈਡ ਅਧਿਆਪਕ, ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੂੰ ਬਹੁਤ-ਬਹੁਤ ਵਧਾਈਆਂ।

08/07/2026
ਬਠਿੰਡਾ ਜ਼ਿਲ੍ਹਾ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ. ਗੁਰਵੀਰ ਸਿੰਘ ਭਾਈਰੂਪਾ ਹੈੱਡ ਟੀਚਰ ਸ.ਪ.ਸ. ਧਿੰਗੜ ਨੂੰ ਉਨ...
10/04/2026

ਬਠਿੰਡਾ ਜ਼ਿਲ੍ਹਾ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ. ਗੁਰਵੀਰ ਸਿੰਘ ਭਾਈਰੂਪਾ ਹੈੱਡ ਟੀਚਰ ਸ.ਪ.ਸ. ਧਿੰਗੜ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ. ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਸ਼੍ਰੀਮਤੀ ਕਿਰਨ ਸ਼ਰਮਾ ਪੀ.ਸੀ.ਐਸ ਵੱਲੋਂ ਸਨਮਾਨਿਤ ਕੀਤਾ ਗਿਆ। Harjot Singh Bains ਸਿਰਜਣਾਤਮਕ ਸਿੱਖਿਆ ਸੰਸਾਰ (The World Of Creative Education) fans

Address

Bathinda

Telephone

+919501076263

Website

Alerts

Be the first to know and let us send you an email when District Education Office Bathinda posts news and promotions. Your email address will not be used for any other purpose, and you can unsubscribe at any time.

Shortcuts

Share

Category