Guru nanak dev public sen sec school kangar

Guru nanak dev public sen sec school kangar excellent in education

ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਂਗੜ ਨੇ ਦੋ ਦਿਨਾਂ ਵਿੱਦਿਅਕ ਟੂਰ ਲਗਾਇਆ । ਇਕਾਲੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀ ਸੰਕੈ ਸਕੂਲ ਕ...
18/10/2022

ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਂਗੜ ਨੇ ਦੋ ਦਿਨਾਂ ਵਿੱਦਿਅਕ ਟੂਰ ਲਗਾਇਆ ।
ਇਕਾਲੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀ ਸੰਕੈ ਸਕੂਲ ਕਾਂਗੜ ਬਠਿੰਡਾ ਨੇ ਵਿੱਦਿਆਰਥੀਆ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੋ ਦਿਨਾਂ ਵਿੱਦਿਅਕ ਟੂਰ ਲਗਾਇਆ ਗਿਆ । ਇਸ ਟੂਰ ਦੀ ਸੁਰੂਆਤ ਸਕੂਲ ਦੇ ਪ੍ਰਿੰਸੀਪਲ ਕਿਰਨਜੀਤ ਕੌਰ ਨੇ ਸਕੂਲ ਵਿੱਚੋਂ ਹਰੀ ਝੰਡੀ ਦੇ ਕੇ ਕੀਤੀ ਗਈ । ਵਿੱਦਿਆਰਥੀਆ ਨੇ ਹਰੀਕੇ ਸਤਲੁਜ ਬਿਆਸ ਦਰਿਆ ਸੰਗਮ ,ਈਸ਼ਰਧਾਮ , ਬੀੜ ਬਾਬਾ ਬੁੱਢਾ ਜੀ , ਵਾਹਗਾ ਵਾਡਰ , ਸ੍ਰੀ ਦਰਬਾਰ ਸਾਹਿਬ , ਗੁਰਦੁਆਰਾ ਬਾਬਾ ਅਟੱਲ ਰਾਏ ਜੀ , ਮਾਹਾਰਾਜਾ ਰਣਜੀਤ ਸਿੰਘ ਮਿਉਜਿਅਮ , ਜਿਲਿਆ ਵਾਲਾ ਬਾਗ਼ , ਦੁਰਗਿਅਣਾ ਮੰਦਰ , ਰਾਮ ਤੀਰਥ ਆਦਿ ਜਗਾਵਾਂ ਦੇ ਦਰਸ਼ਨ ਕੀਤੇ । ਸਕੂਲ ਦੇ ਮੁੱਖ ਪ੍ਰੰਬਧਕ ਅਮਰਦੀਪ ਸਿੰਘ ਭੱਟੀ ਨੇ ਦੱਸਿਆ ਕਿ ਬੱਚਿਆ ਨੇ ਸਾਰੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਅਤੇ ਦੇਸ਼ ਦੀ ਸਰਹੱਦ ਵਾਹਗਾ ਅਟਾਰੀ ਵਾਡਰ ਵੀ ਦੇਖਿਆਂ । ਬੱਚਿਆ ਨੂੰ ਇਨਾ ਸਾਰੇ ਧਾਰਮਿਕ ਸਥਾਨਾਂ ਦੇ ਇਤਹਾਸ ਬਾਰੇ ਹਿਸਟਰੀ ਟੀਚਰ ਸਨਦੀਪ ਸਿੰਘ ਨੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਇਤਹਾਸਿਕ ਸਥਾਨਾਂ ਬਾਰੇ ਵੀ ਦੱਸਿਆ ਗਿਆ । ਸਕੂਲ ਦਾ ਸਾਰਾ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼ ਵੀ ਮੌਜੂਦ ਸੀ ।ਇਸ ਮੌਕੇ ਸਕੂਲ ਦੇ ਅਕਾਦਮਿਕ ਡਰਾਇਕਟਰ ਮੈਡਮ ਕੰਵਲਜੀਤ ਕੌਰ , ਡਰਾਇਕਟਰ ਅਮਰਦੀਪ ਸਿੰਘ ਭੱਟੀ , ਸਨਦੀਪ ਸਿੰਘ , ਗਗਨਦੀਪ ਕੌਰ , ਸੁਖਪ੍ਰੀਤ ਕੌਰ , ਸ਼ਾਹਿਨ , ਸੁਖਪਾਲ ਕੌਰ , ਰਾਜਦੀਪ ਕੌਰ , ਰਵੀਨਾ ਖਾਤੂਨ, ਰਮਨਦੀਪ ਸਿੰਘ , ਸੁੱਖਦੇਵ ਸਿੰਘ , ਸਿਮਰਨਜੀਤ ਕੌਰ , ਜੋਤੀ ਕੌਰ , ਆਦਿ ਮੌਜੂਦ ਸਨ ।

On this World Tourism Day, cheers to those who love to travel and observe the serene beauty of Nature.
27/09/2022

On this World Tourism Day, cheers to those who love to travel and observe the serene beauty of Nature.

Dhan Dhan Sri Guru Nanak Dev Ji || Jyoti Jyot Divas ||
20/09/2022

Dhan Dhan Sri Guru Nanak Dev Ji || Jyoti Jyot Divas ||

Address

V. P. O Kangarh
Bathinda
151108

Website

Alerts

Be the first to know and let us send you an email when Guru nanak dev public sen sec school kangar posts news and promotions. Your email address will not be used for any other purpose, and you can unsubscribe at any time.

Shortcuts

Share

Category