GES Kotfatta branch

GES Kotfatta branch

Share

This is a government primary school

Photos from GES Kotfatta branch 's post 28/03/2026

ਅੱਜ ਸਕੂਲ ਵਿੱਚ ਵਿਦਿਆਰਥੀਆ ਦੇ ਸਲਾਨਾ ਨਤੀਜੇ ਐਲਾਨੇ ਗਏ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆ ਦੀ ਹੌਸਲਾ ਵਧਾਉਣ ਲਈ ਉਹਨਾ ਨੂੰ ਟਰਾਫੀਆ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ।

17/03/2026
Photos from GES Kotfatta branch 's post 13/02/2026

ਅੱਜ ਪਿਛਲੇ ਛੇ ਮਹੀਨਿਆਂ ਤੋ ਸਕੂਲ ਵਿੱਚ ਟੀਚਿੰਗ ਪ੍ਰੈਕਟਿਸ ਲਗਾ ਰਹੇ ਵਿਦਿਆਰਥੀ ਅਧਿਆਪਕ ਨਵਦੀਪ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ।ਨਵਦੀਪ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਸਕੂਲ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ।

07/02/2026

ਮਾਪਿਆ ਦੀ ਵਰਕਸ਼ਾਪ ਦੌਰਾਨ ਮਾਪਿਆ ਦੀ ਫੀਡਬੈਕ। ਪਹਿਲੇ ਬੈਚ ਦੇ ਮਾਪਿਆ ਵੱਲੋ ਅਗਲੇ ਬੈਚ ਨੂੰ ਦੱਸਿਆ ਕਿ ਅਸੀ ਕੀ ਸਿੱਖਿਆ ਹੈ।

Photos from GES Kotfatta branch 's post 07/02/2026

ਮਾਪਿਆ ਦੀ ਵਰਕਸ਼ਾਪ ਸਕੂਲ ਵਿੱਚ ਆਯੋਜਿਤ ਕੀਤੀ ਗਈ।

Photos from GES Kotfatta branch 's post 27/01/2026

ਗਣਤੰਤਰ ਦਿਵਸ ਸਮਾਰੋਹ ਸਕੂਲ ਵਿੱਚ ਮਨਾਇਆ ਗਿਆ।

Photos from GES Kotfatta branch 's post 23/12/2025

ਅੱਜ ਸਕੂਲ ਵਿੱਚ ਨਵਾਂ ਬੈਡਮਿੰਟਨ ਕੋਰਟ ਤਿਆਰ ਕੀਤਾ ਤੇ ਬੱਚਿਆ ਨੂੰ ਤਿਆਰੀ ਕਰਵਾਈ ਗਈ।

19/12/2025

:
​📩 ਸੱਦਾ ਪੱਤਰ: ਮਾਪੇ ਅਧਿਆਪਕ ਮਿਲਣੀ ਅਤੇ ਵਰਕਸ਼ਾਪ
​ਸਤਿਕਾਰਯੋਗ ਮਾਪੇ ਸਾਹਿਬਾਨ,
​ਸਮੂਹ ਸਟਾਫ਼ ਅਤੇ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
​ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੱਚਿਆਂ ਦੀ ਵਿੱਦਿਅਕ ਪ੍ਰਗਤੀ ਅਤੇ ਸਰਵਪੱਖੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ, ਕੋਟਫੱਤਾ ਬ੍ਰਾਂਚ (ਬਠਿੰਡਾ) ਵਿਖੇ ਇੱਕ ਵਿਸ਼ੇਸ਼ 'ਮਾਪੇ ਅਧਿਆਪਕ ਮਿਲਣੀ ਅਤੇ ਵਰਕਸ਼ਾਪ' ਦਾ ਆਯੋਜਨ ਕੀਤਾ ਜਾ ਰਿਹਾ ਹੈ।
​ਪ੍ਰੋਗਰਾਮ ਦਾ ਵੇਰਵਾ:
​📅 ਮਿਤੀ: 20 ਦਸੰਬਰ, 2025 (ਸ਼ਨੀਵਾਰ)
​⏰ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ
​📍 ਸਥਾਨ: ਸਕੂਲ ਕੈਂਪਸ, ਕੋਟਫੱਤਾ ਬ੍ਰਾਂਚ
​ਮੁੱਖ ਉਦੇਸ਼:
​ਬੱਚਿਆਂ ਦੀ ਪੜ੍ਹਾਈ ਅਤੇ ਨਤੀਜਿਆਂ ਬਾਰੇ ਚਰਚਾ।
​ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਰਕਸ਼ਾਪ।
​ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ।
​ਬੱਚਿਆਂ ਦੀ ਬਿਹਤਰੀ ਲਈ ਤੁਹਾਡਾ ਕੀਮਤੀ ਸਮਾਂ ਅਤੇ ਸੁਝਾਅ ਬਹੁਤ ਮਹੱਤਵਪੂਰਨ ਹਨ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਮਿਲਣੀ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਓ।
​ਵੱਲੋਂ:
ਮੁੱਖ ਅਧਿਆਪਕ ਅਤੇ ਸਮੂਹ ਸਟਾਫ਼,
ਸਰਕਾਰੀ ਪ੍ਰਾਇਮਰੀ ਸਕੂਲ
ਕੋਟਫੱਤਾ ਬ੍ਰਾਂਚ(ਬਠਿੰਡਾ)

17/12/2025

ਸਮੂਹ ਮਾਪੇ ਨੋਟ ਕਰਨ।

11/12/2025

ਅੱਜ ਸਵੇਰ ਦੀ ਸਭਾ 11/12/25

29/11/2025

ਅੱਜ ਸਕੂਲ ਵਿੱਚ ਮਾਵਾਂ ਦੀ ਵਰਕਸ਼ਾਪ ਦਾ ਪ੍ਰੋਗਰਾਮ ਕੀਤਾ ਗਿਆ।

Want your school to be the top-listed School/college in Bathinda?

Click here to claim your Sponsored Listing.

Location

Category

Website

Address


Near Railway Station Kotfatta
Bathinda
151509