GSSS Gobindpura- Bathinda

GSSS Gobindpura- Bathinda This page is created for welfare and all around development of students of GSSS GOBINDPURA Dist Bathinda.

ਸ਼ੁਭ ਸੁਤੰਤਰਤਾ ਦਿਹਾੜੇ ਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਸਹਿਨੂਰ ਕੌਰ  ਨੂੰ ਬਾਰਵੀਂ ਜਮਾਤ ਵਿੱਚੋਂ 97.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਉਪਰੰਤ ਸਟੇ...
21/08/2024

ਸ਼ੁਭ ਸੁਤੰਤਰਤਾ ਦਿਹਾੜੇ ਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਸਹਿਨੂਰ ਕੌਰ ਨੂੰ ਬਾਰਵੀਂ ਜਮਾਤ ਵਿੱਚੋਂ 97.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਉਪਰੰਤ ਸਟੇਟ ਪੱਧਰ ਤੇ ਮੈਰਿਟ ਵਿੱਚ ਆਉਣ ਅਤੇ ਸਟੇਟ ਮੈਰਿਟ ਰੈਂਕ 12 ਪ੍ਰਾਪਤ ਕਰਨ ਤੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ ਕੁਲਤਾਰ ਸਿੰਘ
ਸੰਧਵਾਂ ਜੀ ਜਿਲ੍ਹੇ ਦੇ ਬਾਕੀ ਮੈਰਿਟ ਹੋਲਡਰ ਵਿਦਿਆਰਥੀਆਂ ਸਮੇਤ ਸਨਮਾਨਿਤ ਕਰਦੇ ਹੋਏ ।

Congratulations !
30/04/2024

Congratulations !

03/04/2024

Children in flowers

ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਫੇਰੀ ਦੌਰਾਨ ਕਿੱੱਤਾ ਮੁਖੀ ਉਚੇਰੀ ਸਿੱਖਿਆ ਹਾਸ...
20/02/2024

ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਫੇਰੀ ਦੌਰਾਨ ਕਿੱੱਤਾ ਮੁਖੀ ਉਚੇਰੀ ਸਿੱਖਿਆ ਹਾਸਿਲ ਕਰਨ ਹਿੱਤ ਗਿਆਨ ਵਰਧਕ ਜਾਣਕਾਰੀ ਹਾਸਿਲ ਕੀਤੀ ।

ਵਿਦਿਆਰਥੀਆਂ ਦੀ ਵਿੱਦਿਅਕ ਅਤੇ ਇਤਿਹਾਸਕ ਜਾਣਕਾਰੀ ਹਿਤ ਇੱਕ ਰੋਜਾ ਟੂਰ ।
26/12/2023

ਵਿਦਿਆਰਥੀਆਂ ਦੀ ਵਿੱਦਿਅਕ ਅਤੇ ਇਤਿਹਾਸਕ ਜਾਣਕਾਰੀ ਹਿਤ ਇੱਕ ਰੋਜਾ ਟੂਰ ।

23/12/2023

ਸ਼ਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਸਸਸ ਗੋਬਿੰਦਪੁਰਾ ਦੇ ਵਿਦਿਆਰਥੀਆਂ ਦੀ ਪੇਸ਼ਕਸ਼।

ਸਲਾਨਾ ਵਿਦਿਅਕ ਅਤੇ ਇਨਾਮ ਵੰਡ ਸਮਾਰੋਹ 14-12-23
22/12/2023

ਸਲਾਨਾ ਵਿਦਿਅਕ ਅਤੇ ਇਨਾਮ ਵੰਡ ਸਮਾਰੋਹ 14-12-23

ਮੈਗਾ ਪੀਟੀਅਐਮ ਸਸਸਸ ਗੋਬਿੰਦਪੁਰਾ (ਬਠਿੰਡਾ)
16/12/2023

ਮੈਗਾ ਪੀਟੀਅਐਮ ਸਸਸਸ ਗੋਬਿੰਦਪੁਰਾ (ਬਠਿੰਡਾ)

ਅੱਜ ਮਿਤੀ 1 ਦਸੰਬਰ ਨੂੰ ਸਸਸ ਸਕੂਲ ਗੋਬਿੰਦਪੁਰਾ ਵਿਖੇ ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ੍...
01/12/2023

ਅੱਜ ਮਿਤੀ 1 ਦਸੰਬਰ ਨੂੰ ਸਸਸ ਸਕੂਲ ਗੋਬਿੰਦਪੁਰਾ ਵਿਖੇ ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ੍ਰ ਸਿਕੰਦਰ ਸਿੰਘ ਬਰਾੜ ਜੀ ਦੀ ਅਗਵਾਈ ਵਿੱਚ ਸਕੂਲ ਦੇ *ਕੌਮੀ ਸੇਵਾ ਯੋਜਨਾ ਯੂਨਿਟ* ਦੁਆਰਾ *ਵਿਸ਼ਵ ਏਡਜ਼ ਦਿਵਸ* ਮਨਾਇਆ ਗਿਆ। ਇਸ ਸਮੇਂ ਪ੍ਰੋਗਰਾਮ ਅਫ਼ਸਰ ਡਾ. ਰਣਜੋਧ ਸਿੰਘ, ਲੈਕ ਅਰਥਸ਼ਾਸਤਰ ਅਤੇ ਸਹਾਇਕ ਪ੍ਰੋਗਰਾਮ ਅਫ਼ਸਰ ਸ਼੍ਰੀ ਵਿਪਨ ਕੁਮਾਰ ਹਿਸਾਬ ਮਾਸਟਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਏਡਜ਼ ਦਿਵਸ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਸਮੇਂ ਵਿਦਿਆਰਥੀਆਂ ਦੀਆਂ ਮੋਨੋ ਐਕਟਿੰਗ, ਭਾਸ਼ਣ ਅਤੇ ਨਾਟਕ ਆਦਿ ਕਿਰਿਆਵਾਂ ਵੀ ਆਯੋਜਿਤ ਕਰਵਾਈਆਂ ਗਈਆਂ।

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ।
02/11/2023

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ।

23/10/2023

Ek Bharat Shreshatha Bharat
ਅਧੀਨ ਪੇਂਟਿੰਗ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ (ਬਠਿੰਡਾ) ਵਿਖੇ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਸ੍ਰ ਸਿਕੰਦਰ ਸਿੰਘ ਬਰਾੜ ਜੀ ਦੀ ਪ੍ਰਧਾਨਗੀ ਅਤੇ ...
03/10/2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ (ਬਠਿੰਡਾ) ਵਿਖੇ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਸ੍ਰ ਸਿਕੰਦਰ ਸਿੰਘ ਬਰਾੜ ਜੀ ਦੀ ਪ੍ਰਧਾਨਗੀ ਅਤੇ ਡਾਕਟਰ ਰਣਜੋਧ ਸਿੰਘ ਲੈਕਚਰਾਰ ਅਰਥਸ਼ਾਸਤਰ ਦੀ ਅਗਵਾਈ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਅਰਥਸ਼ਾਸਤਰ ਦੇ ਵਿਦਿਆਰਥੀਆਂ ਲਈ ਸੈਮੀਨਾਰ (Seminar on Emerging Economic Problems in India and Abroad) ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਪੂਰੀ ਤਿਆਰੀ ਸਹਿਤ ਟੋਪਿਕ ਪੇਸ਼ ਕੀਤੇ ਗਏ ਅਤੇ ਪ੍ਰਸ਼ਨ ਉੱਤਰ ਕਿਰਿਆਵਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ 12 ਏ, 12 ਬੀ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਵਿੱਚੋਂ ਅੱਲਗ ਅਲੱਗ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਗਈਆਂ ਅਤੇ ਉਹਨਾਂ ਨੂੰ ਪ੍ਰਿੰਸੀਪਲ ਸਰ ਅਤੇ ਸਮੂਹ ਸਟਾਫ ਦੁਆਰਾ ਮੈਡਲਾਂ ਨਾਲ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ।

Address

GOBINDPURA
Bathinda

Telephone

+919872819311

Website

Alerts

Be the first to know and let us send you an email when GSSS Gobindpura- Bathinda posts news and promotions. Your email address will not be used for any other purpose, and you can unsubscribe at any time.

Contact The School

Send a message to GSSS Gobindpura- Bathinda:

Shortcuts

Share

Category