12/09/2024
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਸਵੱਛਤਾ ਪਖਵਾੜਾ 2024 ਤਹਿਤ ਸਕੂਲ ਵਿੱਚ ਵਿਦਿਆਰਥਣਾਂ ਦੀ ਹੈਂਡਵਾਸ਼ ਗਤੀਵਿਧੀ ਕਾਰਵਾਈ ਗਈ, ਜਿਸ ਵਿੱਚ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਵਿੱਚ ਹੱਥ ਧੋਣ ਦਾ ਤਰੀਕਾ ਸਿਖਾਇਆ ਗਿਆ ਅਤੇ ਮਿਡ ਡੇਅ ਮੀਲ ਖਾਣ ਤੋਂ ਪਹਿਲਾਂ ਅਤੇ ਬਾਅਦ ਹੈਂਡਵਾਸ਼ ਸਿਖਾਇਆ ਗਿਆ ਤੇ ਸਵੱਛਤਾ ਪਖਵਾੜਾ ਅਧੀਨ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।