Success English Academy

Success English Academy Success English Academy conducts IELTS, TOEFL, PTE, CELPIP, CD-IELTS & Spoken English programs.

We also provide assistance to students desirous of studying abroad.

May Every Moment Of This Year Would Be Unique, Filled With Pure Pleasure And Each Day Comes Out Like Exactly What You Wa...
31/12/2021

May Every Moment Of This Year Would Be Unique,
Filled With Pure Pleasure
And Each Day Comes Out Like Exactly What You Want…

Happy New Year…

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦਾ ਸ਼ਹਾਦਤ ਲਾਸਾਨੀ ਹੈ। ਵੈਰੀਆਂ ਦੀ ਈਨ ਨਾ ਮੰਨਦੇ ਹੋਏ ਚੜ੍ਹਦੀਕਲਾ ਵਿੱਚ...
27/12/2021

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦਾ ਸ਼ਹਾਦਤ ਲਾਸਾਨੀ ਹੈ। ਵੈਰੀਆਂ ਦੀ ਈਨ ਨਾ ਮੰਨਦੇ ਹੋਏ ਚੜ੍ਹਦੀਕਲਾ ਵਿੱਚ ਰਹਿ ਕੇ ਸ਼ਹਾਦਤ ਨੂੰ ਚੁਣਨਾ ਇਹ ਜਜ਼ਬਾ ਤੇ ਸੋਚ ਮਹਾਨ ਰੂਹਾਂ ਵਿੱਚ ਹੀ ਹੁੰਦੀ ਹੈ।
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸਿਦਕ ਦੀ ਮੂਰਤ ਮਾਤਾ ਗੁਜਰੀ ਜੀ ਦੇ ਸਬਰ ਤੇ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

08/12/2021

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਆ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥੧੬॥

ਮਨੁੱਖੀ ਅਧਿਕਾਰਾਂ ਦੇ ਰਾਖੇ, ਸਗਲ ਸ੍ਰਿਸਟ ਦੀ ਚਾਦਰ, ਬਚਨਾਂ ਦੇ ਸੂਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।

ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾਕੇ ਤੁਸੀ ਬੰਬ ਰੱਖੀਓ   ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ, ‘ਤੇ ਤਿੰਨੇ ਖੇਤੀ...
19/11/2021

ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾਕੇ ਤੁਸੀ ਬੰਬ ਰੱਖੀਓ


ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ, ‘ਤੇ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਦੀਆਂ ਸਰਬੱਤ ਨੂੰ ਲੱਖ ਲੱਖ ਵਧਾਈਆਂ ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। 🙏🙏ਆਪ ਸਭ ਨੂੰ ਸਰਬ ਕਲਾ ਸਮਰਥ, ਲੋਕ ਪ੍...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। 🙏🙏

ਆਪ ਸਭ ਨੂੰ ਸਰਬ ਕਲਾ ਸਮਰਥ, ਲੋਕ ਪ੍ਰਲੋਕ ਦੇ ਰੱਖਿਅਕ, ਅਕਾਲ ਪੁਰਖ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ।

ਵਾਹਿਗੁਰੂ ਜੀ ਕਾ ਖਾਲਸਾ .. ਵਾਹਿਗੁਰੂ ਜੀ ਕੀ ਫਤਿਹ 🙏🙏

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। ਜਬਰ-ਜ਼ੁਲਮ ਵਿਰੁੱਧ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਿਆਦਾ ਲ...
15/11/2021

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। ਜਬਰ-ਜ਼ੁਲਮ ਵਿਰੁੱਧ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਿਆਦਾ ਲਈ ਆਪ ਜੀ ਦੀ ਅਦੁੱਤੀ ਸ਼ਹਾਦਤ ਹਮੇਸ਼ਾ ਸਾਰਿਆਂ ਦੀ ਮਨਾਂ ਵਿੱਚ ਅਮਰ ਰਹੇਗੀ। ਅਜਿਹੀ ਮਹਾਨ ਸ਼ਹਾਦਤ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ।

Wish you the days that bring you happiness infinite and a life that's prosperous and bright! Have a special and unforget...
06/11/2021

Wish you the days that bring you happiness infinite and a life that's prosperous and bright! Have a special and unforgettable Bhai Dooj this year. May this Bhai Dooj add sweetness to your life and bring you endless joy.

Happy Bhai Dooj

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸ...
06/11/2021

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ 6 ਗੁਰੂ ਸਾਹਿਬਾਨ 15 ਭਗਤ ਸਾਹਿਬਾਨ 11 ਭੱਟਾਂ ਅਤੇ ਤਿੰਨ ਗੁਰਸਿੱਖਾਂ ਨੇ ਲਿਖੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਦਾ ਸਮੁੰਦਰ ਅਤੇ ਅਣਮੋਲ ਖਜ਼ਾਨਾ ਹੋਣ ਦੇ ਨਾਲ ਨਾਲ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਵੀ ਹੈ।

May the supreme light illumine your minds, enlighten your hearts and strengthen the human bonds in your homes and commun...
03/11/2021

May the supreme light illumine your minds, enlighten your hearts and strengthen the human bonds in your homes and communities…

Wishing you and your family a bright future in your life



ਆਪ ਸਭ ਜੀ ਨੂੰ ਧਨਤੇਰਸ ਦੀਆਂ ਲੱਖ-ਲੱਖ ਵਧਾਈਆਂ।     💰🙏
02/11/2021

ਆਪ ਸਭ ਜੀ ਨੂੰ ਧਨਤੇਰਸ ਦੀਆਂ ਲੱਖ-ਲੱਖ ਵਧਾਈਆਂ।

💰🙏

ਨਵਰਾਤਰਿਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਮਾਤਾ ਰਾਣੀ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਲੇ ਕੇ ਆਵੇ। May this auspicious t...
07/10/2021

ਨਵਰਾਤਰਿਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਮਾਤਾ ਰਾਣੀ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਲੇ ਕੇ ਆਵੇ।

May this auspicious time be the harbinger of happiness, health & prosperity for everyone.

We wish you Happy Navratri to all…..

🙏

Travelling made me realise how far I can go in life, so TRAVEL to EXPLORE, to KNOW, to LEARN & to GROW.
27/09/2021

Travelling made me realise how far I can go in life, so TRAVEL to EXPLORE, to KNOW, to LEARN & to GROW.

Address

Jalandhar Road Batala
Batala
143505

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 3pm

Website

Alerts

Be the first to know and let us send you an email when Success English Academy posts news and promotions. Your email address will not be used for any other purpose, and you can unsubscribe at any time.

Contact The School

Send a message to Success English Academy:

Shortcuts

Share

Category