Baring Union Christian College, Batala

Baring Union Christian College, Batala Note: This page is not an official page for Baring Union Christian College.

15/03/2023
15/08/2022

Happy Independence Day...

05/08/2022
ਸ਼ੁਕਰ ਕਰੀ ਜਾਜਿਕਰ ਕਰੀ ਜਾਮੈਂ ਨੂੰ ਮਾਰਮੁਕਾਦੇ ਫਿਕਰਾਂ ਨੂੰਉਹਦੇ ਭਾਣੇਉਹੀ ਜਾਣੇਉਹਦੇ ਹੱਥਫੜਾਦੇ ਫਿਕਰਾਂ ਨੂੰਅਰਪਿਤ ਹੋਜਾਸਮਰਪਿਤ ਹੋਜਾ ਉਸਦੇ ਦ...
27/05/2022

ਸ਼ੁਕਰ ਕਰੀ ਜਾ
ਜਿਕਰ ਕਰੀ ਜਾ
ਮੈਂ ਨੂੰ ਮਾਰ
ਮੁਕਾਦੇ ਫਿਕਰਾਂ ਨੂੰ

ਉਹਦੇ ਭਾਣੇ
ਉਹੀ ਜਾਣੇ
ਉਹਦੇ ਹੱਥ
ਫੜਾਦੇ ਫਿਕਰਾਂ ਨੂੰ

ਅਰਪਿਤ ਹੋਜਾ
ਸਮਰਪਿਤ ਹੋਜਾ
ਉਸਦੇ ਦਰ
ਚੜ੍ਹਾਦੇ ਫਿਕਰਾਂ ਨੂੰ

ਹੰਕਾਰੋਂ ਲਹਿਕੇ
ਨੀਵਾਂ ਰਹਿਕੇ
ਖੁਸ਼ੀਆਂ ਵਾਂਗ
ਹੰਢਾਦੇ ਫਿਕਰਾਂ ਨੂੰ

ਨਾ ਸਜਾ ਸਮਝਕੇ
ਤੂੰ ਰਜਾ ਸਮਝਕੇ
ਜਿੰਦਗੀ ਵਾਂਗ
ਬਿਤਾਦੇ ਫਿਕਰਾਂ ਨੂੰ

ਡਰਦੇ ਰਹਿੰਦੇ
ਫੇਰ ਨੀ ਬਹਿੰਦੇ
ਬਨੇਰਿਓਂ ਕੇਰਾਂ
ਉਡਾਦੇ ਫਿਕਰਾਂ ਨੂੰ

ਨਜਰੋਂ ਬਾਹਰੀ
ਦੂਰ ਉਡਾਰੀ
ਕੂੰਜਾਂ ਦੀ ਡਾਰ
ਬਣਾਦੇ ਫਿਕਰਾਂ ਨੂੰ

ਸੁਣ ਕੁਲਵਿੰਦਰ
ਦਿਲ ਦੇ ਅੰਦਰ
ਰਹਿਣ ਲਈ ਨਾ
ਜਗ੍ਹਾ ਦੇ ਫਿਕਰਾਂ ਨੂੰ

16/05/2022
ਇਹ ਕੁਵੈਤੀ ਅਰਬਪਤੀ ਨਸੀਰ ਅਲ ਖਰਾਫੀ ਦੀ ਦੌਲਤ ਹੈ ਜੋ ਮਰਨ ਮਗਰੋਂ ਪਿਛੇ ਛੱਡ ਗਿਆ।ਆਖਰੀ ਫੋਟੋ 'ਤੇ ਧਿਆਨ ਦਿਓ। ਬਸ ਏਨੀ ਕੁ ਖੇਡ ਹੈ।
07/05/2022

ਇਹ ਕੁਵੈਤੀ ਅਰਬਪਤੀ ਨਸੀਰ ਅਲ ਖਰਾਫੀ ਦੀ ਦੌਲਤ ਹੈ ਜੋ ਮਰਨ ਮਗਰੋਂ ਪਿਛੇ ਛੱਡ ਗਿਆ।
ਆਖਰੀ ਫੋਟੋ 'ਤੇ ਧਿਆਨ ਦਿਓ। ਬਸ ਏਨੀ ਕੁ ਖੇਡ ਹੈ।

An old man who sells watermelons had his pricelist read: 1 for $3 and 3 for $10A young man stopped by and bought 3 water...
29/11/2021

An old man who sells watermelons had his pricelist read: 1 for $3 and 3 for $10

A young man stopped by and bought 3 watermelons one by one paying $3 for each

As the young man was walking away, he turned around and said: "Hey Oldman, do you realize that I just bought 3 watermelons for $9 instead of $10? Maybe business is not your thing!"

The old man smiled and mumbled to himself,
"People are funny. Everytime they buy three
watermelons instead of one, yet they keep
trying to teach me how to do business!"

09/04/2021

ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖ਼ਮ ਨਹੀਂ ਹੋਇਆ ।
ਤੁਹਾਡੇ ਵਿਕਣ ਦਾ ਅਫ਼ਸੋਸ ਹੈ ਪਰ ਗ਼ਮ ਨਹੀਂ ਹੋਇਆ ।

ਤੁਸੀਂ ਬਖ਼ਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਸਬਜ਼ ਨਾ ਹੋਏ,
ਮੈਂ ਔੜਾਂ ਦੇ ਵੀ ਮੌਸਮ ਵਿਚ ਕਦੇ ਬੇਦਮ ਨਹੀਂ ਹੋਇਆ ।

ਡਰਾਵਾ ਵੀ, ਛਲਾਵਾ ਵੀ, ਭੁਲਾਵਾ ਵੀ ਬਣੇ ਰਸਤੇ,
ਮਿਰੀ ਰਫ਼ਤਾਰ ਦਾ ਅੰਦਾਜ਼ ਪਰ ਮੱਧਮ ਨਹੀਂ ਹੋਇਆ ।

ਜੁਦਾ ਤਾਂ ਹੋ ਗਏ ਸਾਂ ਹੌਸਲਾ ਕਰਕੇ ਪਰ ਅੱਜ ਤਾਈਂ,
ਜ਼ਰੂਰਤ ਤੇਰੀ ਦਾ ਇਹਸਾਸ ਪਲ ਭਰ ਕਮ ਨਹੀਂ ਹੋਇਆ ।

ਇਹ ਕੈਸਾ ਮੋਮ ਦਾ ਰਸਤਾ ਕਿਸੇ ਪਾਸੇ ਨਾ ਰਾਹ ਦੇਵੇ,
ਜਕੜ ਬੈਠਾ ਹੈ ਪੈਰਾਂ ਨੂੰ ਨਿਰਾ ਦੁਰਗਮ ਨਹੀਂ ਹੋਇਆ ।

ਬੜਾ ਚਿਰ ਸੋਚਿਆ ਹੋਵੇਗਾ ਤੂੰ, ਉਤਰਾ ਚੜ੍ਹਾ ਬਾਰੇ,
ਜੁਦਾ ਹੋਵਣ ਦਾ ਤੇਰਾ ਫੈਸਲਾ ਇਕਦਮ ਨਹੀਂ ਹੋਇਆ ।

- Dr. Jagtar

Address

Jalandhar Road
Batala
143505

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm
Sunday 9am - 12pm

Alerts

Be the first to know and let us send you an email when Baring Union Christian College, Batala posts news and promotions. Your email address will not be used for any other purpose, and you can unsubscribe at any time.

Contact The School

Send a message to Baring Union Christian College, Batala:

Shortcuts

Share