Shri Guru Ram Dass Modern School Khojala

Shri Guru Ram Dass Modern School Khojala Admissions Open
Nursery-12th class

05/12/2025
05/12/2025
21/06/2025

03/06/2024
ਅੱਠਵੀਂ ਕਲਾਸ ਵਿੱਚੋਂ ਵਧੀਆ ਨੰਬਰ ਲੈਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
04/05/2024

ਅੱਠਵੀਂ ਕਲਾਸ ਵਿੱਚੋਂ ਵਧੀਆ ਨੰਬਰ ਲੈਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

ਅੱਜ ਘੁਮਾਣ ਵਿਖੇ ਕਰਵਾਏ ਗਏ ਖੇਡ ਮੇਲੇ ਵਿੱਚ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਦੇ ਵਿਦਿਆਰਥੀਆਂ ਵੱਲੋਂ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ...
15/01/2024

ਅੱਜ ਘੁਮਾਣ ਵਿਖੇ ਕਰਵਾਏ ਗਏ ਖੇਡ ਮੇਲੇ ਵਿੱਚ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ ਦੇ ਵਿਦਿਆਰਥੀਆਂ ਵੱਲੋਂ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਅਤੇ ਕੋਚ ਸਾਹਿਬਾਨਾਂ ਦਾ ਨਾਂ ਰੋਸ਼ਨ ਕੀਤਾ ।

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਕਾਦੀਆਂ ਦੀਆਂ  ਖੇਡਾਂ ਸਹੀਦ ਬਾਬਾ ਦੀਪ ਸਿੰਘ ਖੇਡ ਸਟੇਡੀਅਮ ਢੰਡੇ, ਮਨੇਸ ,ਖੁਜਾਲਾ ਵਿੱਚ ਕਰਵਾਈਆਂ ਗਈਆਂ।ਜਿਸ ਵਿੱ...
27/10/2023

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਕਾਦੀਆਂ ਦੀਆਂ ਖੇਡਾਂ ਸਹੀਦ ਬਾਬਾ ਦੀਪ ਸਿੰਘ ਖੇਡ ਸਟੇਡੀਅਮ ਢੰਡੇ, ਮਨੇਸ ,ਖੁਜਾਲਾ ਵਿੱਚ ਕਰਵਾਈਆਂ ਗਈਆਂ।ਜਿਸ ਵਿੱਚ ਵੱਖ-ਵੱਖ ਸੈਂਟਰਾਂ ਦੀਆਂ ਟੀਮਾਂ ਨੇ ਭਾਗ ਲਿਆ। ਉਹਨਾਂ ਵਿੱਚ ਭਰਥ ਸੈਂਟਰ ਦੀ ਬਹੁਤ ਹੀ ਵਧੀਆ ਕਾਰਗੁਜ਼ਾਰੀ ਸਾਹਮਣੇ ਆਈ। ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਮਾਡਲ ਸਕੂਲ ਖੁਜਾਲਾ ਦੇ ਬੱਚਿਆਂ ਨੇ ਰੱਸਾ ਕੱਸੀ , ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਸੈਂਟਰ ਭਰਥ,ਸਕੂਲ ਦਾ ਨਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ। ਬਲਾਕ ਸਿੱਖਿਆ ਅਫ਼ਸਰ ਤਰਸੇਮ ਸਿੰਘ ਜੀ , ਸੈਂਟਰ ਹੈੱਡ,ਅਤੇ ਹੋਰ ਅਧਿਆਪਕਾ ਵੱਲੋਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਖੇਡਦੇ ਹੋਏ ਦੀਆਂ ਤਸਵੀਰਾਂ।

Address

Batala
143516

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919815306509

Website

Alerts

Be the first to know and let us send you an email when Shri Guru Ram Dass Modern School Khojala posts news and promotions. Your email address will not be used for any other purpose, and you can unsubscribe at any time.

Contact The School

Send a message to Shri Guru Ram Dass Modern School Khojala:

Shortcuts

Share

Category