The Sikh School, ਨਿਰਮਲ ਸਿੰਘ ਦੀ ਧਰਮਸਾਲ

  • Home
  • India
  • Batala
  • The Sikh School, ਨਿਰਮਲ ਸਿੰਘ ਦੀ ਧਰਮਸਾਲ

The Sikh School, ਨਿਰਮਲ ਸਿੰਘ ਦੀ ਧਰਮਸਾਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਰਾਹੀ ਅਕਾਲ ਪੁਰਖੁ ਵਿੱਚ ਵਿਲੀਨ ਹੋਣ ਦਾ ਰਾਹ

06/11/2025

05/11/2025

ਹੇ ਅਕਾਲ ਪੁਰਖੁ, ਕਿਰਪਾ ਕਰੋ, ਸਿੱਖਾ ਦੇ ਹਿਰਦੇ(ਦਿਮਾਗ) ਅੰਦਰ ਗੁਰੂ ਨਾਨਕ ਪ੍ਰਗਟ ਹੋ ਜਾਵੇ

ਪਉੜੀ 25 , ਅਕਾਲ ਪੁਰਖੁ ਦੀਆਂ ਬਖਸ਼ਿਸ ਬਹੁਤ ਜਿਆਦਾ ਹਨ। ਉਹਨਾਂ ਨੂੰ ਲਿਖਿਆ ਨਹੀ ਜਾ ਸਕਦਾ। ਪਰ ਇਸ ਦੇ ਬਾਵਜੂਦ ਵੀ ਉਸ ਨੂੰ ਰਤਾ ਭਰ ਵੀ ਲਾਲਚ ਨਹੀ...
30/10/2025

ਪਉੜੀ 25 , ਅਕਾਲ ਪੁਰਖੁ ਦੀਆਂ ਬਖਸ਼ਿਸ ਬਹੁਤ ਜਿਆਦਾ ਹਨ। ਉਹਨਾਂ ਨੂੰ ਲਿਖਿਆ ਨਹੀ ਜਾ ਸਕਦਾ। ਪਰ ਇਸ ਦੇ ਬਾਵਜੂਦ ਵੀ ਉਸ ਨੂੰ ਰਤਾ ਭਰ ਵੀ ਲਾਲਚ ਨਹੀ ਹੈ । ਕਿੰਨੇ ਹੀ ਸੂਰਮੇ ਉਸ ਦੇ ਦਰ ਤੋ ਮੰਗ ਰਹੇ ਹਨ ਅਤੇ ਕਿੰਨੇ ਹੀ ਹੋਰ ਅਜਿਹੇ ਹਨ, ਜਿੰਨਾ ਦੀ ਗਿਣਤੀ ਤੇ ਵਿਚਾਰ ਨਹੀ ਹੋ ਸਕਦੀ। ਕਿੰਨੇ ਹੀ ਅਜਿਹੇ ਹਨ ਜਿਹਨਾ ਨੇ ਉਸ ਦੇ ਕੋਲੋ ਦਾਤਾਂ ਪ੍ਰਾਪਤ ਕੀਤੀਆਂ ਹਨ ਤੇ ਉਹਨਾ ਵਿੱਚ ਹੀ ਖਪ ਕੇ ਨਾਸ਼ ਹੋ ਗਏ। ਕਿੰਨੇ ਹੀ ਅਜਿਹੇ ਹਨ ਜਿਹਨਾਂ ਨੇ ਉਸ ਅਕਾਲ ਪੁਰਖ ਤੋ ਦਾਤਾ ਲੈ ਕੇ ਮੁਕਰ ਗਏ, ਭਾਵ ਉਹਨਾਂ ਦਾ ਧੰਨਵਾਦ ਨਹੀ ਕੀਤਾ। ਕਿੰਨੇ ਹੀ ਮੂਰਖ ਉਸ ਦੀਆਂ ਦਾਤਾਂ ਨੂੰ ਖਾਈ ਜਾ ਰਹੇ ਹਨ ਪਰ ਉਸ ਦਾਤਾਰ ਨੂੰ ਚੇਤੇ ਨਹੀ ਕਰ ਰਹੇ ਹਨ। ਅਨੇਕਾਂ ਹੀ ਦੁੱਖ ਅਤੇ ਭੁੱਖ ਦੀ ਮਾਰ ਝੱਲ ਰਹੇ ਹਨ। ਹੇ ਅਕਾਲ ਪੁਰਖੁ, ਅਸਲ ਵਿੱਚ ਇਹ ਵੀ ਤੇਰੀ ਹੀ ਬਖਸ਼ਿਸ ਹੈ, ਕਿਉਕਿ ਇਸ ਤਰ੍ਹਾਂ ਉਹਨਾਂ ਨੂੰ ਤੇਰੀ ਰਜ਼ਾ ਦੀ ਸਮਝ ਆਉਦੀ ਹੈ ਭਾਵ ਇਸ ਤਰ੍ਹਾ ਦੀ ਸਥਿਤੀ ਵਿੱਚ ਮਨੁੱਖ ਅਕਾਲ ਪੁਰਖੁ ਵੱਲ ਝੁਕ ਜਾਂਦਾ ਹੈ। ਮਾਇਆ ਦੇ ਬੰਧਨਾ ਤੋ ਛੁਟਕਾਰਾ ਉਸ ਦੀ ਰਜ਼ਾਂ ਵਿੱਚ ਤੁਰਿਆ ਹੀ ਹੁੰਦਾ ਹੈ, ਇਸ ਦਾ ਇਸ ਤੋ ਇਲਾਵਾ ਹੋਰ ਕੀ ਤਰੀਕਾ ਹੈ, ਇਹ ਕੋਈ ਭੀ ਮਨੁੱਖ ਨਹੀ ਦਸ ਸਕਦਾ, ਭਾਵ ਹੋਰ ਕੋਈ ਢੰਗ, ਤਰੀਕਾ ਹੈ ਹੀ ਨਹੀ। ਜੇ ਕੋਈ ਮਾਇਆ ਤੋ ਛੁਟਕਾਰੇ ਦਾ ਕੋਈ ਹੋਰ ਤਰੀਕਾ ਦੱਸਦਾ ਹੈ ਤਾਂ ਉਹ ਇਸ ਮੂਰਖਤਾ ਕਰਕੇ ਆਪਣੇ ਮੂੰਹ ਤੇ ਜਿੰਨੀਆ ਖਾਂਦਾ ਹੈ, ਇਹ ਉਹ ਹੀ ਦੱਸ ਸਕਦਾ ਹੈ। ਅਸਲ ਵਿੱਚ ਅਕਾਲ ਪੁਰਖੁ ਜੀਵਾਂ ਦੀਆਂ ਲੋੜਾਂ ਨੂੰ ਆਪ ਸਮਦਾ ਹੋਇਆ ਆਪ ਹੀ ਦਾਤਾਂ ਦਿੰਦਾ ਹੈ ਅਤੇ ਇਹ ਗੱਲ ਵੀ ਕਈ ਮਨੁੱਖ ਕਹਿ ਦਿੰਦੇ ਹਨ। ਹੇ ਨਾਨਕ ਉਹ ਅਕਾਲ ਪੁਰਖੁ ਜਿਸ ਨੂੰ ਆਪਣੀ ਸਿਫਿਤ ਸਲਾਹ ਕਰਨ ਦੀ ਤਾਕਤ ਬਖਸ਼ਦਾ ਹੈ, ਉਹ ਪਾਤਿਸਾਹੁ ਦਾ ਪਾਤਿਸਾਹੁ ਬਣ ਜਾਂਦਾ ਹੈ ।
ਗੁਰੂ ਗਿਆਨ ਲਈ ਕਿਰਪਾ ਕਰਕੇ , ਨਿਰਮਲ ਸਿੰਘ ਦੀ ਧਰਮਸਾਲ ਨਾਲ ਜੁੜੋ ਜੀ।

ਕੀ ਗੁਰੂ ਗਰੰਥ ਸਾਹਿਬ ਇਸ ਦੀ ਇਜਾਜਤ ਦਿੰਦੇ ਹਨ
30/10/2025

ਕੀ ਗੁਰੂ ਗਰੰਥ ਸਾਹਿਬ ਇਸ ਦੀ ਇਜਾਜਤ ਦਿੰਦੇ ਹਨ

28/10/2025
28/10/2025

27/10/2025

#ਪਿੰਦਰਪਾਲ #ਓਸ਼ੋ #ਬਾਬਾ

26/10/2025

ਅਕਾਸ+ਪਤਾਲ= SPACE

Address

Batala

Telephone

+919501002654

Website

Alerts

Be the first to know and let us send you an email when The Sikh School, ਨਿਰਮਲ ਸਿੰਘ ਦੀ ਧਰਮਸਾਲ posts news and promotions. Your email address will not be used for any other purpose, and you can unsubscribe at any time.

Shortcuts

Share