Govt.Primary School Purian Kalan Block Batala -1

Govt.Primary School Purian Kalan Block Batala -1 Contact information, map and directions, contact form, opening hours, services, ratings, photos, videos and announcements from Govt.Primary School Purian Kalan Block Batala -1, Education Website, GPS PURIAN KALAN, Batala.

03/03/2026

25/02/2026

18/02/2026

ਦਾਖ਼ਲਾ ਮੁਹਿੰਮ 2026-27

ਦਾਖ਼ਲਾ ਸ਼ੁਰੂ ਹੈ!!!!!ਅੱਜ ਮਿਤੀ 18 ਫਰਵਰੀ 2026 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੁਰੀਆਂ ਕਲਾਂ ਵੱਲੋਂ ਐੱਸ.ਐੱਮ.ਸੀ. ਮੈਂਬਰਾਂ ਦੇ ਸਹਿਯੋਗ ਨਾਲ ...
18/02/2026

ਦਾਖ਼ਲਾ ਸ਼ੁਰੂ ਹੈ!!!!!
ਅੱਜ ਮਿਤੀ 18 ਫਰਵਰੀ 2026 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੁਰੀਆਂ ਕਲਾਂ ਵੱਲੋਂ ਐੱਸ.ਐੱਮ.ਸੀ. ਮੈਂਬਰਾਂ ਦੇ ਸਹਿਯੋਗ ਨਾਲ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।

   Making pen stand
11/02/2026

Making pen stand

07/02/2026

ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਚਾਰ ਚਰਚਾ ਕਰਨ ਲਈ ਕੱਲ੍ਹ ਹੋਣ ਜਾ ਰਹੀ ਮਾਪਿਆਂ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਸਰਕਾਰੀ ਪ੍ਰਾਇਮਰੀ ...
06/02/2026

ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਚਾਰ ਚਰਚਾ ਕਰਨ ਲਈ ਕੱਲ੍ਹ ਹੋਣ ਜਾ ਰਹੀ ਮਾਪਿਆਂ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਪੁਰੀਆਂ ਕਲਾਂ ਦਾ ਸਮੂਹ ਸਟਾਫ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ.ਪ੍ਰ.ਸ.ਪੁਰੀਆਂ ਕਲਾਂ ਵਿਖੇ ਪਹੁੰਚਣ ਦਾ ਨਿੱਘਾ ਸੱਦਾ ਦਿੰਦਾ ਹੈ।🙏🙏🙏

17/01/2026

20/12/2025

Mega PTM

ਨਿੱਘਾ ਸੱਦਾ
19/12/2025

ਨਿੱਘਾ ਸੱਦਾ

ਮਿਤੀ 20 ਦਸੰਬਰ 2025 ਨੂੰ ਹੋਣ ਜਾ ਰਹੀ ਮੈਗਾ ਪੀ.ਟੀ.ਐਮ.ਸੰਬੰਧੀ ਐੱਸ.ਐੱਮ.ਸੀ. ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
19/12/2025

ਮਿਤੀ 20 ਦਸੰਬਰ 2025 ਨੂੰ ਹੋਣ ਜਾ ਰਹੀ ਮੈਗਾ ਪੀ.ਟੀ.ਐਮ.ਸੰਬੰਧੀ ਐੱਸ.ਐੱਮ.ਸੀ. ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

Address

GPS PURIAN KALAN
Batala
143505

Opening Hours

Monday 9am - 3pm
Tuesday 9am - 5pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when Govt.Primary School Purian Kalan Block Batala -1 posts news and promotions. Your email address will not be used for any other purpose, and you can unsubscribe at any time.

Shortcuts

Share