18/12/2022
ਮਿਤੀ 16 ਅਤੇ 17 ਦਸੰਬਰ ਨੂੰ ਸ.ਸ.ਸ.ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਸਲਾਨਾ ਸਪੋਰਟਸ ਮੀਟ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸ੍ਰੀਮਤੀ ਜਸਵਿੰਦਰ ਕੌਰ ਲੈਕ.(ਫਿਜੀਕਲ ਐਜ.)ਦੇ ਨਿਰਦੇਸ਼ਾਂ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਜਿੱਲ੍ਹਾ ਸਿੱਖਿਆ ਅਫਸਰ (ਪ੍ਰਾ.) ਸ. ਅਮਰਜੀਤ ਸਿੰਘ ਭਾਟੀਆ ਸਨ। ਵਿਸ਼ੇਸ਼ ਮਹਿਮਾਨ ਸ.ਕੁਲਵੰਤ ਸਿੰਘ ( ਪ੍ਰਿੰਸੀਪਲ)ਅਤੇ ਸ੍ਰੀਮਤੀ ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਸਕੂਲ ਧੁੱਪਸੜੀ ਸ਼ਾਮਲ ਹੋਏ।
G media live. Wedding. / Mela Jagrata / tournament9803601474. / 6284142542