25/06/2026
ਇਹ ਤਸਵੀਰ ਸਨ 1903 ਵਿੱਚ ਲਈ ਗਈ ਸੀ! ਜਦੋਂ ਭਾਰਤੀ ਉਪ ਮਹਾਦੀਪ ਉੱਤੇ ਅੰਗਰੇਜ਼ ਸ਼ਾਸਨ ਆਪਣੇ ਸਿਖਰ ਤੇ ਸੀ ਇਹ ਇੱਕ ਭਾਰਤੀ ਆਦਿਵਾਸੀ ਔਰਤ ਹੈ ਜੋ ਇਕ ਅੰਗਰੇਜ਼ ਅਧਿਕਾਰੀ ਨੂੰ ਆਪਣੀ ਪਿੱਠ ਉੱਤੇ ਢੋ ਰਹੀ ਹੈ! ਹੁਣ ਜਰਾ ਸੋਚੋ ਕਿੰਨੇ ਤਸੀਹੇ ਝੱਲੇ ਸੀ ਸਾਡੇ ਮੂਲ ਨਿਵਾਸੀ ਵਡ ਵਡੇਰਿਆਂ ਨੇ ਉਹਨਾਂ ਸਾਰੇ ਸੰਘਰਸ਼ੀ ਅਤੇ ਕ੍ਰਾਂਤੀਕਾਰੀ ਲੋਕਾਂ ਨੂੰ ਕਰੋੜ ਕਰੋੜ ਨਮਨ copy #ਪੰਜਾਬ #ਪੰਜਾਬੀ ਪੰਜਾਬੀ ਬੰਦੇ