GPS PREM NAGAR Barnala

GPS PREM NAGAR Barnala School activities

28/03/2026

ceremony

AT GPS PREM NAGAR BARNALA   ceremony   MELA  WORKSHOP  RESULT
28/03/2026

AT GPS PREM NAGAR BARNALA

ceremony
MELA
WORKSHOP
RESULT

ਮਹੀਨਾਵਾਰ ਈਵੈਂਟ ਕਾਗਜ਼ ਦੀ ਪਿਚਕਾਰੀ ਬਣਾਉਣਾ 03.03.2026
03/03/2026

ਮਹੀਨਾਵਾਰ ਈਵੈਂਟ ਕਾਗਜ਼ ਦੀ ਪਿਚਕਾਰੀ ਬਣਾਉਣਾ 03.03.2026

ਮਾਵਾਂ ਦੀ ਵਰਕਸ਼ਾਪ-4( ਪ੍ਰੀ ਪ੍ਰਾਇਮਰੀ )ਸਪਸ  ਪ੍ਰੇਮ ਨਗਰ ਬਰਨਾਲਾ ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਮਦਰ ਵਰਕਸ਼ਾਪ ਵਿ...
25/02/2026

ਮਾਵਾਂ ਦੀ ਵਰਕਸ਼ਾਪ-4( ਪ੍ਰੀ ਪ੍ਰਾਇਮਰੀ )
ਸਪਸ ਪ੍ਰੇਮ ਨਗਰ ਬਰਨਾਲਾ ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਮਦਰ ਵਰਕਸ਼ਾਪ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲਗਾਈ ਗਈ ਜਿਸ ਵਿੱਚ ਮਾਤਵਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਅਤੇ ਸੰਤੁਲਿਤ ਖੁਰਾਕ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ। ਹੱਥ ਨਾਲ ਬਣਾਏ ਮਟੀਰੀਅਲ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਬੱਚਿਆਂ ਦੀਆਂ ਮਾਤਾਵਾਂ ਤੋਂ ਗਤੀਵਿਧੀਆਂ ਕਰਵਾਈਆਂ ਗਈਆਂ

Happy birthday beta SUMANPREET KAUR
25/02/2026

Happy birthday beta
SUMANPREET KAUR

ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੱਜ ਦੀ ਬਾਲ ਸਭਾ।
21/02/2026

ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੱਜ ਦੀ ਬਾਲ ਸਭਾ।

ਅੱਜ ਮਿਤੀ 20.12.2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਬਰਨਾਲਾ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ PTM ਦਾ ਆਯੋਜਨ ਕੀਤਾ ਗਿਆ।
21/12/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਬਰਨਾਲਾ ਵਿਖੇ ਮਾਵਾਂ ਦੀ ਵਰਕਸ਼ਾਪ-2 ਕਾਰਵਾਈ ਗਈ ਜਿਸ ਵਿੱਚ ਬੱਚਿਆਂ ਦੀਆਂ ਮਾਤਾਵਾਂ ਨੂੰ ਪ੍ਰਿੰਟ ਕਿੱਟ,...
29/11/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਬਰਨਾਲਾ ਵਿਖੇ ਮਾਵਾਂ ਦੀ ਵਰਕਸ਼ਾਪ-2 ਕਾਰਵਾਈ ਗਈ ਜਿਸ ਵਿੱਚ ਬੱਚਿਆਂ ਦੀਆਂ ਮਾਤਾਵਾਂ ਨੂੰ ਪ੍ਰਿੰਟ ਕਿੱਟ, ਆਰੰਭ ਵਾਲੇ ਗਰੁੱਪ ਦੀ ਜਾਣਕਾਰੀ, ਬੱਚਿਆਂ ਦੀਆਂ ਯੋਗਤਾਵਾਂ ਅਤੇ ਓਹਨਾ ਨੂੰ ਸਮਾਂ ਦੇਣ ਵਰਗੇ ਵਿਸ਼ਿਆਂ ਉੱਪਰ ਚਰਚਾ ਕੀਤੀ ਗਈ ਨਾਲ ਹੀ ਬੱਚਿਆਂ ਨੂੰ ਰੋਜਾਨਾ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਤਿਆਰ ਕੀਤੀ ਗਈ ਸਮੱਗਰੀ ਤੋਂ ਜਾਣੋ ਕਰਵਾਇਆ ਗਿਆ |

ਅੱਜ ਡਾਕਟਰ ਸਾਹਿਬਾਨ ਅਤੇ ਟੀਮ ਵੱਲੋਂ ਬੱਚਿਆਂ ਸਿਹਤ ਜਾਂਚ ਕੀਤੀ ਗਈ।
18/11/2025

ਅੱਜ ਡਾਕਟਰ ਸਾਹਿਬਾਨ ਅਤੇ ਟੀਮ ਵੱਲੋਂ ਬੱਚਿਆਂ ਸਿਹਤ ਜਾਂਚ ਕੀਤੀ ਗਈ।

16/11/2025

Address

Barnala

Website

Alerts

Be the first to know and let us send you an email when GPS PREM NAGAR Barnala posts news and promotions. Your email address will not be used for any other purpose, and you can unsubscribe at any time.

Contact The School

Send a message to GPS PREM NAGAR Barnala:

Shortcuts

Share